ਸੇਮੀਗਰੁੱਪ ਹੋਮੋਮੌਰਫਿਜ਼ਮ

ਸੇਮੀਗਰੁੱਪ ਹੋਮੋਮੌਰਫਿਜ਼ਮ ਉਹ ਮੈਪ (ਨਕਸ਼ਾ) ਹੁੰਦਾ ਹੈ ਜੋ ਇੱਕ ਐਸੋਸੀਏਟਿਵ (ਸਹਿਯੋਗੀ) ਬਾਇਨਰੀ ਓਪਰੇਟਰ ਸੁਰੱਖਿਅਤ ਕਰਦਾ ਹੈ।

ਪਰਿਭਾਸ਼ਾ

ਇੱਕ ਸੇਮੀਗਰੁੱਪ ਇੱਕ ਸੈੱਟ ਹੁੰਦਾ ਹੈ ਜੋ ਇੱਕ ਬਾਇਨਰੀ ਓਪਰੇਟਰ "" ਨਾਲ ਇਕੱਠਾ ਹੁੰਦਾ ਹੈ (ਯਾਨਿ ਕਿ, ਇੱਕ ਫੰਕਸ਼ਨ ) ਜੋ ਐਸੋਸੀਏਟਿਵ ਵਿਸ਼ੇਸ਼ਤਾ ਦੀ ਪਾਲਣਾ ਕਰਦਾ ਹੈ:

ਸਾਰੇ ਲਈ, ਸਮੀਕਰਨ

ਲਾਗੂ ਹੁੰਦੀ ਹੈ।

ਹੋਰ ਸੰਖੇਪ ਵਿੱਚ ਕਹਿੰਦੇ ਹੋਏ, ਇੱਕ ਸੇਮੀਗਰੁੱਪ ਇੱਕ ਐਸੋਸੀਏਟਿਵ ਮੈਗਮਾ ਹੁੰਦਾ ਹੈ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya