ਸੇਵਾ ਸਿੰਘ ਭਾਸ਼ੋ

ਸੇਵਾ ਸਿੰਘ ਭਾਸ਼ੋ
ਸੇਵਾ ਸਿੰਘ ਭਾਸ਼ੋ

ਸੇਵਾ ਸਿੰਘ ਭਾਸ਼ੋ (ਜਨਮ 26 ਅਗਸਤ 1958) ਪੰਜਾਬੀ ਦੇ ਕਵੀ ਹਨ ਜਿਸਨੇ ਆਪਣੀ ਸਰਲ ਪਰ ਡੂੰਘੀ ਕਵਿਤਾ ਨਾਲ ਆਪਣੀ ਪਛਾਣ ਬਣਾ ਲਈ ਹੈ।

ਜੀਵਨ

ਭਾਸ਼ੋ ਦਾ ਜਨਮ ਪੰਜਾਬ ਦੀ ਮਾਨਸਾ ਮੰਡੀ, ਬਠਿੰਡਾ (ਹੁਣ ਜਿਲ੍ਹਾ ਮਾਨਸਾ) ਵਿੱਚ 26 ਅਗਸਤ 1958 ਨੂੰ ਹੋਇਆ। ਅੱਜ-ਕੱਲ੍ਹ ਉਹ ਪਟਿਆਲਾ ਵਿੱਚ ਰਹਿ ਰਹੇ ਹਨ।

ਰਚਨਾਵਾਂ

  • ਸ਼ਬਦਯੋਗ (ਕਾਵਿ-ਸੰਗ੍ਰਹਿ, 1997)
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya