ਸੌਮਿਆ ਸਵਾਮੀਨਾਥਨ
ਸੌਮਿਆ ਸਵਾਮੀਨਾਥਨ ਇੱਕ ਭਾਰਤੀ ਬਲ ਰੋਗ ਵਿਸ਼ੇਸ਼ਗ ਅਤੇ ਡਾਕਟਰੀ ਵਿਗਿਆਨੀ ਹੈ, ਜੋ ਕਿ ਟੀਬੀ 'ਤੇ ਉਸ ਦੇ ਕੰਮ ਲਈ ਜਾਣੇ ਜਾਂਦੇ ਹਨ। [1][2] ਉਹ ਇਸ ਵੇਲੇ ਸਿਹਤ ਅਨੁਸੰਧਾਨ ਵਿਭਾਗ- ਸਿਹਤ ਮੰਤਰਾਲੇ ਅਤੇ ਪਰਿਵਾਰ ਭਲਾਈ, ਭਾਰਤ ਸਰਕਾਰ, ਵਿੱਚ ਸਕੱਤਰ ਦੇ ਤੌਰ ਤੇ ਤੈਨਾਤ ਹਨ ਅਤੇ ਭਾਰਤੀ ਚਕਿਤਸਾ ਅਨੁਸੰਧਾਨ ਪਰਿਸ਼ਦ ਦੀ ਡਾਇਰੈਕਟਰ-ਜਨਰਲ ਹਨ, ਜੋ ਕਿ ਜੈਵਿਕ ਚਿਕਿਤਸਾ ਅਨੁਸੰਧਾਨ ਨੂੰ ਭਾਰਤ ਵਿੱਚ ਉਸਾਰੀ, ਤਾਲਮੇਲ ਅਤੇ ਉਸਨੂੰ ਉਤਸ਼ਾਹਿਤ ਕਰਨ ਲਈ ਸਭ ਤੋਂ ਉਤਤਮ ਸੰਸਥਾਨ ਹੈ।[3] ਉਨ੍ਹਾਂ ਨੇ ਆਪਣੀ ਡਾਕਟਰੀ ਦੀ ਪੜ੍ਹਾਈ (ਐਮ.ਬੀ.ਬੀ.ਐਸ) ਸ਼ਸਤਰ ਬਲ ਮੈਡੀਕਲ ਕਾਲਜ (ਭਾਰਤ), ਐਮ. ਡੀ., ਏਮ੍ਸ , ਅਤੇ ਇਸ ਦੇ ਨਾਲ, ਨੈਸ਼ਨਲ ਪ੍ਰੀਖਿਆ ਬੋਰਡ ਤੋਂ ਨੈਸ਼ਨਲ ਬੋਰਡ ਡਿਪਲੋਮੈਟ ਕੀਤਾਪ੍ਰੀਖਿਆ ਉਸ ਨੇ ਬਾਅਦ ਵਿੱਚ ਪੋਸਟ-ਡਾਕਟੋਰੇਟ ਸੋਧ ਬਾਲ ਪਾਲ੍ਮੋਨੋਲੋਜੀ ਵਿੱਚ ਬੱਚਿਆਂ ਦੇ ਹਸਪਤਾਲ, ਲਾਸ ਏੰਜਿਲਸ, ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਕੇਸਕ ਸਕੂਲ ਤੋਂ ਕੀਤੀ।[4] ਨਿੱਜੀ ਜ਼ਿੰਦਗੀਸੌਮਿਆ ਸਵਾਮੀਨਾਥਨ ਹਰਿ ਕ੍ਰਾਂਤੀ ਦੇ ਭਾਰਤੀ ਪਿਤਾ" ਐਮ ਐਸ ਸਵਾਮੀਨਾਥਨ ਅਤੇ ਭਾਰਤੀ ਸ਼ਿਕਸ਼ਾਵਿਦ ਮੀਨਾ ਸਵਾਮੀਨਾਥਨ ਦੀ ਧੀ ਹੈ। ਉਨ੍ਹਾਂ ਦੇ ਦੋ ਭੈਣ-ਭਰਾ ਹਨ, ਮਧੁਰਾ ਸਵਾਮੀਨਾਥਨ, ਜੋ ਕਿ ਭਾਰਤੀ ਅੰਕੜਾ ਇੰਸਟੀਚਿਊਟ, ਕੋਲਕਾਤਾ ਵਿੱਚ ਅਰਥਸ਼ਾਸਤਰ ਦੇ ਪ੍ਰੋਫੈਸਰ ਹਨ ਅਤੇ ਨਿਤਿਆ ਸਵਾਮੀਨਾਥਨ, ਜੋ ਕਿ ਯੂਨੀਵਰਸਿਟੀ ਆਫ਼ ਈਸਟ ਆਂਗਲਿਆ ਵਿੱਚ "ਲੈੰਗਿਕ ਵਿਸ਼ਲੇਸ਼ਣ" ਅਤੇ ਵਿਕਾਸ ਦੇ ਇੱਕ ਸੀਨੀਅਰ ਵਿਆਖਕਤਾ ਹਨ।[5][not in citation given] ਪੇਸ਼ੇਵਰ ਕੈਰੀਅਰ
ਪੇਸ਼ੇਵਰ ਸਦੱਸਤਾ
ਸਮਿਤੀਆਂ ਵਿੱਚ ਸਦੱਸਤਾਰਾਸ਼ਟਰੀ
ਅੰਤਰਰਾਸ਼ਟਰੀ
ਪੁਰਸਕਾਰ
ਅਨੁਸੰਧਾਨ ਮੁੱਖ ਅੰਸ਼ਸੌਮਿਆ ਸਵਾਮੀਨਾਥਨ, ਟੀ ਬੀ ਦੀ ਖੋਜ ਲਈ ਚੇਨ੍ਨਈ ਵਿੱਚ ਮੌਜੂਦ ਰਾਸ਼ਟਰੀ ਸੰਸਥਾਨ ਵਿੱਚ 1992 ਵਿੱਚ ਸ਼ਾਮਲ ਹੋਏ (ਬਾਅਦ ਵਿੱਚ ਉਹ ਉੱਥੋਂ ਦੇ ਨਿਰਦੇਸ਼ਕ ਬਣ ਗਏ)। ਉਸ ਨੇ ਟੀਬੀ ਅਤੇ ਟੀ ਬੀ/HIV ਦੇ ਵੱਖ-ਵੱਖ ਪਹਿਲੂਆਂ ਦਾ ਅਧਿਐਨ, ਕਲੀਨਿਕਲ, ਪ੍ਰਯੋਗਸ਼ਾਲਾ ਅਤੇ ਵਤੀਰੇ ਵਿਗਿਆਨੀਆਂ ਦਾ ਇੱਕ ਬਹੁ-ਅਨੁਸ਼ਾਸਨੀ ਗਰੁੱਪ ਸ਼ੁਰੂ ਕੀਤਾ। ਪਛੜੇ ਵਰਗ ਦੀ ਆਬਾਦੀ ਵਿੱਚ ਟੀ ਬੀ ਦਾ ਇਲਾਜ ਕਰਨ ਲਈ ਸਵਾਮੀਨਾਥਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਣੂ ਤਸ਼ਖੀਸ ਨੂੰ ਟੀ ਬੀ ਦੀ ਨਿਗਰਾਨੀ ਅਤੇ ਦੇਖਭਾਲ ਲਈ ਸਭ ਤੋਂ ਪਹਿਲਾਂ ਵੱਡੇ ਪੈਮਾਨੇ ਤੇ ਵਰਤਿਆ।[8] ਹਾਲ ਵਿੱਚ ਹੀ ਉਨ੍ਹਾਂ ਨੇ ਟੀ ਬੀ ਜ਼ੀਰੋ ਸਿਟੀ ਪ੍ਰਾਜੈਕਟ ਦਾ ਹਿੱਸਾ ਬਣੀ ਹੈ, ਜਿਸਦਾ ਲਕਸ਼ ਹੈ ਸਥਾਨਕ ਸਰਕਾਰ, ਅਦਾਰੇ ਅਤੇ ਜ਼ਮੀਨੀ ਸੰਗਠਨ ਨਾਲ ਮਿਲ ਕੇ "ਅਨਮੂਲਨ ਦੇ ਦੀਪ" ਬਣਾਉਣਾ ਸੀ।[9] ਹਵਾਲਾ
|
Portal di Ensiklopedia Dunia