ਹਨ ਕੰਗ
ਹਨ ਕੰਗ (ਹਾਂਗਗੁਲ: 한강; ਜਨਮ 27 ਨਵੰਬਰ, 1970) ਦੱਖਣੀ ਕੋਰੀਆ ਦੀ ਲੇਖਿਕਾ ਹੈ।[1] ਹਨ ਦੱਖਣੀ ਕੋਰੀਆਈ ਭਾਸ਼ਾ ਦਾ ਚਰਚਿਤ ਸ਼ਬਦ ਹੈ, ਜਿਸਦਾ ਆਮ ਅਰਥ ਸੰਵੇਦਨਾਵਾਂ ਜਿਹਾ ਹੀ ਹੈ। ਜਿਸਨੂੰ ਕੋਰੀਆ ਆਪਣੀ ਪਛਾਣ ਦਾ ਪ੍ਰਤੀਕ ਮੰਨਦਾ ਹੈ। ਹਨ ਕਾਂਗ ਨੇ ਆਪਣੀ ਲੇਖਣੀ ਦੀ ਸ਼ੁਰੂਆਤ ਦ ਸਕਾਰਟਲੇਟ ਐਂਕਰ ( ਕੋਰੀਅਨ ਵਿਚ ਫੋਲਗੁਨ ਦਾਛ) ਨਾਵਲ ਤੋਂ ਕੀਤੀ ਜਿਹੜਾ ਸਿਯੋਲ ਸਿਨਮੂਨ ਨਾਮਕ ਮੈਗਜ਼ੀਨ ਚ 1993 ਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਬਾਅਦ 1934 ਵਿਚ ਹਨ ਦਾ ਨਾਵਲ ਰੇਡ ਐਂਕਰ ਆਇਆ। ਇਸ ਤੋਂ ਬੀਹ ਸਾਲ ਬਾਅ ਦ ਵੇਜਿਟਰੀਅਨ ਆਇਆ, ਜਿਸਨੇ ਹਨ ਨੂੰ ਸਾਹਿਤਕ ਹਲਕੇ ਚ ਚਰਚਿਤ ਕੀਤਾ। ਇਸਨੂੰ ਅਤੇ ਇਸਦੇ ਅੰਗਰੇਜੀ ਅਨੁਵਾਦ ਨੂੰ ਸਾਲ 2016 ਦਾ ਮੇਨ ਬੁੱਕਰ ਮਿਲਿਆ। ਜਿਸ ਦਾ ਅਨੁਵਾਦ ਦੇਬੋਰਾਹ ਸਮਿਥ ਨੇ ਕੀਤਾ ਸੀ। ਜਿਸ ਦੇ ਅਨੁਵਾਦ ਨੂੰ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਕਿਸਮ ਦੀਆਂ ਟਿੱਪਣੀਆਂ, ਵੱਡੇ ਸਾਹਿਤਕ ਮੈਗਜ਼ੀਨ ਵਲੋਂ ਮਿਲਿਆ। ਬਾਵਜ਼ੂਦ ਇਸਦੇ ਹਨ ਆਪਣੇ ਇਸ ਅਨੁਵਾਦਕ ਅਤੇ ਅਨੁਵਾਦ ਨਾਲ ਲਗਾਤਾਰ ਖੜ੍ਹੀ ਰਹੀ। ਜ਼ਿੰਦਗੀਹਨ ਕੰਗ ਨਾਵਲਕਾਰ ਹਨ ਸੁੰਗ-ਵਨ ਦੀ ਧੀ ਹੈ।[2] ਉਸ ਸੀ।ਜਜਿਸ ਤੋਂ ਬਾਅਦ ਹਨ ਵਿਸ਼ਵ ਸਾਹਿਤ ਦੀ ਦੁਨੀਆ ਵਿਚ ਨਕ ਜਾਣਿਆ ਹੋਇਆ ਚਿਹਰਾ ਬਣੀ। ਇਮ ਕਵਾਂਗਜ਼ੂ ਵਿੱਚ ਹੋਇਆ ਸੀ ਅਤੇ 10 ਸ,ਾਅਤੇ ਉਸ ਤੋਂ ਬਾਅਦ ਪੈਦਾ ਹੁੰਦੀਆਂ ਸਮਾਜਿਕ ਅਤੇ ਘਰੇਲੂ ਆਮ ਅਤੇ ਹਿੰਸਕ ਘਟਨਾਵਾਂ ਲ ਦੀ ਉਮਰ ਵਿੱਚ ਉਹ ਸੁਯੁਰੀ ਚਲੀ ਗਈ। (ਜਿਸ ਦਾ ਜ਼ਿਕਰ ਉਸ ਨੇ ਆਪਣੇ ਨਾਵਲ ਯੂਨਾਨੀ ਸਬਕ ਵਿੱਚ ਮੈਨ ਬੁਕਰ ਅਕਸਰ ਕਿਤਾਬ ਦੇ ਮੂਲ ਅਤੇ ਉਸਦੇ ਅੰਗਰੇਜੀ ਅਨੁਵਾਦ ਨੂੰ ਮਿਲਦਾ ਹੈ। ਇਸ ਕਿਤਾਬ ਦਾ ਕੋਰੀਅਨ ਤੋਂ ਅੰਗਰੇਜ਼ੀ ਅਨੁਵਾਦ ਦੇਬੋਰਹ ਸਮਿਥ ਨੇ ਕੀਤਾ ਹੈ। ਇਸ ਅਨੁਵਾਦ ਪਰਕਾਸ਼ਿਤ ਤੋਂ ਬਾਦ ਸਾਹਿਤਕ ਹਲਕੇ ਵਿੱਚ ਸਕਰਾਤਮਕ ਅਤੇ ਨਾਕਰਾਤਮਕ ਦੋਵੇਂ ਤਰ੍ਹਾਂ ਦੀਆਂ ਟਿੱਪਣੀਆਂ ਲਈਆਂ ਸਨ। ਕੀਤਾ ਹੈ)। ਉਸ ਨੇ ਯੋਨਸੀ ਯੂਨੀਵਰਸਿਟੀ ਵਿਖੇ ਕੋਰੀਆਈ ਸਾਹਿਤ ਦਾ ਅਧਿਐਨ ਕੀਤਾ।[3] ਉਸ ਦਾ ਭਰਾ ਹਨ ਦੋਙ ਰਿਮ ਵੀ ਇੱਕ ਲੇਖਕ ਹੈ। ਉਸ ਨੇ ਆਪਣਾ ਲਿਖਣ ਕੈਰੀਅਰ ਉਦੋਂ ਸ਼ੁਰੂ ਕੀਤਾ, ਜਦ ਉਸ ਦੀਆਂ ਕਵਿਤਾਵਾਂ ਵਿੱਚੋਂ ਇੱਕ ਤਿਮਾਹੀ ਰਸਾਲੇ ਸਾਹਿਤ ਅਤੇ ਸਮਾਜ ਦੇ ਸਰਦੀ ਅੰਕ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਅਗਲੇ ਸਾਲ ਵਿੱਚ ਉਸ ਨੇ ਆਪਣੀ ਅਧਿਕਾਰਿਤ ਸਾਹਿਤਕ ਸ਼ੁਰੂਆਤ ਕੀਤੀ ਸੀ, ਜਦ ਉਸ ਦੀ ਕਹਾਣੀ "ਸੁਰਖ ਐਂਕਰ" ਰੋਜ਼ਾਨਾ ਸੋਲ ਸ਼ਿਨਮੁਨ ਵਿੱਚ ਬਸੰਤ ਸਾਹਿਤਕ ਮੁਕਾਬਲੇ ਦਾ ਜੇਤੂ ਇੰਦਰਾਜ਼ ਸੀ। ਉਦੋਂ ਤੋਂ ਉਸ ਨੇ ਯੀ ਸੰਗ ਸਾਹਿਤਕ ਪੁਰਸਕਾਰ (2005), ਅੱਜ ਦੇ ਨੌਜਵਾਨ ਕਲਾਕਾਰ ਐਵਾਰਡ, ਅਤੇ ਕੋਰੀਆਈ ਸਾਹਿਤ ਨਾਵਲ ਪੁਰਸਕਾਰ ਜਿੱਤ ਚੁੱਕੀ ਹੈ। 2013 ਦੀਆਂ ਗਰਮੀਆਂ ਵੇਲੇ, ਹਨ ਆਰਟਸ ਦੇ ਸੋਲ ਇੰਸਟੀਚਿਊਟ ਵਿਖੇ ਰਚਨਾਤਮਕ ਲੇਖਣੀ ਦੀ ਅਧਿਆਪਕ ਹੈ, ਨਾਲ ਕਹਾਣੀਆਂ ਅਤੇ ਨਾਵਲ ਲਿਖਦੀ ਹੈ, ਇਸ ਵੇਲੇ ਉਹ ਆਪਣੇ ਛੇਵੇਂ ਨਾਵਲ ਤੇ ਕੰਮ ਕਰ ਰਹੀ ਹੈ।[3] ਹਵਾਲੇ
|
Portal di Ensiklopedia Dunia