ਹਰਜੋਤ ਓਬਰਾਇ

ਹਰਜੋਤ ਓਬਰਾਇ ਭਾਰਤੀ ਮੂਲ ਦਾ ਇੱਕ ਕਨੇਡੀਅਨ ਲੇਖਕ ਅਤੇ ਪ੍ਰੋਫ਼ੈਸਰ ਹੈ। ਇਹ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਖੇ ਏਸ਼ੀਆਈ ਅਧਿਐਨ ਦਾ ਪ੍ਰੋਫ਼ੈਸਰ ਹੈ। ਇਹ ਆਪਣੀ ਕਿਤਾਬ ਧਾਰਮਿਕ ਹੱਦਾਂ ਦੀ ਉਸਾਰੀ: ਸਿੱਖ ਪਰੰਪਰਾ ਵਿੱਚ ਸੱਭਿਆਚਾਰ, ਪਛਾਣ ਅਤੇ ਅਨੇਕਤਾ(The Construction of Religious Boundaries: Culture, Identity, and Diversity in the Sikh Tradition) ਲਈ ਮਸ਼ਹੂਰ ਹੈ।

ਇਸਨੇ ਆਸਟਰੇਲੀਆਈ ਰਾਸ਼ਟਰੀ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ, ਜਿਸ ਲਈ ਇਸਨੂੰ 1987 ਵਿੱਚ ਜੇ.ਜੀ. ਕਰੌਫ਼ੋਰਡ ਇਨਾਮ ਦਿੱਤਾ ਗਿਆ।

ਕਿਤਾਬਾਂ

  • ਧਾਰਮਿਕ ਹੱਦਾਂ ਦੀ ਉਸਾਰੀ: ਸਿੱਖ ਪਰੰਪਰਾ ਵਿੱਚ ਸੱਭਿਆਚਾਰ, ਪਛਾਣ ਅਤੇ ਅਨੇਕਤਾ (The Construction of Religious Boundaries: Culture, Identity, and Diversity in the Sikh Tradition) - 1994

ਇਨਾਮ

  • ਜੇ.ਜੀ. ਕਰੌਫ਼ੋਰਡ ਇਨਾਮ - 1987
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya