ਹਰਪਾਲ ਟਿਵਾਣਾ

ਹਰਪਾਲ ਟਿਵਾਣਾ ਦਾ ਜਨਮ 08 ਅਗਸਤ 1935 ਨੂੰ ਲੁਧਿਆਣਾ ਜਿਲ੍ਹੇ ਦੇ ਇੱਕ ਪਿੰਡ ਐਤੀਆਣਾ ਵਿਖੇ ਹੋਇਆ। ਨੈਸ਼ਨਲ ਸਕੂਲ ਆਫ਼ ਡਰਾਮਾ ਤੋ ਪੜ੍ਹਾਈ ਕੀਤੀ।

ਪਤਨੀ

ਨੀਨਾ ਟਿਵਾਣਾ

ਔਲਾਦ

ਮਨਪਾਲ ਟਿਵਾਣਾ

ਦਿਹਾਂਤ

19 ਮਈ 2002 ਪਾਲਮਪੁਰ ਦੇ ਨੇੜ੍ਹੇ ਸੜਕ ਦੁਰਘਟਨਾ ਵਿੱਚ ਦਿਹਾਂਤ ਹੋ ਗਿਆ।

ਯਾਦਗਾਰ

ਪੰਜਾਬੀ ਰੰਗਮੰਚ ਨੂੰ ਦਿਤੀਆ ਸੇਵਾਵਾਂ ਨੂੰ ਮੱਦੇਨਜਰ ਰੱਖ ਕੇ ਪੰਜਾਬ ਸਰਕਾਰ ਪਟਿਆਲਾ ਦੇ ਮਾਡਲ ਟਾਊਨ ਵਿੱਚ ਕਰੀਬ 14.5 ਕਰੋੜ ਰੁਪਏ ਦੀ ਲਾਗਤ ਨਾਲ 1.5 ਏਕੜ ਰਕਬੇ ਵਿੱਚ ਉਸਾਰੇ ਗਏ ਅਤਿ ਆਧੁਨਿਕ ਤਕਨੀਕਾਂ ਵਾਲੇ ਹਰਪਾਲ ਟਿਵਾਣਾ ਕਲਾ ਕੇਂਦਰ ਸਥਾਪਿਤ ਕੀਤਾ ਗਿਆ ਹੈ।

ਪੰਜਾਬੀ ਫ਼ਿਲਮਾ

ਲੋਂਗ ਦਾ ਲਿਸ਼ਕਾਰਾ

ਦੀਵਾ ਬਲੇ ਸਾਰੀ ਰਾਤ

ਪੰਜਾਬੀ ਨਾਟਕ

ਸਰਹਿੰਦ ਦੀ ਦੀਵਾਰ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya