ਹਰਵਲਭ ਸੰਗੀਤ ਸੰਮੇਲਨ

ਹਰਵਲਭ ਸੰਗੀਤ ਸੰਮੇਲਨ
ਤਾਰੀਖ/ਤਾਰੀਖਾਂ27 ਤੋਂ 30 ਦਸੰਬਰ
ਟਿਕਾਣਾਜਲੰਧਰ, ਪੰਜਾਬ
ਸਰਗਰਮੀ ਦੇ ਸਾਲ1875-ਵਰਤਮਾਨ
ਬਾਨੀਬਾਬਾ ਹਰਵਲਭ
ਵੈੱਬਸਾਈਟ
www.harballabh.org

ਜਲੰਧਰ, ਪੰਜਾਬ ਵਿੱਚ ਹਰੇਕ ਸਾਲ ਅੰਤਰਰਾਸ਼ਟਰੀ ਪੱਧਰ ਦਾ ਹਰਵਲਭ ਸੰਗੀਤ ਸੰਮੇਲਨ 27 ਤੋਂ 30 ਦਸੰਬਰ ਕਰਵਾਇਆ ਜਾਂਦਾ ਹੈ। ਪਹਿਲਾ ਸੰਮੇਲਨ 1875 ਵਿੱਚ ਸਿਧ ਪੀਠ - ਸ਼੍ਰੀ ਦੇਬੀ ਤਲਾਬ, ਜਲੰਧਰ ਵਿੱਚ ਹੋਇਆ ਸੀ। ਉਦੋਂ ਤੋਂ ਇਹ ਹਰੇਕ ਸਾਲ ਲੱਗਦਾ ਹੈ।[1]

ਹਵਾਲੇ

  1. [1] Harballabh site
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya