ਹਾਰ ਸਿੰਗਾਰ

Nyctanthes arbor-tristis
Scientific classification
Kingdom:
(unranked):
(unranked):
(unranked):
Order:
Family:
Genus:
Species:
N. arbor-tristis
Binomial name
Nyctanthes arbor-tristis

ਹਾਰ ਸਿੰਗਾਰ ਇੱਕ ਫੁੱਲਦਾਰ ਦਰਖ਼ਤ ਹੁੰਦਾ ਹੈ, ਜਿਸਨੂੰ ਪੰਜਾਬੀ ਵਿੱਚ ਹਾਰ ਸਿੰਗਾਰ, ਸੰਸਕ੍ਰਿਤ ਵਿੱਚ ਪਾਰਿਜਾਤ, ਬੰਗਲਾ ਵਿੱਚ ਸ਼ਿਉਲੀ ਕਹਿੰਦੇ ਹਨ। ਇਸ ਦਰਖ਼ਤ ਉੱਤੇ ਛੋਟੇ ਛੋਟੇ ਸਫ਼ੈਦ ਫੁੱਲ ਆਉਂਦੇ ਹਨ, ਅਤੇ ਫੁੱਲ ਦੀ ਡੰਡੀ ਨਾਰੰਗੀ ਰੰਗ ਦੀ ਹੁੰਦੀ ਹੈ।[1] ਇਸ ਦਾ ਬਨਸਪਤੀਕ ਨਾ ਨਿਕਟੇਂਥਿਸ ਆਰਬੋਰਟਰਿਸਟਿਸ ਹੈ। ਹਾਰ ਸਿੰਗਾਰ ਉੱਤੇ ਸੁੰਦਰ ਅਤੇ ਸੁਗੰਧਿਤ ਫੁੱਲ ਲੱਗਦੇ ਹਨ। ਇਸਦੇ ਫੁੱਲ, ਪੱਤੇ ਅਤੇ ਛਿੱਲ ਦੀ ਵਰਤੋਂ ਔਸ਼ਧੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਹ ਸਾਰੇ ਭਾਰਤ ਵਿੱਚ ਪੈਦਾ ਹੁੰਦਾ ਹੈ। ਇਹ ਪੱਛਮੀ ਬੰਗਾਲ ਦਾ ਰਾਜ ਪੁਸ਼ਪ ਹੈ।

ਹਵਾਲੇ

  1. "हरसिंगार के गुण भी सुंदर". वेबदुनिया. Archived from the original on 13 अगस्त 2009. Retrieved २१ मई २००९. {{cite web}}: Check date values in: |access-date= and |archive-date= (help)
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya