ਹਿਗਜ਼ ਬੋਸੌਨ
![]() ਹਿਗਜ਼ ਬੋਸੌਨ ਜਾਂ ਹਿਗਜ਼ ਬੋਜ਼ੌਨ[2] ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ। ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ। ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ। ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿੱਚ ਖੋਜਿਆ ਜਾ ਰਿਹਾ ਸੀ। CERN ਦੇ ਲਾਰਜ ਹੈਡ੍ਰਾਨ ਕੋਲਾਈਡਰ ਰਾਹੀਂ ਹੋਏ ਬਿਗ ਬੈਂਗ ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿੱਚ ਇਸ ਜਾਂ ਇਸ ਵਰਗੇ ਇੱਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ। ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿੱਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿੱਚ ਵਿਗਿਆਨ ਵਿੱਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇੱਕ ਗੈਰ-ਤਕਨੀਕੀ ਸਾਰਾਂਸ਼“ਹਿਗਜ਼” ਸ਼ਬਦਾਵਲੀਸੰਖੇਪ ਵਿਸ਼ਲੇਸ਼ਣਮਹੱਤਤਾਵਿਗਿਆਨਿਕ ਪ੍ਰਭਾਵਖੋਜ ਦਾ ਵਿਵਹਾਰਿਕ ਅਤੇ ਤਕਨੀਕੀ ਪ੍ਰਭਾਵਇਤਿਹਾਸPRL ਪੇਪਰਾਂ ਦਾ ਸਾਰਾਂਸ਼ ਅਤੇ ਪ੍ਰਭਾਵਸਿਧਾਂਤਕ ਵਿਸ਼ੇਸ਼ਤਾਵਾਂਹਿਗਜ਼ ਲਈ ਸਿਧਾਂਤਕ ਜਰੂਰਤਹਿਗਜ਼ ਫੀਲਡ ਦੀਆਂ ਵਿਸ਼ੇਸ਼ਤਾਵਾਂਹਿਗਜ਼ ਬੋਸੌਨ ਦੀਆਂ ਵਿਸ਼ੇਸ਼ਤਾਵਾਂਪੈਦਾਵਾਰਵਿਕੀਰਣਬਦਲਵੇਂ ਮਾਡਲਹੋਰ ਅੱਗੇ ਦੇ ਸਿਧਾਂਤਕ ਮਸਲੇ ਅਤੇ ਪਦਕ੍ਰਮ ਸਮੱਸਿਆਪ੍ਰਯਿੋਗਿਕ ਭਾਲ4 ਜੁਲਾਈ 2012 ਤੋਂ ਪਹਿਲਾਂ ਦੀ ਭਾਲCERN ਵਿਖੇ ਉਮੀਦਵਾਰ ਬੋਸੌਨ ਦੀ ਖੋਜਇੱਕ ਸੰਭਵ ਹਿਗਜ਼ ਬੋਸੌਨ ਦੇ ਤੌਰ ਤੇ ਨਵਾਂ ਕਣ ਪਰਖਿਆ ਗਿਆਮੌਜੂਦਗੀ ਦੀ ਪੂਰਵ ਪ੍ਰਮਾਣਿਕਤਾ ਅਤੇ ਤਾਜ਼ਾ ਸਥਿਤੀਲੋਕ ਚਰਚਾਨਾਮਕਰਣਭੌਤਿਕ ਵਿਗਿਆਨੀਆਂ ਦੁਆਰਾ ਵਰਤੇ ਗਏ ਨਾਮਉੱਪਨਾਮਹੋਰ ਪ੍ਰਸਤਾਵਮੀਡੀਆ ਵਿਅਖਿਆਵਾਂ ਅਤੇ ਸਮਾਨਤਾਵਾਂਪਛਾਣ ਅਤੇ ਪੁਰਸਕਾਰਤਕਨੀਕੀ ਪਹਿਲੂ ਅਤੇ ਗਣਿਤਿਕ ਫਾਰਮੂਲਾ ਸੂਤਰੀਕਰਨ ਵਿਓਂਤਬੰਦੀਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia