1962 ਭਾਰਤ ਦੀਆਂ ਆਮ ਚੋਣਾਂ

ਭਾਰਤ ਦੀਆਂ ਆਮ ਚੋਣਾਂ 1962

← 1957 19–25 ਫਰਵਰੀ, 1962 1967 →
 
Party INC ਭਾਰਤੀ ਕਮਿਊਨਿਸਟ ਪਾਰਟੀ
ਪ੍ਰਤੀਸ਼ਤ 44.72 9.94

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਜਵਾਹਰ ਲਾਲ ਨਹਿਰੂ
INC

ਨਵਾਂ ਚੁਣਿਆ ਪ੍ਰਧਾਨ ਮੰਤਰੀ

ਜਵਾਹਰ ਲਾਲ ਨਹਿਰੂ
INC

ਭਾਰਤ ਦੀਆਂ ਆਮ ਚੋਣਾਂ 1962 ਜੋ ਕਿ ਮਿਤੀ 19 ਤੋਂ 25 ਫਰਵਰੀ ਨੂੰ ਤੀਜੀ ਲੋਕ ਸਭਾ ਲਈ ਹੋਈਆ ਪਹਿਲੀ ਦੋ ਲੋਕ ਸਭਾ ਚੋਣਾਂ ਦੀ ਤਰ੍ਹਾਂ ਹੀ ਜਵਾਹਰ ਲਾਲ ਨਹਿਰੂਦੀ ਅਗਵਾਈ ਹੇਠ ਭਾਰਤੀ ਰਾਸ਼ਟਰੀ ਕਾਂਗਰਸ ਨੇ 44.7% ਵੋਟਾਂ ਲੈ ਕਿ 361 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ।

ਨਤੀਜੇ

ਭਾਰਤ ਦੀਆਂ ਆਮ ਚੋਣਾਂ 1962
ਵੋਟਾਂ ਦੀ ਪ੍ਰਤੀਸ਼ਤ: 55.42%
ਵੋਟਾਂ ਦੀ % ਜਿੱਤ
(ਕੁੱਲ 494)
ਭਾਰਤੀਆ ਜਨ ਸੰਘ 6.44 14
ਭਾਰਤੀ ਕਮਿਊਨਿਸਟ ਪਾਰਟੀ 9.94 29
ਭਾਰਤੀ ਰਾਸ਼ਟਰੀ ਕਾਂਗਰਸ 44.72 361
ਪ੍ਰਜਾ ਸਮਾਜਵਾਦੀ ਪਾਰਟੀ 6.81 12
ਸਮਾਜਵਾਦੀ ਪਾਰਟੀ 2.69 6
ਸਵਤੰਤਰ ਪਾਰਟੀ 7.89 18
ਸ਼੍ਰੋਮਣੀ ਅਕਾਲੀ ਦਲ 0.72 3
ਅਖਿਲ ਭਾਰਤੀਆ ਹਿੰਦੂ ਮਹਾਸਭਾ 0.65 1
ਅਖਿਲ ਭਾਰਤੀਆ ਰਾਮ ਰਾਜਿਆ ਪ੍ਰੀਸ਼ਦ 0.6 2
ਸਰਬ ਭਾਰਤੀ ਫਾਰਵਰਡ ਬਲਾਕ 0.72 2
ਆਲ ਪਾਰੀ ਹਿਲ ਲੀਡਰਜ਼ ਕਾਨਫਰੰਸ 0.08 1
CNSPJP 0.41 3
ਦ੍ਰਾਵਿਡ ਮੁਨੀਰ ਕੜਗਮ 2.01 7
ਗਣਤੰਤਰ ਪ੍ਰੀਸ਼ਦ 0.3 4
ਆਲ ਇੰਡੀਆ ਮੁਸਲਿਮ ਲੀਗ 0.36 2
ਭਾਰਤੀ ਮਜਦੂਰ ਅਤੇ ਕਿਸਾਨ ਪਾਰਟੀ 0.1 0
ਭਾਰਤੀ ਗਣਤੰਤਰ ਪਾਰਟੀ 2.83 10
ਹਰਿਆਣਾ ਲੋਕ ਸਮਿਤੀ 0.1 1
ਲੋਕ ਸੇਵਕ ਸੰਘ 0.24 2
NMGJP 0.17 1
ਭਾਰਤੀ ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ 0.39 2
ਅਜ਼ਾਦ 11.05 20
ਨਾਮਜਦ - 2

ਹਵਾਲੇ

ਫਰਮਾ:ਭਾਰਤ ਦੀਆਂ ਆਮ ਚੋਣਾਂ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya