2004 ਵਿਸ਼ਵ ਕਬੱਡੀ ਕੱਪ |
---|
|
Dates | 19 ਨਵੰਬਰ–21 ਨਵੰਬਰ |
---|
Administrator(s) | ਅੰਤਰਰਾਸ਼ਟਰੀ ਕਬੱਡੀ ਫੈਡਰੇਸਨ |
---|
Tournament format(s) | ਰਾਉਡ ਰੋਬਿਨ ਅਤੇ ਨਾਕ ਆਉਟ |
---|
Host(s) | India |
---|
Venue(s) | ਮੁੰਬਈ |
---|
Participants | 12 |
---|
|
Champions | ਭਾਰਤ |
---|
1st Runners-up | ਫਰਮਾ:Country data ਇਰਾਨ |
---|
2nd Runners-up | ਬੰਗਲਾਦੇਸ਼ ਕੈਨੇਡਾ |
---|
|
Matches played | 23 |
---|
|
2004 ਵਿਸ਼ਵ ਕਬੱਡੀ ਕੱਪ ਪਹਿਲਾ ਕਬੱਡੀ ਕੱਪ ਹੈ ਜਿਸ ਨੂੰ ਭਾਰਤ ਨੇ ਇਰਾਨ ਨੂੰ 55-27 ਦੇ ਸਕੋਰ ਨਾਲ ਹਰਾ ਕਿ ਜਿੱਤਿਆ।
[1]
ਟੀਮਾ
ਪੂਲ
The teams were divided into three ਪੂਲs of four teams each.
ਨਿਯਮ
ਨੌ ਟੀਮਾਂ ਨੂੰ ਦੋ ਰਾਉਡ ਵਿੱਚ ਵੰਡਿਆ ਗਿਆ ਹੈ। ਪਹਿਲੇ ਰਾਉਡ ਵਿੱਚ ਟੀਮਾਂ ਨੂੰ ਤਿੰਨ ਪੂਲਾ ਵਿੱਚ ਵੰਡਿਆ ਗਿਆ ਹੈ। ਹਰੇਕ ਪੂਲ ਵਿੱਚ ਚਾਰ ਚਾਰ ਟੀਮਾਂ ਹਨ। ਇਹ ਰਾਉਡ ਰੋਬਿਨ ਮੁਕਾਬਲਾ ਹੋਵੇਗਾ। ਪਹਿਲੀ ਦੋ ਟੀਮਾਂ ਹਰੇਕ ਪੂਲ ਦੀਆਂ ਕੁਆਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ ਅਤੇ ਫਿਰ ਸੈਮੀਫਾਇਨਲ ਅਤੇ ਫਾਈਨਲ ਮੁਕਾਬਲਾ ਹੋਵੇਗਾ।
ਗਰੁੱਪ ਸਟੇਜ਼
ਪੂਲ A
- ਕੁਆਟਰ ਫਾਈਨਲ ਲਈ ਕੁਆਲੀਫਾਈ ਕੀਤਾ
ਪੂਲ B
- ਕੁਆਟਰ ਫਾਈਨਲ ਲਈ ਕੁਆਲੀਫਾਈ ਕੀਤਾ
ਪੂਲ C
- ਕੁਆਟਰ ਫਾਈਨਲ ਲਈ ਕੁਆਲੀਫਾਈ ਕੀਤਾ
ਨਾਕ ਆਉਟ
ਕੁਆਰਟ ਫਾਈਨਲ
Semi-finals
ਫਾਈਨਲ