2010 ਵਿਸ਼ਵ ਕਬੱਡੀ ਕੱਪ |
---|
|
Dates | 3 ਅਪਰੈਲ–12 ਅਪਰੈਲ |
---|
Administrator(s) | ਪੰਜਾਬ ਸਰਕਾਰ |
---|
Format | ਸਰਕਲ ਕਬੱਡੀ |
---|
Tournament format(s) | ਰਾਉਡ ਰੋਬਿਨ ਮੁਕਾਬਲਾ ਅਤੇ ਨਾਕ ਆਉਟ |
---|
Host(s) | India |
---|
Venue(s) | 8 ਸ਼ਹਿਰਾਂ ਵਿੱਚ 8 ਸਥਾਨ |
---|
Participants | 9 |
---|
|
Champions | ਭਾਰਤ |
---|
1st Runners-up | ਪਾਕਿਸਤਾਨ |
---|
2nd Runners-up | ਕੈਨੇਡਾ |
---|
|
Matches played | 20 |
---|
ਵਧੀਆਂ ਰੇਡਰ | ਕੈਨੇਡਾਕੁਲਵਿੰਦਰ ਸਿੰਘ ਕਿੰਦਾ |
---|
ਵਧੀਆ ਜਾਫੀ | ਭਾਰਤਮੰਗਤ ਸਿੰਘ ਮੰਗੀ |
---|
|
ਪਰਲ ਵਿਸ਼ਵ ਕਬੱਡੀ ਕੱਪ 2010 ਜੋ ਕਿ ਭਾਰਤ ਦੇ ਪ੍ਰਾਂਤ ਪੰਜਾਬ ਵਿੱਚ ਸਰਕਲ ਕਬੱਡੀ ਦਾ ਪਹਿਲਾ ਅੰਤਰਰਾਸ਼ਟਰੀ ਕੱਪ ਹੈ। ਜਿਸ ਨੂੰ ਪੰਜਾਬ ਵਿੱਚ ਪਰਲ ਕੰਪਨੀ ਨੇ ਸੰਯੋਜਤ ਕੀਤਾ।
ਟੀਮਾ
ਪੰਜਾਬ ਸਰਕਾਰ ਦੁਆਰਾ ਅਯੋਜਤ 3 ਤੋਂ 12 ਅਪਰੈਲ ਤੱਕ ਚੱਲੇ ਇਸ ਕੱਪ ਵਿੱਚ ਨੌ ਟੀਮਾਂ ਨੇ ਭਾਗ ਲਿਆ। ਦਸਵੀਂ ਟੀਮ ਨਾਰਵੇ ਨੇ ਆਪਣਾ ਨਾਮ ਬਾਪਸ ਲੈ ਲਿਆ ਸੀ।
ਪੂਲ
ਖੇਡ ਪ੍ਰਤੀਕਿਰਿਆ
ਪਹਿਲਾ ਹਰੇਕ ਪੂਲ ਵਿੱਚ ਹਰੇਕ ਟੀਮ ਦਾ ਹਰੇਕ ਟੀਮ ਨਾਲ ਮੁਕਾਬਲਾ ਹੋਵੇਗਾ। ਅਤੇ ਹਰੇਕ ਪੂਲ ਦੀ ਫਸਟ ਅਤੇ ਸੈਕਿੰਡ ਟੀਮ ਆਗਲੇ ਨਾਕ ਆਉਟ ਰਾਉਡ ਵਿੱਚ ਭਾਗ ਲਵੇਗੀ। ਇਹ ਟੀਮਾਂ ਸੈਮੀਫਾਈਨਲ ਵਿੱਚ ਭਾਗ ਲੈਣਗੀਆਂ ਅਤੇ ਜੇਤੂ ਦਾ ਮੁਕਾਬਲਾ ਜਿਤਣ ਵਾਲੀ ਟੀਮ ਕੱਪ ਜੇਤੂ ਹੋਵੇਗੀ ਅਤੇ ਹਾਰਨ ਵਾਲੀਆਂ ਟੀਮਾਂ ਦਾ ਮੁਕਾਬਲਾ ਤੀਜੇ ਅਤੇ ਚੋਥੇ ਸਥਾਨ ਲਈ ਹੋਵੇਗਾ।
ਖੇਡ ਮੈਂਦਾਨ
ਵਿਸ਼ਵ ਕਬੱਡੀ ਕੱਪ ਦੇ ਮੈਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆ ਵਿੱਚ 3 ਤੋਂ 12 ਅਪਰੈਲ, 2010 ਵਿੱਚ ਹੇਠ ਲਿਖੇ ਸਥਾਨਾਂ ਤੇ ਹੋਏ।[1]
ਇਨਾਮ ਦੀ ਰਾਸ਼ੀ
ਜੇਤੂ ਟੀਮ ਨੂੰ ਇੱਕ ਕਰੋੜ ਰੁਪਏ ਅਤੇ ਦੁਜੇ ਨੰਬਰ ਵਾਲੀ ਟੀਮ ਨੂੰ 51 ਲੱਖ ਅਤੇ ਤੀਜੇ ਨੰਬਰ ਵਾਲੀ ਟੀਮ ਨੂੰ ₹21 ਦੀ ਇਨਾਮ ਰਾਸ਼ੀ ਦਿਤੀ ਜਾਂਦੀ ਹੈ।[2] ਚੋਥੀ ਸਥਾਨ ਵਾਲੀ ਟੀਮ ਨੂੰ ₹10 ਲੱਖ ਅਤੇ ਹਰੇਕ ਟੀਮ ਜੋ ਭਾਗ ਲੈਣ ਆਉਂਦੀ ਹੈ ਉਸ ਨੂੰ 5 ਲੱਖ ਦਾ ਵਿਸ਼ੇਸ਼ ਸਨਮਾਨ ਦਿਤਾ ਜਾਂਦਾ ਹੈ। ਅਤੇ ਵਧੀਆਂ ਖਿਡਾਰੀ ਨੂੰ ਟਰੈਕਟਰ ਦੇ ਕੇ ਸਨਮਾਨ ਦਿਤਾ ਜਾਂਦਾ ਹੈ।
[3]
ਸਮਾਂ ਸਾਰਣੀ
ਸਾਰੇ ਖੇਡ ਮੁਕਾਬਲਿਆਂ ਦਾ ਸਮਾਂ Indian Standard Time (UTC +5:30) ਰੱਖਿਆ ਗਿਆ ਹੈ।
=ਗਰੁੱਪ ਸਟੇਜ
ਪੂਲ A
- ਸੈਮੀਫਾਈਨਲ 'ਚ ਪਹੁੰਚੀਆਂ ਟੀਮਾ
ਯਾਦਵਿੰਦਰਾ ਪਬਲਿਕ ਸਕੂਲ ਸਟੇਡੀਅਮ ਪਟਿਆਲਾ
|
|
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ
|
|
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ
|
|
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ
|
|
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ
|
|
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ
|
|
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ
|
|
ਪੂਲ B
- ਸੈਮੀਫਾਈਨਲ 'ਚ ਪਹੁਚੀਆ ਟੀਮਾਂ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
|
|
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ
|
|
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ
|
|
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ
|
|
ਨਾਕ ਆਉਟ ਸਟੇਜ਼
|
Semi-finals
|
|
Final
|
|
|
|
|
|
|
|
|
10 ਅਪਰੈਲ – ਖੇਡ ਸਟੇਡੀਅਮ ਬਠਿੰਡਾ
|
|
ਪਾਕਿਸਤਾਨ
|
57
|
|
|
ਇਟਲੀ
|
33
|
|
|
|
|
|
12 ਅਪਰੈਲ – ਗੁਰੂ ਨਾਨਕ ਸਟੇਡੀਅਮ ਲੁਧਿਆਣਾ
|
|
|
|
ਪਾਕਿਸਤਾਨ
|
24
|
|
|
ਭਾਰਤ
|
58
|
|
|
|
|
|
|
Third place
|
|
10 ਅਪਰੈਲ – ਖੇਡ ਸਟੇਡੀਅਮ ਬਠਿੰਡਾ
|
|
12 ਅਪਰੈਲ – ਗੁਰੂ ਨਾਨਕ ਸਟੇਡੀਅਮ ਲੁਧਿਆਣਾ
|
|
ਭਾਰਤ
|
51
|
|
ਇਟਲੀ
|
22
|
|
ਕੈਨੇਡਾ
|
36
|
|
|
ਕੈਨੇਡਾ
|
66
|
ਸੈਮੀਫਾਈਨਲ
ਤੀਜੇ ਸਥਾਨ ਦਾ ਮੁਕਾਬਲਾ
ਗੁਰੂ ਨਾਨਕ ਸਟੇਡੀਅਮ ਲੁਧਿਆਣਾ
|
|
ਫਾਈਨਲ
ਗੁਰੂ ਨਾਨਕ ਸਟੇਡੀਅਮ ਲੁਧਿਆਣਾ
|
|
ਪ੍ਰਸਾਰਨ ਦਾ ਹੱਕ
ਭਾਰਤ: ਪੀਟੀਸੀ ਚੇਨਲ ਕੋਲ ਭਾਰਤ ਅਤੇ ਏਸ਼ੀਆ ਵਿੱਚ ਮੈਚ ਦਿਖਾਉਣ ਦਾ ਹੱਕ ਹੈ।[4]
[5]