2015 ਨੇਪਾਲ ਭੁਚਾਲ 25 ਅਪਰੈਲ 2015 ਨੂੰ 11:57(ਨੇਪਾਲ ਸਮਾਂ) ਵਜੇ 7.8 ਜਾਂ 8.1 ਤੀਬਰਤਾ ਵਾਲਾ ਇੱਕ ਭੁਚਾਲ ਸੀ। 1934 ਨੇਪਾਲ-ਬਿਹਾਰ ਭੁਚਾਲ ਤੋਂ ਬਾਅਦ ਇਹ ਨੇਪਾਲ ਵਿੱਚ ਸਭ ਤੋਂ ਜ਼ਿਆਦਾ ਤੀਬਰਤਾ ਵਾਲਾ ਭੁਚਾਲ ਹੈ।
ਭੁਚਾਲ
ਇਹ ਭੁਚਾਲ 25 ਅਪਰੈਲ 2015 ਨੂੰ 11:57(ਨੇਪਾਲ ਸਮਾਂ) ਵਜੇ ਲਗਭਗ 15 ਕਿਲੋਮੀਟਰ ਦੀ ਡੂੰਘਾਈ ਉੱਤੇ ਹੋਇਆ ਅਤੇ ਇਸ ਦਾ ਕੇਂਦਰੀ ਸਥਾਨ ਲਾਮਜੁੰਗ, ਨੇਪਾਲ ਤੋਂ ਲਗਭਗ 34 ਕਿਲੋਮੀਟਰ ਦੂਰ ਸੀ। ਇਹ ਭੁਚਾਲ ਤਕਰੀਬਨ 20 ਸਕਿੰਟ ਚੱਲਿਆ।[ 4]
ਮੌਤਾਂ ਅਤੇ ਜ਼ਖ਼ਮੀ
ਇਸ ਹਾਦਸੇ ਵਿੱਚ ਘੱਟੋ-ਘੱਟ 1,505 ਮੌਤਾਂ ਅਤੇ 500 ਹੋਰ ਜ਼ਖ਼ਮੀ ਹੋਏ। ਨੇਪਾਲ ਵਿੱਚ ਘੱਟੋ-ਘੱਟ 1457, ਭਾਰਤ ਵਿੱਚ 34, ਤਿੱਬਤ ਵਿੱਚ 12 ਅਤੇ ਬੰਗਲਾਦੇਸ਼ ਵਿੱਚ 2 ਮੌਤਾਂ ਹੋਈਆਂ।[ 5] [ 6] [ 7] [ 8]
ਇਸ ਭੁਚਾਲ ਦੇ ਨਾਲ ਐਵਰਿਸਟ ਦੇ ਉੱਤੋਂ ਬਰਫ਼ ਨੀਚੇ ਵੱਲ ਆਈ ਅਤੇ ਇਸ ਨਾਲ ਐਵਰਿਸਟ ਬੇਸ ਕੈਂਪ ਵਿੱਚ ਘੱਟੋ-ਘੱਟ 13 ਮੌਤਾਂ ਹੋਈਆਂ।[ 9] ਮੰਨਿਆ ਜਾਂਦਾ ਹੈ ਕਿ ਉਸ ਸਮੇਂ ਪਰਬਤ ਉੱਤੇ 700 ਤੋਂ ਵੱਧ ਲੋਕ ਮੌਜੂਦ ਸਨ ਅਤੇ ਇਹਨਾਂ ਵਿੱਚੋਂ ਕੁਝ ਜ਼ਿਆਦਾ ਉੱਚਾਈ ਉੱਤੇ ਫ਼ਸੇ ਹੋਏ ਸਨ।[ 9] [ 10] ਐਵਰਿਸਟ ਦੀ ਚੋਟੀ ਭੁਚਾਲ ਦੇ ਕੇਂਦਰੀ ਸਥਾਨ ਤੋਂ ਲਗਭਗ 220 ਕਿਲੋਮੀਟਰ ਦੂਰ ਹੈ।
ਹਵਾਲੇ
↑ 1.0 1.1 1.2 1.3 1.4 1.5 "M7.8 – 29km ESE of Lamjung, Nepal" . United States Geological Survey . 25 April 2015. Retrieved 25 April 2015 .
↑ "尼泊尔8.1级地震 西藏日喀则吉隆镇有村民受伤" (in Chinese). workercn.cn. 25 April 2015. Archived from the original on 4 ਮਾਰਚ 2016. Retrieved 25 April 2015 . CS1 maint: unrecognized language (link )
↑ "1 Day, Magnitude 2.5+ Worldwide" . Retrieved 25 April 2015 .
↑ "Powerful earthquake hits Nepal" . Al Jazeera. Retrieved 25 April 2015 .
↑ 5.0 5.1 Corinne Cathcard and Emily Shapiro (25 April 2015). "At Least 1,457 Believed Dead After Massive Earthquake Strikes Nepal" . ABC News. Retrieved 25 April 2015 .
↑ 6.0 6.1 "Nepal quake claims lives in Bangladesh, India" . CTV News. Associated Press. 25 April 2015. Retrieved 25 April 2015 .
↑ 7.0 7.1 "Nepal quake: Hundreds dead, history crumbles, Everest shaken" . KSL. Associated Press. 25 April 2015. Retrieved 25 April 2015 .
↑ 8.0 8.1 Stanglin, Doug. "Hundreds dead as 7.8 magnitude quake rocks Nepal" . USA Today. Retrieved 25 April 2015 .
↑ 9.0 9.1 Beaumont, Peter (25 April 2015). "Deadly Everest avalanche triggered by Nepal earthquake" . The Guardian . Retrieved 25 April 2015 .
↑ Peter Holley (April 25, 2015). "Massive avalanche slams into Everest base camp following Nepal earthquake" . Washington Post . Retrieved April 25, 2015 .