ਰਿਓ ਡੀ ਜਨੇਰੋ ਵਿੱਚ 2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ ਰੀਓਸੇਂਟਰੋ ਦੇ ਪਵੇਲੀਅਨ 2 ਵਿੱਚ 6 ਤੋਂ 16 ਅਗਸਤ 2016 ਤੱਕ ਹੋਏ। ਇਸ ਪ੍ਰਤੀਯੋਗਿਤਾ ਵਿੱਚ ਕਰੀਬ 260 ਖਿਡਾਰੀ ( 156 ਪੁਰਸ਼ ਅਤੇ 104 ਮਹਿਲਾਵਾਂ) ਵੱਖ ਵੱਖ ਭਾਰ ਦੇ ਅਨੁਸਾਰ 15 ਵੱਖ-ਵੱਖ ਵਰਗਾ ਵਿੱਚ ਇਹ ਮੁਕਾਬਲੇ ਕਰਵਾਏ ਜਾਣਗੇ।[1]
ਵਰਗ
ਮੈਡਲ ਦੇ ਹੇਠ ਲਿਖੇ 15 ਸੈੱਟ ਦੇ ਵੱਖ ਵੱਖ ਵਰਗਾ ਵਿੱਚ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ:
- 56 kg ਮਰਦਾ ਦਾ ਮੁਕਾਬਲਾ
- 62 kg ਮਰਦਾ ਦਾ ਮੁਕਾਬਲਾ
- 69 kg ਮਰਦਾ ਦਾ ਮੁਕਾਬਲਾ
- 77 kg ਮਰਦਾ ਦਾ ਮੁਕਾਬਲਾ
- 85 kg ਮਰਦਾ ਦਾ ਮੁਕਾਬਲਾ
- 94 kg ਮਰਦਾ ਦਾ ਮੁਕਾਬਲਾ
- 105 kg ਮਰਦਾ ਦਾ ਮੁਕਾਬਲਾ
- +105 kg ਮਰਦਾ ਦਾ ਮੁਕਾਬਲਾ
|
- 48 kg ਮਹਿਲਾਵਾਂ ਦਾ ਮੁਕਾਬਲਾ
- 53 kg ਮਹਿਲਾਵਾਂ ਦਾ ਮੁਕਾਬਲਾ
- 58 kg ਮਹਿਲਾਵਾਂ ਦਾ ਮੁਕਾਬਲਾ
- 63 kg ਮਹਿਲਾਵਾਂ ਦਾ ਮੁਕਾਬਲਾ
- 69 kg ਮਹਿਲਾਵਾਂ ਦਾ ਮੁਕਾਬਲਾ
- 75 kg ਮਹਿਲਾਵਾਂ ਦਾ ਮੁਕਾਬਲਾ
- +75 kg ਮਹਿਲਾਵਾਂ ਦਾ ਮੁਕਾਬਲਾ
|
ਮੁਕਾਬਲਿਆਂ ਦਾ ਵੇਰਵਾ
2016 ਓਲੰਪਿਕ ਵਿੱਚ ਵੇਟ ਲਿਫਟਿੰਗ ਦੇ ਹਰ ਦਿਨ ਵਿੱਚ ਮੁਕਾਬਲੇ ਦੇ ਤਿੰਨ ਸੈਸ਼ਨ ਹੋਣਗੇ :
- ਸਵੇਰ ਦਾ ਸ਼ੈਸਨ: 10:00-14:00 BRT
- ਦੁਪਹਿਰ ਦਾ ਸ਼ੈਸਨ: 15:30-17:30 BRT
- ਸ਼ਾਮ ਦਾ ਸ਼ੈਸਨ: 19:00-21:00 BRT
ਯੋਗਤਾ
2012 ਫਾਰਮੈਟ ਦੇ ਵਾਂਗ ਹੀ 260 ਖਿਡਾਰੀ ਟੀਮ ਅਤੇ ਵਿਅਕਤੀਗਤ ਤੌਰ ਉੱਤੇ ਆਪਣੀ ਖੇਡ ਵਿੱਚ ਯੋਗਿਤਾ ਦਾ ਪ੍ਰਦਰਸ਼ਨ ਕਰਨਗੇ। ਮੇਜ਼ਬਾਨ ਬ੍ਰਾਜ਼ੀਲ ਨੇ ਪਹਿਲਾਂ ਤੋਂ ਹੀ ਮਰਦਾ ਅਤੇ ਮਹਿਲਾਵਾਂ ਲਈ ਦਸ ਸਪੋਟ (ਮਰਦਾ ਲਈ ਛੇ ਅਤੇ ਚਾਰ ਮਹਿਲਾ ਲਈ) ਤ੍ਰੈਪੱਖੀ ਕਮਿਸ਼ਨ ਦੇ ਤਹਿਤ ਤਿਆਰ ਕੀਤੇ ਹੋਏ ਹਨ।[2][3]
ਸ਼ਮੂਲੀਅਤ
ਭਾਗ ਲੈਣ ਵਾਲੇ ਦੇਸ਼
Competitors
ਮੈਡਲ ਸੂਚੀ
ਮੈਡਲ ਸਾਰਣੀ
ਪੁਰਸ਼ਾਂ ਦੇ ਮੁਕਾਬਲੇ
ਮਹਿਲਾਵਾਂ ਦੇ ਮੁਕਾਬਲੇ
ਹੋਰ ਦੇਖੋ
- 2014 ਏਸ਼ੀਆਈ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
- 2015 ਪੈਨ ਅਮਰੀਕਨ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
- 2015 ਅਫ਼ਰੀਕੀ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
ਹਵਾਲੇ