2016 ਸਮਰ ਓਲੰਪਿਕ ਦੇ ਤੀਰਅੰਦਾਜ਼ੀ ਮੁਕਾਬਲੇ
ਰੀਓ ਡੀ ਜਨੇਰੀਓ ਵਿੱਚ 2016 ਸਮਰ ਓਲੰਪਿਕ ਦੇ ਤੀਰਅੰਦਾਜ਼ੀ ਮੁਕਾਬਲੇ 6 ਤੋਂ 12 ਅਗਸਤ ਤੱਕ ਸੱਤ-ਦਿਨ ਦੀ ਮਿਆਦ ਦੇ ਦੌਰਾਨ ਆਯੋਜਿਤ ਕੀਤਾ ਗਏ। ਚਾਰ ਇਵੈਂਟ ਸੰਬਾਦਰੋਮੇ, ਮਾਰਕੁਜ਼ ਡੀ ਸਪੁਕਈ ਵਿੱਚ ਕੀਤਾ ਗਿਆ ਹੈ। ਮੁਕਾਬਲੇ ਦਾ ਫਾਰਮੈਟਪੁਰਸ਼ ਵਿਅਕਤੀਗਤ, ਮਹਿਲਾ ਵਿਅਕਤੀਗਤ, ਪੁਰਸ਼ ਟੀਮ ਅਤੇ ਮਹਿਲਾ ਟੀਮ: 128 ਖਿਡਾਰੀਆਂ ਦਾ ਕੁੱਲ ਚਾਰ ਏਵੇਂਟਾਂ ਵਿੱਚ ਮੁਕਾਬਲਾ ਹੋਵੇਗਾ। ਚਾਰੋਂ ਏਵੇਂਟਾਂ ਰਿਕਰਵ ਤੀਰਅੰਦਾਜ਼ੀ ਦੇ ਹੋਣਗੇ ਅਤੇ ਵਿਸ਼ਵ ਤੀਰਅੰਦਾਜ਼ੀ ਦੇ 70 ਮੀਟਰ ਦੂਰੀ ਨਿਯਮ ਦੇ ਅਧੀਨ ਰੱਖੇ ਗਏ ਹਨ। ਮੁਕਾਬਲੇ ਦਾ ਸ਼ੁਰੂਆਤੀ ਦੌਰ ਹਰ ਇੱਕ ਲਿੰਗ ਦੇ ਸਾਰੇ 64 ਤੀਰਅੰਦਾਜ਼ ਨੂੰ ਸ਼ਾਮਲ ਕਰਕੇ ਸ਼ੁਰੂ ਹੋ ਜਾਵੇਗਾ। ਹਰ ਤੀਰਅੰਦਾਜ਼ ਨੂੰ 72 ਸ਼ੂਟ ਕਰਨ ਦਾ ਮੌਕਾ ਦਿੱਤਾ ਜਾਵੇਗਾ ਅਤੇ 64 ਖਿਡਾਰੀਆਂ ਦੀ ਸੂਚੀ ਪ੍ਰਾਪਤ ਅੰਕਾਂ ਦੇ ਆਧਾਰ ਉੱਤੇ ਬਣਾਈ ਜਾਵੇਗੀ। ਇਵੈਂਟ ਦਾ ਹਰ ਖਿਡਾਰੀ ਸਿੰਗਲ ਏਲੀਮੀਨੇਸਨ ਗੇੜ ਲਈ ਖੇਡੇਗਾ। ਪਰ ਸੇਮੀਫਿਨਲ ਵਿੱਚ ਹਾਰਨ ਵਾਲੇ ਖਿਡਾਰੀ ਨੂੰ ਕਾਂਸੇ ਦੇ ਤਗਮੇ ਲਈ ਖੇਡਣ ਦਾ ਮੌਕਾ ਮਿਲੇਗਾ। ਵਿਅਕਤੀਗਤ ਮੁਕਾਬਲਾਵਿਅਕਤੀਗਤ ਮੁਕਬਲੇ ਵਿੱਚ ਹਰ ਖਿਡਾਰੀ 64 ਦੇ ਖਿਲਾਫ ਖੇਡੇਗੇ ਅਤੇ ਉਸਦੇ ਸਫਲ ਸ਼ੂਟ ਦੇ ਅਨੁਸਾਰ ਹੀ ਉਸਨੂੰ ਰੈਂਕ ਦਿੱਤਾ ਜਾਵੇਗਾ। ਹਰ ਮੈਚ ਵਿੱਚ ਤੀਰਅੰਦਾਜ਼ ਨੂੰ ਪੰਜ ਸੈੱਟ ਵਿੱਚ ਭਾਗ ਲੈਣ ਦਾ ਮੌਕਾ ਮਿਲੇਗੇ ਹਰ ਸੈੱਟ ਵਿੱਚ ਤਿੰਨ ਸ਼ੂਟ ਦਿੱਤੇ ਜਾਣਗੇ। ਹਰ ਸੈੱਟ ਵਿੱਚ ਜਿੱਤ ਹਾਸਿਲ ਕਰਨ ਵਾਲੇ ਨੂੰ ਤਿੰਨ ਅੰਕ ਦਿੱਤੇ ਜਾਣਗੇ। ਸੈੱਟ ਵਿੱਚ ਅੰਕਾਂ ਦੇ ਬਰਾਬਰ ਹੋ ਜਾਣ ਉੱਤੇ ਹਰ ਖਿਡਾਰੀ ਨੂੰ ਇੱਕ ਇੱਕ ਅੰਕ ਦਿੱਤ ਜਾਵੇਗਾ। ਪੰਜ ਸੈੱਟ ਖਤਮ ਹੋਣ ਤੋਂ ਬਾਅਦ ਬਰਾਬਰ ਅੰਕ ਵਾਲੇ ਖਿਡਾਰੀਆਂ ਨੂੰ ਇੱਕ ਇੱਕ ਸ਼ੂਟ ਖੇਡਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਜਿੱਤਣ ਵਾਲੇ ਨੂੰ ਮੁਕਾਬਲੇ ਦਾ ਜੇਤੂ ਐਲਾਨ ਕੀਤਾ ਜਾਏਗਾ। ਟੀਮ ਮੁਕਾਬਲਾਟੀਮ ਦੇ ਪਹਿਲੇ ਚਾਰ ਰੈਂਕ ਦੇ ਖਿਡਾਰੀਆਂ ਨੂੰ ਸੇਮੀਫਿਨਲ ਲਈ ਕੁਆਲੀਫਾਈ ਕਿੱਤਾ ਜਾਏਗਾ ਅਤੇ ਬਾਕੀ ਰਹਿੰਦੇ ਅੱਠ ਖਿਡਾਰੀਆਂ ਨੂੰ ਅੰਕ ਸੂਚੀ ਅਨੁਸਾਰ ਰੈਂਕ ਦਿੱਤਾ ਜਾਏਗਾ। ਪਹਿਲੀ ਵਾਰ ਟੀਮ ਨੂੰ ਮੁਕਾਬਲੇ ਦੌਰਾਨ ਵਿਅਕਤੀਗਤ ਮੁਕਾਬਲੇ ਦੇ ਤੌਰ ਉੱਤੇ ਵੀ ਦਿੱਤੇ ਟੀਚੇ ਨੂੰ ਲਈ ਪ੍ਰਦਰਸ਼ਨ ਦੀ ਪਾਲਣਾ ਕਰਨੀ ਪਏਗੀ। ਸਡੀਊਲਸਾਰਾ ਸਮਾਂ ਬ੍ਰਾਜ਼ੀਲ ਅਨੁਸਾਰ ਹੋਵੇਗਾ(UTC−3).
ਯੋਗਤਾਕੌਮੀ ਓਲੰਪਿਕ ਕਮੇਟੀ ਕੁੱਲ ਛੇ ਮੁਕਾਬਲੇਬਾਜ ਭੇਜ ਸਕਦੀ ਹੈ, ਜਿਸ ਵਿੱਚ ਤਿੰਨ ਹਰ ਲਿੰਗ ਦੇ ਖਿਡਾਰੀਆਂ ਦਾ ਨਾਮ ਦਰਜ ਕਰਨ ਦੀ ਇਜਾਜ਼ਤ ਹੈ।[1] ਛੇ ਸਥਾਨ ਹੋਸਟ ਦੇ ਤੌਰ ਤੇ ਬ੍ਰਾਜ਼ੀਲ ਨੂੰ ਰਾਖਵੇਂ ਰੱਖਣ ਦੀ ਇਜਾਜਤ ਹੈ ਅਤੇ ਅੱਗੇ ਛੇ ਤ੍ਰੈਪੱਖੀ ਕਮਿਸ਼ਨ ਦਾ ਫੈਸਲਾ ਹੋਵੇਗਾ। ਹਰ ਕੁਆਲੀਫਾਈ ਖਿਡਾਰੀ ਦੀ ਹੇਠ ਲਿਖੀ ਯੋਗਿਤਾ ਹੋਣੀ ਜਰੂਰੀ ਹੈ।
ਭਾਗ ਲੈਣ ਵਾਲੇ ਰਾਸ਼ਟਰ56 ਰਾਸ਼ਟਰ ਦੇ ਤੀਰਅੰਦਾਜ਼ ਖਿਡਾਰੀਆਂ ਨੇ 2016 ਸਮਰ ਓਲੰਪਿਕ ਵਿੱਚ ਹਿੱਸਾ ਲਿਆ। ਮੁਕਾਬਲੇਮੈਡਲ ਸੂਚੀਮੈਡਲ ਸਾਰਨੀਹੋਰ ਦੇਖੋ
ਹਵਾਲੇ3. Archived 2016-08-01 at the Wayback Machine. ^"Archery 2016 Summer Olympics" Archived 2016-08-01 at the Wayback Machine. Indonesia Sport Blog. 12 July 2016. Retrieved 23 July 2016
|
Portal di Ensiklopedia Dunia