ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ

ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ
ਤਸਵੀਰ:Khelo India.svg
ਸੰਖੇਪKIUG
ਪਹਿਲੀਆਂ ਖੇਡਾਂ2020, ਭੁਵਨੇਸ਼ਵਰ, ਓਡੀਸ਼ਾ ਵਿੱਚ
ਸਮਾਂਸਲਾਨਾ
ਮਕਸਦਭਾਰਤੀ ਯੂਨੀਵਰਸਿਟੀਆਂ ਵਿੱਚ ਬਹੁ-ਖੇਡ ਪ੍ਰੋਗਰਾਮ
ਮੁੱਖ ਦਫਤਰਨਵੀਂ ਦਿੱਲੀ
Organisationsਯੁਵਾ ਮਾਮਲੇ ਅਤੇ ਖੇਡ ਮੰਤਰਾਲਾ
ਵੈੱਵਸਾਈਟKhelo India University Games

ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਭਾਰਤ ਵਿੱਚ ਆਯੋਜਿਤ ਰਾਸ਼ਟਰੀ ਪੱਧਰ ਦਾ ਬਹੁ-ਖੇਡ ਪ੍ਰੋਗਰਾਮ ਹੈ। ਇਸ ਵਿੱਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ ਐਥਲੀਟ ਵੱਖ-ਵੱਖ ਖੇਡ ਵਿਸ਼ਿਆਂ ਵਿੱਚ ਮੁਕਾਬਲਾ ਕਰਦੇ ਹਨ।[1] ਓਡੀਸ਼ਾ ਵਿੱਚ ਆਯੋਜਿਤ ਪਹਿਲਾ ਐਡੀਸ਼ਨ 22 ਫਰਵਰੀ ਨੂੰ ਸ਼ੁਰੂ ਹੋਇਆ ਸੀ ਅਤੇ 1 ਮਾਰਚ 2020 ਨੂੰ ਸਮਾਪਤ ਹੋਇਆ ਸੀ।[2] ਇਹ ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼, ਇੰਡੀਅਨ ਓਲੰਪਿਕ ਐਸੋਸੀਏਸ਼ਨ ਅਤੇ ਨੈਸ਼ਨਲ ਸਪੋਰਟਸ ਫੈਡਰੇਸ਼ਨ ਦੇ ਨਾਲ ਮਿਲ ਕੇ ਆਯੋਜਿਤ ਕੀਤਾ ਜਾਂਦਾ ਹੈ।[3][4] ਇਹ ਭਾਰਤ ਵਿੱਚ ਯੂਨੀਵਰਸਿਟੀ ਪੱਧਰ ਦਾ ਸਭ ਤੋਂ ਵੱਡਾ ਖੇਡ ਮੁਕਾਬਲਾ ਹੈ।[5]

ਐਡੀਸ਼ਨ

ਪਹਿਲੇ ਐਡੀਸ਼ਨ ਦੇ ਜੇਤੂ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਕਿਰੇਨ ਰਿਜੀਜੂ ਨਾਲ
ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ
ਆਡੀਸ਼ਨ Year Host(s) ਸ਼ੁਰੂ ਖਤਮ ਖੇਡਾਂ Gold ਪਹਿਲਾ ਸਥਾਨ ਦੂਜਾ ਸਥਾਨ ਤੀਜਾ ਸਥਾਨ
T T T
I 2020 ਕਲਿੰਗਾ ਇੰਸਟੀਚਿਊਟ ਆਫ਼ ਇੰਡਸਟਰੀਅਲ ਟੈਕਨਾਲੋਜੀ,

ਓਡੀਸ਼ਾ

22 ਫਰਵਰੀ 1 ਮਾਰਚ 17 206[6] ਪੰਜਾਬ ਯੂਨੀਵਰਸਿਟੀ,

ਚੰਡੀਗੜ੍ਹ

ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ,

ਮਹਾਰਾਸ਼ਟਰ

ਪੰਜਾਬੀ ਯੂਨੀਵਰਸਿਟੀ,

ਪੰਜਾਬ

46 17 19 10 37 17 11 9 33 13 6 14
2021 ਸਕੂਲ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ - ਜੈਨ ਯੂਨੀਵਰਸਿਟੀ,

ਕਰਨਾਟਕ

COVID-19 ਮਹਾਂਮਾਰੀ ਦੇ ਕਾਰਨ ਮੁਲਤਵੀ ਕੀਤਾ ਗਿਆ
II 2022 24 ਅਪ੍ਰੈਲ 3 ਮਈ 20 257[6] ਜੈਨ ਯੂਨੀਵਰਸਿਟੀ,

ਕਰਨਾਟਕ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ,

ਪੰਜਾਬ

ਪੰਜਾਬ ਯੂਨੀਵਰਸਿਟੀ,

ਚੰਡੀਗੜ੍ਹ

ਗੈਲਰੀ

ਇਹ ਵੀ ਵੇਖੋ

  • ਭਾਰਤ ਦੀਆਂ ਰਾਸ਼ਟਰੀ ਖੇਡਾਂ
  • ਖੇਲੋ ਇੰਡੀਆ ਯੂਥ ਗੇਮਜ਼
  • ਖੇਲੋ ਇੰਡੀਆ ਸਰਦੀਆਂ ਦੀਆਂ ਖੇਡਾਂ
  • ਖੇਲੋ ਇੰਡੀਆ ਪੈਰਾ ਗੇਮਜ਼

ਹਵਾਲੇ

  1. "Khelo India University Games 2020: All you need to know". Olympic Channel. Retrieved 2020-02-26.
  2. "Odisha to host Khelo India University Games in February - Times of India". The Times of India. Retrieved 2020-02-26.
  3. "KIUG INFORMATION.pdf" (PDF). Khelo India. Archived (PDF) from the original on 28 February 2020. Retrieved 27 February 2020.
  4. Pioneer, The. "KIIT organises Khelo India University Games". The Pioneer (in ਅੰਗਰੇਜ਼ੀ). Retrieved 2020-02-27.
  5. "PM Modi to inaugurate Khelo India University Games on Saturday". www.telegraphindia.com (in ਅੰਗਰੇਜ਼ੀ). Retrieved 2020-02-27.
  6. 6.0 6.1 "Prime Minister Narendra Modi inaugurates 1st edition of Khelo India University Games". India Today (in ਅੰਗਰੇਜ਼ੀ). February 22, 2020. Retrieved 2020-02-26.

ਬਾਹਰੀ ਲਿੰਕ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya