ਦਿਏਗੋ ਦੇ ਵਾਲੇਰਾ

ਦਿਏਗੋ ਦੇ ਵਾਲੇਰਾ (1412–1488) ਇੱਕ ਸਪੇਨੀ ਲਿਖਾਰੀ ਅਤੇ ਇਤਿਹਾਸਕਾਰ ਸੀ। ਉਸਨੇ ਫੈਨਸਿੰਗ ਬਾਰੇ ਕਿਤਾਬ ਲਿਖੀ, ਜਿਹੜੀ ਕਿ ਫੈਨਸਿੰਗ ਦੀਆਂ ਪਹਿਲੀਆਂ ਕਿਤਾਬਾਂ ਵਿੱਚੋਂ ਇੱਕ ਸੀ। ਇਸ ਕਿਤਾਬ ਦਾ ਨਾਂ ਟ੍ਰੀਟਾਇਸ ਆਨ ਆਰਮਸ (Treatise on Arms) ਹੈ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya