ਦੇਹਰਾਦੂਨ ਜ਼ਿਲ੍ਹਾ
ਦੇਹਰਾਦੂਨ, ਭਾਰਤ ਦੀ ਰਾਜਧਾਨੀ ਹੈ ਜਿਸਦੇ ਜ਼ਿਲ੍ਹੇ ਦੇ ਮੁੱਖ ਦਫ਼ਤਰ ਦੇਹਰਾਦੂਨ ਨਗਰ ਵਿੱਚ ਹਨ। ਇਸ ਜਿੱਲੇ ਵਿੱਚ 6 ਤਹਿਸੀਲਾਂ, 6 ਭਾਈਚਾਰੇ ਦੇ ਵਿਕਾਸ ਬਲਾਕ, 17 ਸ਼ਹਿਰ,764 ਆਬਾਦ ਪਿੰਡ ਤੇ 18 ਇੱਦਾਂ ਦੇ ਪਿੰਡ ਜਿਥੇ ਕੋਈ ਨਹੀਂ ਰਹਿੰਦਾ ਹੈ। ਦੇਸ਼ ਦੀ ਰਾਜਧਾਨੀ ਤੋਂ 230 ਕਿ.ਲੋ. ਦੂਰ ਸਥਿੱਤ ਇਸ ਨਗਰ ਦਾ ਪ੍ਰਸਿਧ ਇਤਿਹਾਸ ਹੈ। ਕੁਦਰਤੀ ਸੁੰਦਰਤਾ ਨਾਲ ਭਰਭੂਰ ਇਹ ਨਗਰ ਅਨੇਕ ਸਿੱਖਿਆ ਸੰਸਥਾਂਵਾਂ ਦੇ ਕਾਰਣ ਵੀ ਜਾਣਿਆ ਜਾਂਦਾ ਹੈ। ਇੱਥੇ ਤੇਲ ਤੇ ਕੁਦਰਤੀ ਗੈਸ ਆਯੋਗ, ਸਰਵੇ ਆਫ਼ ਇੰਡਿਆ, ਭਾਰਤੀ ਪੇਟ੍ਰੋਲੀਅਮ ਸੰਸਥਾਨ ਵਰਗੇ ਸ਼ਿਖਾਂ ਸੰਸਥਾਨ ਹਨ। ਇਹ ਇੱਕ ਪ੍ਰਸਿੱਧ ਸੈਲਾਨੀ ਸਥਲ ਹੈ। ਦੇਹਰਾਦੂਨ ਵਿੱਚ ਵਣ ਅਨੁਸੰਧਾਨ ਸੰਸਥਾਨ, ਭਾਰਤੀ ਰਾਸ਼ਟਰੀ ਮਿਲਿਟਰੀ ਕਾਲਜ, ਇੰਡਿਅਨ ਮਿਲਿਟਰੀ ਅਕੇਡਿਮੀ ਵਰਗੀ ਸਿੱਖਿਆ ਸੰਸਥਾਂਵਾਂ ਹਨ। ਉਰੇ ਬਾਸਮਤੀ ਚੌਲ, ਚਾਹ ਤੇ ਲੀਚੀ ਦੇ ਬਾਗ ਇਸਦੀ ਪ੍ਰਸਿਧੀ ਹੋਰ ਹਨ ਤੇ ਸ਼ਹਿਰ ਨੂੰ ਸੁੰਦਰਤਾ ਦਿੰਦੇ ਹੰਨ।[1] ਜਨ-ਅੰਕੜਾ ਵਿਗਿਆਨਭਾਰਤ ਦੇ 2011 ਦੇ ਮਰਦਮਸ਼ੁਮਾਰੀ ਆਰਜ਼ੀ ਅੰਕੜੇ ਦੇ ਅਨੁਸਾਰ ਦੇਹਰਾਦੂਨ ਜਿੱਲੇ ਦੀ ਅਬਾਧੀ 16,98,560 ਦੇ ਹੈ ਜੋ ਕੀ ਹਰਿਦ੍ਵਾਰ ਤੋਂ ਬਾਅਦ ਉੱਤਰਾਖੰਡ ਵਿੱਚੋ ਦੂਜੇ ਸਥਾਨ ਤੇ ਆਉਂਦੀ ਹੈ।ਜਿੱਲੇ ਵਿੱਚ ਲਿੰਗ ਅਨੁਪਾਤ 963 ਦੀ ਔਸੱਤ ਵਿਚੋਂ 902 ਹੈ। ਆਬਾਦੀ ਦੀ ਘਣਤਾ 550 ਹੈ ਤੇ ਰਾਜ ਔਸੱਤ 189 ਹੈ। ਸਾਖਰਤਾ ਦੀ ਦਰ 85.24% ਹੈ।[2] ਸੰਸਕ੍ਰਿਤੀ![]() ਦੇਹਰਾਦੂਨ ਗਰ੍ਹ੍ਵਾਲ ਖੇਤਰ ਦਾ ਹਿੱਸਾ ਹੈ, ਇਸ ਕਾਰਣ ਉਰੇ ਦੀ ਸਥਾਨੀ ਰੀਤੀ ਰਿਵਾਜਾਂ ਦਾ ਕਾਫੀ ਪ੍ਰਭਾਵ ਹੈ। ਗਰ੍ਹ੍ਵਾਲੀ ਉਰੇ ਬੋਲਣ ਜਾਣ ਵਾਲੀ ਮੁੱਖ ਭਾਸ਼ਾ ਹੈ। ਇਸ ਖੇਤਰ ਵਿੱਚ ਬੋਲਣ ਜਾਣ ਵਾਲੀ ਹੋਰ ਭਾਸ਼ਾਵਾਂ ਹਿੰਦੀ ਤੇ ਅੰਗ੍ਰੇਜੀ ਹਨ। ਦੂਜੇ ਖੇਤਰਾਂ ਚੋਣ ਰਹਿਣ ਵਾਲੇ ਲੋਕ ਉਰੇ ਮਿਲ ਜੁਲਕੇ ਸ਼ਾਂਤੀ ਨਾਲ ਰਹਿੰਦੇ ਹੰਨ। ਉਰੇ ਸਿਖਿਆ ਸੁਵਿਧਾਵਾਂ ਦਾ ਸੁਧਾਰ ਤੇ ਸਹੀ ਆਵਾਜਾਈ ਅਤੇ ਚੰਗੇ ਸੰਚਾਰ ਸਿਸਟਮ ਦੇ ਕਾਰਣ ਇਸ ਖੇਤਰ ਦਾ ਵਿਕਾਸ ਹੋਇਆ ਹੈ। ਦੇਹਰਾਦੂਨ ਦੇਸ਼ ਦੇ ਪ੍ਰਸਿੱਧ ਸਕੂਲਾਂ ਦਾ ਘਰ ਹੈ। ਬਲੂ ਬਸਾਂ ਉਰੇ ਦੀ ਮੁੱਖ ਆਵਾਜਾਈ ਹਨ। ਆਰਥਿਕ ਦਸ਼ਾਦੇਹਰਾਦੂਨ ਨਗਰ ਦਾ ਪਿਛਲੇ 20 ਸਾਲਾਂ ਤੋਂ ਤੇਜ਼ ਵਿਕਾਸ ਹੋਇਆ ਹੈ। ਇਥੇ ਦੀ ਪ੍ਰਤੀ ਵਿਅਕਤੀ ਆਮਦਨ $1800 ਹੈ ਜੋ ਕੀ ਦੇਸ਼ ਦੀ $800 ਦੀ ਔਸੱਤ ਆਮਦਨ ਤੋਂ ਕਿੰਨੀ ਜਿਆਦਾ ਹੈ। ਆਵਾਜਾਈਪੰਜ ਰੇਲਵੇ ਸਟੇਸ਼ਨ
ਹਵਾਈ ਅੱਡਾ
ਰਾਹ ਸੰਚਾਰਉਤਰਾਖੰਡ ਪਰਿਵਾਹਨ (ਸਰਕਾਰੀ ਟਰਾਂਸਪੋਰਟ) ਕਾਰ ਨਿੱਜੀ ਦੂਰ ਆਵਾਜਾਈ ਟੈਂਪੋ/ਆਟੋਰਿਕਸ਼ਾ ਸਥਾਨਕ ਆਵਾਜਾਈ ਸੈਲਾਨੀ ਸਥਾਨ
ਭਾਸ਼ਾਵਾਂ
ਸਿੱਖਿਆਵਿਸ਼ਵਵਿਧਾਲੇ
ਕਾਲਜ
ਸਕੂਲ
ਗੇਲੇਰੀ
ਬਾਹਰੀ ਲਿੰਕ
ਹਵਾਲੇ
|
Portal di Ensiklopedia Dunia