ਬਿੱਗ ਬੌਸ (ਹਿੰਦੀ ਟੀਵੀ ਲੜੀ) ਸੀਜ਼ਨ 9
ਬਿੱਗ ਬੌਸ
ਸੀਜ਼ਨ 9 (2015)
ਘਰ ਦੇ ਮੈਂਬਰ
ਨਾਮ
ਘਰ ਵਿੱਚ ਦਾਖਿਲ
ਘਰ ਤੋਂ ਬਾਹਰ
ਪ੍ਰਿੰਸ ਨਰੂਲਾ
ਦਿਨ 1
ਦਿਨ 105
ਰਿਸ਼ਭ ਸਿਨਹਾ
ਦਿਨ 22
ਦਿਨ 105
ਮੰਦਨਾ ਕਰੀਮੀ
ਦਿਨ 1
ਦਿਨ 105
ਰੌਸ਼ੇਲ ਰਾਓ
ਦਿਨ 1
ਦਿਨ 105
ਕੀਥ ਸਿਕੁਏਰਾ
ਦਿਨ 1 ਦਿਨ 48
ਦਿਨ 26 ਦਿਨ 101
ਪ੍ਰਿਆ ਮਲਿਕ
ਦਿਨ 43
ਦਿਨ 98
ਕਿਸ਼ਵਰ ਮਰਚੈਂਟ
ਦਿਨ 1
ਦਿਨ 89
ਸੁਯੱਸ਼ ਰਾੲੇ
ਦਿਨ 1
ਦਿਨ 83
ਨੌਰਾ ਫ਼ਤੇਹੀ
ਦਿਨ 58
ਦਿਨ 83
ਗਿਜ਼ੇਲ ਠਕਰਾਲ
ਦਿਨ 58
ਦਿਨ 76
ਕੰਵਲਜੀਤ ਸਿੰਘ
ਦਿਨ 40
ਦਿਨ 63
ਦਿਗਾਂਗਨਾ ਸੂਰਯਾਵੰਸ਼ੀ
ਦਿਨ 1
ਦਿਨ 57
ਰਿਮੀ ਸੇਨ
ਦਿਨ 1
ਦਿਨ 50
ਅਮਨ ਵਰਮਾ
ਦਿਨ 1
ਦਿਨ 42
ਪੁਨੀਤ ਵਸ਼ਿਸ਼ਟ
ਦਿਨ 25
ਦਿਨ 35
ਯੁਵਿਕਾ ਚੌਧਰੀ
ਦਿਨ 1
ਦਿਨ 28
ਵਿਕਾਸ ਭੱਲਾ
ਦਿਨ 1
ਦਿਨ 21
ਅਰਵਿੰਦ ਵੇਗਦਾ
ਦਿਨ 1
ਦਿਨ 21
ਰੂਪਲ ਤਿਆਗੀ
ਦਿਨ 1
ਦਿਨ 14
ਅੰਕਿਤ ਗੇੜਾ
ਦਿਨ 1
ਦਿਨ 7
ਜੇਤੂ
ਰੱਨਰ ਅੱਪ
ਬਾਹਰ ਹੋਏ
ਸ਼ੋਅ ਛੱਡਿਆ
ਬਿੱਗ ਬੌਸ 9 (ਬਿੱਗ ਬੌਸ ਡਬਲ ਟਰੱਬਲ)[ 1] [ 2] ਭਾਰਤੀ ਟੀਵੀ ਚੈਨਲ ਕਲਰਸ ਦੀ ਰਿਆਲਿਟੀ ਸ਼ੋਅ ਬਿੱਗ ਬੌਸ ਲੜੀ ਦਾ ਨੌਵਾਂ ਸੀਜਨ ਹੈ।[ 3] ਜੋ 11 ਅਕਤੂਬਰ 2015 ਨੂੰ ਸ਼ੁਰੂ ਹੋਇਆ।[ 4] ਪਿਛਲੇ ਕਈ ਸੀਜਨਾਂ ਵਾਂਗ ਇਸ ਸੀਜਨ ਨੂੰ ਵੀ ਸਲਮਾਨ ਖਾਨ ਨੇ ਹੀ ਹੋਸਟ ਕੀਤਾ।[ 5] [ 6] ਇਸ ਸੀਜ਼ਨ ਨੂੰ ਪ੍ਰਿੰਸ ਨਰੂਲਾ ਨੇ ਜਿੱਤਿਆ।[ 7] [ 8]
ਨਿਰਮਾਣ ਅਤੇ ਪ੍ਰਚਾਰ
ਨਵੇਂ ਸੀਜ਼ਨ ਵਿੱਚ ਘਰ ਦੀ ਸੁੰਦਰਤਾ ਵੱਲ ਵਧੇਰੇ ਧਿਆਨ ਦਿੱਤਾ ਗਿਆ ਹੈ। ਇਸ ਵਾਰ ਪ੍ਰ੍ਤੀਯੋਗੀ ਜੋੜਿਆਂ ਦੇ ਰੂਪ ਵਿੱਚ ਘਰ ਵਿੱਚ ਦਾਖ਼ਲ ਹੋਏ ਸਨ।[ 9] ਘਰ ਦੇ ਅੰਦਰਲੇ ਹਿੱਸੇ ਨੂੰ ਇੱਕ ਧਰਤ-ਚੱਕਰ(ਗਲੋਬ) ਵਾਂਗ ਬਣਾਇਆ ਗਿਆ ਹੈ ਅਤੇ ਬਾਹਰਲੇ ਹਿੱਸੇ ਨੂੰ ਆਦਮ ਦੇ ਬਾਗ ਵਾਂਗ ਸ਼ਕਲ ਦਿੱਤੀ ਗਈ ਹੈ।[ 10] [ 11] [ 12] [ 13]
ਪਹਿਲਾ ਪ੍ਰਚਾਰੀ ਸਚਿੱਤਰ(ਵੀਡੀਓ) 6 ਸਤੰਬਰ 2015 ਨੂੰ ਰਿਹਾਅ(ਰਿਲੀਜ਼) ਹੋਇਆ ਸੀ।[ 14] [ 15] [ 16]
ਪ੍ਰਤੀਭਾਗੀ
ਇਸ ਰਿਆਲਟੀ ਸ਼ੋਅ 'ਚ ਸ਼ਾਮਿਲ ਪ੍ਰਤੀਭਾਗੀਆਂ ਨੂੰ ਦੋ ਸ਼੍ਰੇਣੀਆਂ 'ਚ ਵੰਡ ਕੇ ਇਨ੍ਹਾਂ ਦੇ ਨਾਂ ਨਿਮਨਲਿਖ਼ਤ ਅਨੁਸਾਰ ਹਨ:
ਮੁੱਢਲੇ ਪ੍ਰਤੀਭਾਗੀ
ਇਹ ਪ੍ਰਤੀਭਾਗੀ ਪਹਿਲੇ ਦਿਨ ਤੋਂ ਹੀ ਭਾਵ 11 ਅਕਤੂਬਰ 2015 ਤੋਂ ਹੀ ਘਰ ਵਿੱਚ ਮੌਜੂਦ ਸਨ।
ਅੰਕਿਤ ਗੇੜਾ - 18 ਅਕਤੂਬਰ 2015 ਨੂੰ ਬਾਹਰ ਹੋਇਆ।
ਅਮਨ ਵਰਮਾ - 22 ਨਵੰਬਰ 2015 ਨੂੰ ਬਾਹਰ ਹੋਇਆ।
ਅਰਵਿੰਦ ਵੇਗਦਾ - 31 ਅਕਤੂਬਰ 2015 ਨੂੰ ਬਾਹਰ ਹੋਇਆ।
ਸੁਯੱਸ਼ ਰਾੲੇ - 3 ਜਨਵਰੀ 2016 ਨੂੰ ਬਾਹਰ ਹੋਇਆ।
ਕੀਥ ਸਿਕੁਏਰਾ - ਘਰੇਲੂ ਕਾਰਨਾਂ ਹਿੱਤ 6 ਨਵੰਬਰ 2015 ਨੂੰ ਆਰਜ਼ੀ ਤੌਰ 'ਤੇ ਬਾਹਰ ਹੋਇਆ ਅਤੇ ਫਿਰ 28 ਨਵੰਬਰ ਨੂੰ ਮੁੜ ਘਰੇ ਦਾਖਲ ਹੋਇਆ।
ਕਿਸ਼ਵਰ ਮਰਚੈਂਟ - 8 ਜਨਵਰੀ 2016
ਦਿਗਾਂਗਨਾ ਸੂਰਯਾਵੰਸ਼ੀ - 7 ਦਿਸੰਬਰ 2015 ਨੂੰ ਬਾਹਰ ਹੋਇਆ।
ਪ੍ਰਿੰਸ ਨਰੂਲਾ - ਜੇਤੂ
ਮੰਦਨਾ ਕਰੀਮੀ - ਦੂਜਾ ਰੱਨਰ ਅੱਪ
ਯੁਵਿਕਾ ਚੌਧਰੀ - 8 ਨਵੰਬਰ 2015 ਨੂੰ ਬਾਹਰ ਹੋਈ।
ਰੂਪਲ ਤਿਆਗੀ - 25 ਅਕਤੂਬਰ 2015 ਨੂੰ ਬਾਹਰ ਹੋਈ।
ਰਿਮੀ ਸੇਨ - 1 ਦਸੰਬਰ 2015 ਨੂੰ ਬਾਹਰ ਹੋਈ।
ਰੌਸ਼ੇਲ ਮਾਰੀਆ ਰਾਓ - ਤੀਜਾ ਰੱਨਰ ਅੱਪ
ਵਿਕਾਸ ਭੱਲਾ - 1 ਨਵੰਬਰ 2015 ਨੂੰ ਬਾਹਰ ਹੋਇਆ।
ਬਾਅਦ ਵਿੱਚ ਸ਼ਾਮਿਲ ਪ੍ਰਤੀਭਾਗੀ
ਇਹ ਪ੍ਰਤੀਭਾਗੀ ਪਹਿਲੇ ਦਿਨ ਤੋਂ ਹੀ ਭਾਵ 11 ਅਕਤੂਬਰ 2015 ਤੋਂ ਹੀ ਘਰ ਵਿੱਚ ਮੌਜੂਦ ਨਹੀਂ ਸਨ, ਸਗੋਂ ਕੁਝ ਹਫਤਿਆਂ ਦੇ ਫਰਕ ਨਾਲ ਇੱਕ-ਇੱਕ ਕਰਕੇ ਆਏ ਸਨ। ਸਭ ਤੋਂ ਪਹਿਲਾਂ ਰਿਸ਼ਭ ਸਿਨਹਾ ਆਏ ਸਨ ਅਤੇ ਸਭ ਤੋਂ ਆਖਿਰ ਵਿੱਚ ਗਿਜ਼ੇਲ ਠਕਰਾਲ ਆਈ।।
ਰਿਸ਼ਭ ਸਿਨਹਾ - 2 ਨਵੰਬਰ 2015 ਨੂੰ ਘਰੇ ਦਾਖਲ ਹੋਇਆ। (ਉਪ-ਜੇਤੂ/ਪਹਿਲਾ ਰੱਨਰ ਅੱਪ )
ਪੁਨੀਤ ਵਸ਼ਿਸ਼ਟ - 5 ਨਵੰਬਰ 2015 ਨੂੰ ਘਰੇ ਦਾਖਲ ਹੋਇਆ।
ਕੰਵਲਜੀਤ ਸਿੰਘ - 20 ਨਵੰਬਰ 2015 ਨੂੰ ਘਰੇ ਦਾਖਲ ਹੋਇਆ।
ਪ੍ਰਿਆ ਮਲਿਕ - 22 ਨਵੰਬਰ 2015 ਨੂੰ ਘਰੇ ਦਾਖਲ ਹੋਈ।
ਨੌਰਾ ਫ਼ਤੇਹੀ - 8 ਦਸੰਬਰ 2015 ਨੂੰ ਘਰੇ ਦਾਖ਼ਲ ਹੋਈ।
ਗਿਜ਼ੇਲ ਠਕਰਾਲ - 8 ਦਸੰਬਰ 2015 ਨੂੰ ਘਰੇ ਦਾਖ਼ਲ ਹੋਈ।
ਮਹਿਮਾਨ ਭੂਮਿਕਾ
Voting History
Week 1
Week 2
Week 3
Week 4
Week 5
Week 6
Week 7
Week 8
Week 9
Week 10
Week 11
Week 12
Week 13
Week 14
Week 15
House Captain
Vikas & Yuvika
Kishwar
Prince
Rishabh
Suyyash
Kishwar
Priya
Keith
Prince
Suyyash
Prince
Captain's Nomination
Aman & Kishwar, Rimi & Rochelle
Rimi
Mandana
Rochelle, Rimi
Not eligible
Digangana ,Rishabh
Digangana, Suyyash
Keith
Gizele, Mandana
—
—
Priya, Rishabh
—
Vote to:
Evict
Evict
Prince
Rimi & Suyyash
Rimi & Rochelle, Keith & Mandana
Nominated
Arvind, Aman
House Captain
Puneet, Aman
Mandana
Mandana, Rimi
Not eligible
Rishabh, Mandana
Rishabh, Priya
House Captain
Nominated
House Captain
Nominated
Winner (Day 105)
Rishabh
Not in house
Not eligible
House Captain
Nominated
Rochelle, Kanwaljit
Not eligible
Rochelle, Prince
Suyyash, Rochelle
Nominated
Nominated
Kishwar, Prince
Nominated
Nominated
Runner-up (Day 105)
Mandana
Digangana & Roopal
Aman & Kishwar, Prince & Suyyash
Nominated
Digangana, Arvind
Rimi, Rochelle, Aman
Rimi, Kishwer
Nominated
Rochelle, Prince
Not eligible
Suyyash, Kanwaljit
Suyyash, Rochelle
Nominated
Nominated
Rishabh, Priya
Nominated
Nominated
Third place (Day 105)
Rochelle
Rimi & Suyyash
Aman & Kishwar, Digangana & Roopal
No nominations
Arvind, Digangana
Rimi, Yuvika, Digangana
Puneet, Rimi
Mandana
Mandana, Rimi
Not eligible
Kanwaljit, Rishabh
Rishabh, Priya
Nominated
Not eligible
Priya, Rishabh
Nominated
Nominated
Fourth place (Day 105)
Keith
Digangana & Roopal
Aman & Kishwar, Prince & Suyyash
No nominations
Vikas, Digangana
Rimi, Yuvika, Kishwar
Walked (Day 26)
Not eligible
Mandana, Kanwaljit
House Captain
Not eligible
Nominated
Priya, Kishwar
Nominated
Nominated
Evicted (Day 101)
Priya
Not in house
House Captain
Suyyash, Rochelle
Nominated
Not eligible
Kishwar, Rochelle
Nominated
Evicted (Day 98)
Kishwar
Ankit & Arvind
Keith & Mandana, Digangana & Roopal
No nominations
House Captain
Aman, Rimi, Rochelle
Puneet, Rochelle
Nominated
House Captain
Not eligible
Mandana, Rishabh
Rishabh, Priya
Not eligible
Not eligible
Priya, Rochelle
Walked (Day 87)
Suyyash
Ankit & Arvind
Rimi & Rochelle, Keith & Mandana
No nominations
Arvind, Digangana
Digangana, Rimi, Aman
Puneet, Rochelle
House Captain
Mandana, Rimi
Nominated
Mandana, Rishabh
Rishabh, Priya
Nominated
Nominated
Evicted (Day 84)
Nora
Not in house
Rishabh, Priya
Not eligible
Nominated
Evicted (Day 83)
Gizele
Not in house
Rochelle, Suyyash
Nominated
Evicted (Day 77)
Kanwaljit
Not in house
Rochelle, Rimi
Not eligible
Keith, Rochelle
Evicted (Day 63)
Digangana
Ankit & Arvind
Prince & Suyyash, Rimi & Rochelle
No nominations
Arvind, Vikas
Rimi, Yuvika, Aman
Puneet, Aman
Nominated
Rimi, Rochelle
Nominated
Evicted by housemates (Day 57)
Rimi
Ankit & Arvind
Aman & Kishwar, Digangana & Roopal
Nominated
Digangana, Arvind
Digangana, Rochelle, Aman
Rochelle, Aman
Nominated
Kanwaljit, Rishabh
Evicted (Day 50)
Aman
Ankit & Arvind
Keith & Mandana,Digangana & Roopal
Nominated
Vikas, Arvind
Kishwar, Rimi, Yuvika
Kishwar, Suyyash
Nominated
Evicted (Day 42)
Puneet
Not in house
Kishwar, Digangana
Evicted (Day 35)
Yuvika
Ankit & Arvind
Co-House Captain
Arvind, Rimi
Rimi, Digangana, Keith
Evicted (Day 28)
Vikas
Ankit & Arvind
Co-House Captain
Arvind, Rochelle
Evicted (Day 21)
Arvind
Vikas & Yuvika
Rimi & Rochelle, Prince & Suyyash
Not eligible
Vikas, Digangana
Evicted (Day 20)
Roopal
Ankit & Arvind
Prince & Suyyash, Rimi & Rochelle
Nominated
Evicted (Day 14)
Ankit
Vikas & Yuvika
Evicted (Day 7)
Notes
1
2 , 3
Against public vote
Ankit, Arvind, Digangana Rimi, Roopal, Suyyash, Vikas, Yuvika
Aman & Kishwar, Digangana & Roopal, Keith & Mandana, Prince & Suyyash, Rimi & Rochelle
Aman, Mandana, Prince, Rimi, Roopal
Arvind, Digangana, Mandana, Keith, Rimi, Vikas
Aman, Mandana, Digangana, Rimi, Suyyash, Yuvika
Aman, Digangana, Kishwar,Prince, Puneet, Rochelle, Rimi
Aman, Digangana, Kishwar, Mandana, Rimi, Rishabh
Digangana, Mandana, Rochelle, Rimi, Rishabh
Digangana, Suyyash
Kanwaljit, Keith, Mandana, Rishabh
Gizele, Mandana, Priya, Rishabh, Rochelle, Suyyash
Keith, Mandana, Nora, Prince, Rishabh, Suyyash
Keith, Kishwar, Priya, Rishabh, Rochelle
Keith, Mandana, Priya, Rishabh, Rochelle
Keith, Mandana, Prince, Priya, Rishabh, Rochelle
Mandana, Prince, Priya, Rishabh, Rochelle
Walked
none
Keith
none
Kishwar 1
none
Evicted
Ankit
none
Roopal
Arvind
Yuvika
Puneet
Aman
Rimi
Digangana
Kanwaljit
No eviction
Gizele
Nora
No eviction
Priya
Keith
Rochelle
Mandana
Rishabh
Prince
Vikas
Suyyash
The colors are used to denote the pairs used for nomination in week 1 & 2. They are not necessarily associated to a certain pair.
indicates that the Housemate was directly nominated for eviction.
indicates that the Housemate was immune prior to nominations.
indicates the winner.
Nomination notes
^1 Housemates entered the house in seven pairs. Each pair nominated another pair with consensus when called into the confession room. Vote against a pair added one vote against each individual in the respective pair. Housemates therefore faced eviction individually.
^2 Pairings were revised prior to this week's nominations.
^3 Each pair had to nominate two pairs for eviction. After nominations, the pairs with the most votes were revealed. Each of those pairs had to then decide among themselves which one of them would voluntarily put themselves up for eviction saving the other.
ਹਵਾਲੇ
↑ "Bigg Boss 9 promo out! Salman Khan brings 'double trouble' this season" . Vineeta Kumar . Catch News. 6 September 2015. Retrieved 7 September 2015 .
↑ "Don't Keep Calm: 'tis the season of Double Trouble on Bigg Boss Nau" . Oindrilla Bhowmick . Colors TV . September 29, 2015. Archived from the original on ਅਕਤੂਬਰ 3, 2015. Retrieved October 10, 2015 .
↑ "Exclusive: Here's when Bigg Boss 9 will start airing!" . Nayandeep Rakshit . Daily News and Analysis . 6 September 2015. Retrieved 7 September 2015 .
↑ "Bigg Boss 9: Salman Khan's controversial reality show to start airing from October 11th!" . DNA . Bollywood Life . 6 September 2015. Retrieved 7 September 2015 .
↑ "Salman Khan's 'wow' promo: Bigg Boss 9 is mine" . The Hindustan Times . 6 September 2015. Archived from the original on 7 ਸਤੰਬਰ 2015. Retrieved 7 September 2015 .
↑ "Salman Khan Promises Bigg Boss 9 Will be 'Double Trouble' " . NDTV . Retrieved 7 September 2015 .
↑ "Prince Narula becomes the ultimate winner of Bigg Boss 9!" . Retrieved 23 January 2016 .
↑ "Bigg Boss 9 finale: Prince Narula is the winner" . Retrieved 23 January 2016 .
↑ "Bigg Boss 9: All you need to know about paired contestants!" . ABP Live . October 11, 2015. Retrieved October 13, 2015 .
↑ "BB9 House which boasts grandeur and style" . PinkVilla. Archived from the original on ਅਕਤੂਬਰ 10, 2015. Retrieved October 10, 2015 .
↑ "Sneak peek inside this year's Bigg Boss house" . The Express Tribune . October 9, 2015. Retrieved October 10, 2015 .
↑ "BB9 Salman pics" . Times of India . Retrieved October 10, 2015 .
↑ "Salman Khan BB9 House goes grand" . Business of India. Retrieved October 10, 2015 .
↑ " 'Bigg Boss 9' Promo Released: Host Salman Khan Hints at 'Double Trouble' Inside the House" . IBTimes . 6 September 2015. Retrieved 7 September 2015 .
↑ "Bigg Boss 9 Latest News!" . 6 September 2015. Archived from the original on 25 ਸਤੰਬਰ 2015. Retrieved 7 September 2015 .
↑ .com/articles/salman-khan-on-bigg-boss-9-this-is-going-to-be-my-last-season/16571194 "Salman Khan on 'Bigg Boss 9': This is going to be my last season" . No. Mid-ਦਿਨ .com. Mid-ਦਿਨ . Retrieved 30 September 2015 . [permanent dead link ]
↑ https://businessofcinema.com/bollywood_hollywood_photos/bigg-boss-9-weekend-alia-bhatt-shahid-kapoor-enter-the-house-salman-khan-grills-the-contestants/241652
↑ http://www.ibtimes.co.in/bigg-boss-9-weekend-special-shahid-kapoor-alia-bhatt-promote-shaandaar-salman-khan-grills-650999
↑ http://www.filmibeat.com/television/news/2015/bigg-boss-9-salman-khan-sonam-kapoor-promote-prdp-live-chat-ibn7-aakash-ayushmann-202180.html