ਬਿੱਗ ਬੌਸ ਓਟੀਟੀ (ਹਿੰਦੀ ਡਿਜੀਟਲ ਸੀਰੀਜ਼) ਸੀਜ਼ਨ 3
''''ਬਿੱਗ ਬੌਸ ਓਟੀਟੀ 3, ਜਿਸ ਨੂੰ ਬਿੱਗ ਬਾਸ ਓਵਰ-ਦ-ਟਾਪ ਸੀਜ਼ਨ 3 ਵੀ ਕਿਹਾ ਜਾਂਦਾ ਹੈ, ਭਾਰਤੀ ਰਿਐਲਿਟੀ ਡਿਜੀਟਲ ਸੀਰੀਜ਼ ਬਿੱਗ ''''ਬੌਸ'''' ਓਟੀਟੀ ਦਾ ਤੀਜਾ ਸੀਜ਼ਨ ਹੈ, ਜੋ ਕਿ ਬਿੱਗ ''''ਬੌਸ'''' ਦਾ ਸਪਿਨ-ਆਫ ਸੰਸਕਰਣ ਹੈ। ਇਸ ਦਾ ਪ੍ਰੀਮੀਅਰ 21 ਜੂਨ 2024 ਨੂੰ ਜੀਓ ਸਿਨੇਮਾ ਪ੍ਰੀਮੀਅਮ ਉੱਤੇ ਹੋਇਆ ਸੀ। ਅਨਿਲ ਕਪੂਰ ਨੇ ਪਹਿਲੀ ਵਾਰ ਸਲਮਾਨ ਖਾਨ ਦੀ ਥਾਂ ਸ਼ੋਅ ਦੀ ਮੇਜ਼ਬਾਨੀ ਕੀਤੀ। ਸ਼ੋਅ ਦਾ ਗ੍ਰੈਂਡ ਫਿਨਾਲੇ 2 ਅਗਸਤ 2024 ਨੂੰ ਹੋਇਆ ਜਿੱਥੇ ਸਨਾ ਮਕਬੂਲ ਜੇਤੂ ਅਤੇ ਨੈਜ਼ੀ ਸ਼ੇਖ ਉਪ ਜੇਤੂ ਵਜੋਂ ਉੱਭਰਿਆ।[1] ਉਤਪਾਦਨਟੀਜ਼ਰ22 ਮਈ, 2024 ਨੂੰ, ਜਿਓ ਸਿਨੇਮਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਟੀਜ਼ਰ ਜਾਰੀ ਕੀਤਾ।[2] 31 ਮਈ, 2024 ਨੂੰ, ਜਿਓ ਸਿਨੇਮਾ ਨੇ ਇੱਕ ਨਵਾਂ ਟੀਜ਼ਰ ਜਾਰੀ ਕੀਤਾ ਜਿਸ ਵਿੱਚ ਅਨਿਲ ਕਪੂਰ ਨੂੰ ਸੀਜ਼ਨ ਦੇ ਮੇਜ਼ਬਾਨ ਵਜੋਂ ਪੇਸ਼ ਕੀਤਾ ਗਿਆ। ਪੋਸਟਰਸ਼ੋਅ ਦੀ ਸ਼ੁਰੂਆਤ ਦੀ ਮਿਤੀ ਦਾ ਪੋਸਟਰ 6 ਜੂਨ, 2024 ਨੂੰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਮੇਜ਼ਬਾਨ ਅਨਿਲ ਕਪੂਰ ਨੇ ਇਸ ਵਿੱਚ ਹਿੱਸਾ ਲਿਆ ਸੀ।[3] ਪ੍ਰਸਾਰਣਪਿਛਲੇ ਸੀਜ਼ਨ ਨਾਲੋਂ ਇਸ ਸੀਜ਼ਨ ਵਿਚ ਇੱਕ ਤਬਦੀਲੀ ਕੀਤੀ ਗਈ , ਦਰਸ਼ਕਾਂ ਕੋਲ 24x7 ਕੈਮਰਾ ਫੁਟੇਜ ਤੱਕ ਪਹੁੰਚ ਤਾਂ ਹੀ ਹੋਵੇਗੀ ਜੇ ਉਨ੍ਹਾਂ ਕੋਲ ਜੀਓ ਸਿਨੇਮਾ ਪ੍ਰੀਮੀਅਮ ਦੀ ਸਬਸਕ੍ਰਿਪ੍ਸ੍ਹਨ ਹੋਵੇਗੀ । ਇੱਕ ਘੰਟੇ ਦਾ ਐਪੀਸੋਡ ਵੀ ਰੋਜ਼ਾਨਾ ਪ੍ਰਸਾਰਿਤ ਕੀਤਾ ਜਾਵੇਗਾ ਜੋ ਗੈਰ ਪ੍ਰੀਮੀਅਮ ਦਰਸ਼ਕਾਂ ਲਈ ਉਪਲਬਧ ਹੋਵੇਗਾ।
|
Portal di Ensiklopedia Dunia