ਅਲਮਾ ਮਾਤਰ

ਅਲਮਾ ਮਾਤਰ (1929, ਲੋਰਾਡੋ ਟਾਫਟ), ਉਰਬਾਨਾ–ਚੈਪੇਨ ਵਿਖੇ ਇਲੀਨੋਇਸ ਯੂਨੀਵਰਸਿਟੀ

ਅਲਮਾ ਮਾਤਰ ਜਾਂ ਮਾਤ-ਅਦਾਰਾ (ਅੰਗਰੇਜ਼ੀ: alma mater; ਐਲਮਾ ਮੇਟਰ) ਐਸੀ ਵਿਦਿਅਕ ਸੰਸਥਾ ਨੂੰ ਕਿਹਾ ਜਾਂਦਾ ਹੈ ਜਿਥੋਂ ਵਿਦਿਆ ਹਾਸਲ ਕੀਤੀ ਗਈ ਹੋਵੇ। "ਅਲਮਾ ਮਾਟਰ" ਲਾਤੀਨੀ ਭਾਸ਼ਾ ਦਾ ਲਫ਼ਜ਼ ਹੈ ਜਿਸ ਲਈ ਹਿੰਦੁਸਤਾਨੀ ਸ਼ਬਦ ਮਾਦਰ ਇਲਮੀ ਹੈ। ਇਹ ਲਫ਼ਜ਼ ਕਦੀਮ ਰੂਮ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya