ਅਲਾ ਉਦ-ਦੀਨ ਸਿਕੰਦਰ ਸ਼ਾਹ

ਅਲਾ ਉਦ-ਦੀਨ ਸਿਕੰਦਰ ਸ਼ਾਹ
23ਵਾਂ ਦਿੱਲੀ ਦਾ ਸੁਲਤਾਨ
ਸ਼ਾਸਨ ਕਾਲ22 ਜਨਵਰੀ − 8 ਮਾਰਚ 1394
ਪੂਰਵ-ਅਧਿਕਾਰੀਨਸੀਰ ਉਦ ਦੀਨ ਮੁਹੰਮਦ ਸ਼ਾਹ ਤੀਜਾ
ਵਾਰਸਨਸੀਰ ਉਦ-ਦੀਨ ਮਹਿਮੂਦ ਸ਼ਾਹ ਤੁਗਲਕ
ਜਨਮਅਗਿਆਤ
ਮੌਤ8 ਮਾਰਚ 1394
ਘਰਾਣਾਤੁਗ਼ਲਕ ਵੰਸ਼
ਪਿਤਾਨਸੀਰ ਉਦ ਦੀਨ ਮੁਹੰਮਦ ਸ਼ਾਹ ਤੀਜਾ
ਧਰਮਇਸਲਾਮ

ਅਲਾ ਉਦ-ਦੀਨ ਸਿਕੰਦਰ ਸ਼ਾਹ, ਜਨਮ ਹੁਮਾਯੂੰ ਖਾਨ, ਸੁਲਤਾਨ ਮੁਹੰਮਦ ਸ਼ਾਹ ਤੁਗਲਕ ਦਾ ਪੁੱਤਰ ਸੀ। ਉਹ 1 ਫਰਵਰੀ 1394 ਈਸਵੀ ਨੂੰ ਅਲਾਉ-ਉਦ-ਦੀਨ ਸਿਕੰਦਰ ਸ਼ਾਹ ਦੇ ਤੌਰ 'ਤੇ ਆਪਣੇ ਸਪੱਸ਼ਟ ਵਾਰਸ ਹੋਣ ਦੇ ਕਾਰਨ ਸ਼ਾਹੀ ਗੱਦੀ 'ਤੇ ਬੈਠਾ ਪਰ ਇੱਕ ਮਹੀਨੇ ਅਤੇ ਸੋਲਾਂ ਦਿਨਾਂ ਬਾਅਦ ਕੁਦਰਤੀ ਕਾਰਨਾਂ ਕਰਕੇ ਉਸਦੀ ਮੌਤ ਹੋ ਗਈ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya