ਇਸਲਾਮ
ਇਸਲਾਮ (Arabic: الإسلام ਆਲ-ਇਸਲਾਮ IPA: [ælʔɪsˈlæːm] ( ਸ਼ਬਦ ਨਿਰੁਕਤੀ ਅਤੇ ਅਰਥਲਫ਼ਜ਼ "ਇਸਲਾਮ" ਸ਼ਬਦ ਨਿਰੁਕਤੀ ਦੇ ਪੱਖੋਂ ਤਿੰਨ ਅੱਖਰੀ ਅਰਬੀ ਮੂਲ ਸ਼ਬਦ ਸ-ਲ-ਮ (س ل م, ਸੀਨ ਲਾਮ ਮੀਮ)[1] ਤੋਂ ਆਇਆ ਹੈ, ਜਿਸ ਦੇ ਮਾਅਨੇ ਸਾਬਤ, ਸਲਾਮਤ ਅਤੇ ਅਮਨ ਹੁੰਦੇ ਹਨ। ਐਸਾ ਦਰਅਸਲ ਅਰਬੀ ਭਾਸ਼ਾ ਵਿੱਚ ਆਰਾਬ ਦੇ ਨਿਹਾਇਤ ਹੱਸਾਸ ਇਸਤੇਮਾਲ ਦੀ ਵਜ੍ਹਾ ਨਾਲ ਹੁੰਦਾ ਹੈ ਜਿਸ ਵਿੱਚ ਕਿ ਉਰਦੂ ਅਤੇ ਫ਼ਾਰਸੀ ਕੇ ਮੁਕਾਬਲੇ ਆਰਾਬ ਦੇ ਮਾਮੂਲੀ ਰੱਦੋ ਬਦਲ ਨਾਲ ਅਰਥਾਂ ਵਿੱਚ ਨਿਹਾਇਤ ਫ਼ਰਕ ਆ ਜਾਂਦਾ ਹੈ। ਅਸਲ ਲਫ਼ਜ਼ ਜਿਸ ਤੋਂ ਇਸਲਾਮ ਦਾ ਲਫ਼ਜ਼ ਆਇਆ ਹੈ, ਯਾਨੀ ਸਲਮ, ਆਪਣੇ ਸ ਉੱਪਰ ਜ਼ਬਰ ਔਰ ਜਾਂ ਫਿਰ ਜ਼ੇਰ ਲਗਾ ਕੇ ਦੋ ਅੰਦਾਜ਼ ਵਿੱਚ ਪੜ੍ਹਿਆ ਜਾਂਦਾ ਹੈ। ਇਸਲਾਮੀ ਮੱਤਇਸਲਾਮੀ ਧਰਮ ਦੇ ਪ੍ਰਮੁੱਖ ਮੱਤ ਇਹ ਹਨ: ਅੱਲਾਹ ਦਾ ਏਕਤਾਮੁਸਲਮਾਨ ਇੱਕ ਹੀ ਈਸ਼ਵਰ ਨੂੰ ਮੰਣਦੇ ਹਨ, ਜਿਸਨੂੰ ਉਹ ਅੱਲਾਹ (ਫਾਰਸੀ ਵਿੱਚ: خدا ਖੁਦਾ) ਕਹਿੰਦੇ ਹਨ। ਏਕੇਸ਼ਵਰਵਾਦ ਨੂੰ ਅਰਬੀ ਵਿੱਚ "ਤੌਹੀਦ" ਕਹਿੰਦੇ ਹੈ, ਜੋ ਸ਼ਬਦ ਵਾਹਿਦ ਤੋਂ ਆਉਂਦਾ ਹੈ ਜਿਸਦਾ ਮਤਲਬ ਹੈ ਇੱਕ। ਇਸਲਾਮ ਵਿੱਚ ਈਸ਼ਵਰ ਨੂੰ ਮਨੁੱਖ ਦੀ ਸਮਝ ਤੋਂ ਉੱਤੇ ਸਮਝਿਆ ਜਾਂਦਾ ਹੈ। ਮੁਸਲਮਾਨਾਂ ਤੋਂ ਈਸ਼ਵਰ ਦੀ ਕਲਪਨਾ ਕਰਨ ਦੇ ਬਜਾਏ ਉਸਦੀ ਅਰਦਾਸ ਅਤੇ ਜੈ-ਜੈਕਾਰ ਕਰਨ ਨੂੰ ਕਿਹਾ ਗਿਆ ਹੈ। ਮੁਸਲਮਾਨਾਂ ਦੇ ਅਨੁਸਾਰ ਈਸ਼ਵਰ ਅਦਵਿਤੀ ਹੈ: ਉਸਦੇ ਵਰਗਾ ਅਤੇ ਕੋਈ ਨਹੀਂ। ਇਸਲਾਮ ਵਿੱਚ ਰੱਬ ਦੀ ਇੱਕ ਵਿਲੱਖਣ ਅਵਧਾਰਣਾ ਉੱਤੇ ਜੋਰ ਦਿੱਤਾ ਗਿਆ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਉਸਦੀ ਪੂਰੀ ਕਲਪਨਾ ਮਨੁੱਖ ਦੇ ਬਸ ਵਿੱਚ ਨਹੀਂ ਹੈ।
ਨਬੀ (ਦੂਤ) ਅਤੇ ਰਸੂਲਇਸਲਾਮ ਦੇ ਅਨੁਸਾਰ ਰੱਬ ਨੇ ਧਰਤੀ ਉੱਤੇ ਮਨੁੱਖ ਦੇ ਮਾਰਗ ਦਰਸ਼ਨ ਲਈ ਸਮੇਂ-ਸਮੇਂ ਤੇ ਕਿਸੇ ਵਿਅਕਤੀ ਨੂੰ ਆਪਣਾ ਦੂਤ ਬਣਾਇਆ। ਚਾਰਪੰਜ ਤੱਤਾਂ ਨੂੰ ਵੀ ਇਸਲਾਮਿਕ ਸ਼ਬਦਾਵਲੀ ਵਿੱਚ ਚਾਰ ਹੀ ਮੰਨਿਆ ਗਿਆ
ਬੇਸ਼ੱਕ ਅਰਬੀ ਵਿੱਚ ਚੇ ਨਹੀਂ ਪਰ ਫ਼ਾਰਸੀ ਦੇ 'ਚ' ਨੇ ਸੂਫ਼ੀਆਂ ਨੂੰ ਵੀ ਚਾਰ ਮਨਜ਼ਿਲ ਦਿੱਤੀਆਂ
ਹਜ਼ਰਤ ਇਬਰਾਹਿਮ ਜੋ ਇਬਰਾਨੀ ਮਤਾਂ ਦਾ ਸਾਂਝਾ ਵਡੇਰਾ ਹੈ ,ਨੇ ਇਹਨਾ ਚਾਰਾਂ ਨੂੰ ਵੱਢਕੇ ਵੱਖ ਵੱਖ ਚਾਰ ਪਹਾੜੀਆਂ 'ਤੇ ਰੱਖ ਦਿੱਤਾ ਸੀ ਮੁੱਖ ਫ਼ਰਿਸ਼ਤੇ ਵੀ ਚਾਰ ਹਨ - ਹਵਾਲੇ
|
Portal di Ensiklopedia Dunia