ਅੰਬਾਬਾਨੇ

ਅੰਬਾਬਾਨੇ

ਅੰਬਾਬਾਨੇ (ਸਵਾਜ਼ੀ: [ÉMbábáne] Error: {{Lang}}: text has italic markup (help)), ਜਿਸਦੀ 2007 ਦੇ ਅੰਦਾਜ਼ੇ ਮੁਤਾਬਕ ਅਬਾਦੀ 95,000 ਹੈ, ਸਵਾਜ਼ੀਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਮਦੀਬਾ ਪਹਾੜਾਂ ਵਿੱਚ ਅੰਬਾਬਾਨੇ ਦਰਿਆ ਅਤੇ ਉਸ ਦੇ ਸਹਾਇਕ ਦਰਿਆ ਪੋਲਿੰਜਾਨੇ ਦਰਿਆ ਦੇ ਕੰਢਿਆਂ ਉੱਤੇ ਵਸਿਆ ਹੋਇਆ ਹੈ। ਇਹ ਹਹੋਹੋ ਜ਼ਿਲ੍ਹੇ ਵਿੱਚ ਸਥਿਤ ਹੈ ਜਿਸਦੀ ਇਹ ਰਾਜਧਾਨੀ ਵੀ ਹੈ। ਇਸ ਦੀ ਔਸਤ ਉੱਚਾਈ 1243 ਮੀਟਰ ਹੈ। 1987 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 30,000 ਸੀ।[1] ਇਹ MR3 ਸੜਕ ਉੱਤੇ ਸਥਿਤ ਹੈ।

ਹਵਾਲੇ

  1. Whitaker's Almamack; 1988
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya