ਤਰਾਬਲਸ

ਤਰਾਬਲਸ
ਸਮਾਂ ਖੇਤਰਯੂਟੀਸੀ+2 ਘੰਟੇ

ਤਰਾਬਲਸ ਜਾਂ ਤ੍ਰਿਪੋਲੀ ਲੀਬੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 2011 ਵਿੱਚ ਇਸ ਦੇ ਮਹਾਂਨਗਰੀ ਇਲਾਕੇ ਦੀ ਅਬਾਦੀ (ਜ਼ਿਲ੍ਹਾਈ ਖੇਤਰ) 22 ਲੱਖ ਸੀ। ਇਹ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਮਾਰੂਥਲ ਦੇ ਕਿਨਾਰੇ ਉੱਤੇ ਸਥਿਤ ਹੈ।

ਹਵਾਲੇ

  1. Table (undated). "Libya" (requires Adobe Flash Player). Der Spiegel. Retrieved 31 August 2011.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya