ਇਨਚਨ

37°29′N 126°38′E / 37.483°N 126.633°E / 37.483; 126.633

ਇਨਚਨ
Subdivisions
List
ਸਮਾਂ ਖੇਤਰਯੂਟੀਸੀ+9

ਇਨਚਨ (ਕੋਰੀਆਈ: 인천, 仁川 ਕੋਰੀਆਈ ਉਚਾਰਨ: [intɕʰʌn] ਸ਼ਬਦੀ ਅਰਥ 'ਸਿਆਣਾ ਦਰਿਆ', ਜਿਹਨੂੰ ਪਹਿਲੋਂ ਇਨਚੋਨ ਕਿਹਾ ਜਾਂਦਾ ਸੀ, ਉੱਤਰ-ਪੱਛਮੀ ਦੱਖਣੀ ਕੋਰੀਆ ਵਿੱਚ ਸਥਿਤ ਹੈ। 1883 ਵਿੱਚ ਜੇਮੂਲਪੋ ਬੰਦਰਗਾਹ ਦੀ ਸਥਾਪਨਾ ਮੌਕੇ ਇਸ ਸ਼ਹਿਰ ਦੀ ਅਬਾਦੀ ਮਸਾਂ 4,700 ਸੀ। ਹੁਣ ਇੱਥੇ 27.6 ਲੱਖ ਲੋਕ ਰਹਿੰਦੇ ਹਨ ਜਿਸ ਕਰ ਕੇ ਇਹ ਸਿਓਲ ਅਤੇ ਬੂਸਾਨ ਮਗਰੋਂ ਦੱਖਣੀ ਕੋਰੀਆ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya