ਉਪਗ੍ਰਹਿ![]() ![]() ਉਪਗ੍ਰਹਿ (ਅੰਗਰੇਜੀ: Satellite) ਦੋ ਤਰਾਂ ਦੇ ਹੁੰਦੇ ਹਨ- ਮਾਨਵ ਨਿਰਮਤ ਅਤੇ ਕੁਦਰਤੀ। ਜਦੋਂ ਕੋਈ ਪਦਾਰਥ (Object) ਦੂਜੇ ਦਾ ਚੱਕਰ ਕੱਟਦਾ ਹੈ ਤਾ ਉਹ ਉਪਗ੍ਰਹਿ ਕਹਾਉਂਦਾ ਹੈ। ਧਰਤੀ ਦੇ ਵਰਤਮਾਨ ਵਿੱਚ 11 ਪ੍ਰਕਿਰਤਕ ਉਪਗ੍ਰਹਿ ਅਤੇ 11ਵੇਂ ਉਪਗ੍ਰਹਿ ਦੀ ਖੋਜ 1987 ਵਿੱਚ ਕੀਤੀ ਗਈ ਇਹ ਗ੍ਰਹਿ ਸੂਰਜ ਤੋ ਲਗਭਗ 1500 ਕਰੋੜ ਕਿਲੋਮੀਟਰ ਦੂਰ ਹੈ। ਇਹ ਗ੍ਰਹਿ R26-27 ਤੇ ਸਥਿਤ ਹੈ।[1] ਉਧਾਰਨ ਲਈ ਚੰਦਰਮਾ ਧਰਤੀ ਦਾ ਪ੍ਰਕਿਰਤਕ ਉਪਗ੍ਰਹ ਹੈ ਅਤੇ ਨਾਸਾ ਦਾ ਸਪੇਸ ਸਟੇਸ਼ਨ ਇੱਕ ਮਾਨਵ ਨਿਰਮਿਤ ਉਪਗ੍ਰਹਿ ਹੈ। ਵੱਖ ਵੱਖ ਦੇਸ਼ਾਂ ਦੇ ਸੱਤ ਹਜ਼ਾਰ ਤੋਂ ਵੱਧ ਬਨਾਉਟੀ ਉਪਗ੍ਰਹਿ ਆਕਾਸ਼ ਵਿੱਚ ਧਰਤੀ ਦੁਆਲੇ ਚੱਕਰ ਲਗਾ ਰਹੇ ਹਨ। ਬਣਤਰਬਣਾਉਟੀ ਉਪਗ੍ਰਹਿਆਂ ਦਾ ਮੁੱਖ ਢਾਂਚਾ ਐਲੂਮੀਨੀਅਮ ਜਾਂ ਪਲਾਸਟਿਕ ਦਾ ਬਣਿਆ ਹੁੰਦਾ ਹੈ ਅਤੇ ਇਨ੍ਹਾਂ ਨੂੰ ਕਾਰਬਨ ਦੇ ਰੇਸ਼ਿਆਂ ਨਾਲ ਮਜ਼ਬੂਤੀ ਦਿੱਤੀ ਜਾਂਦੀ ਹੈ। ਇਹ ਹਵਾਈ ਜਹਾਜ਼ਾਂ ਨਾਲੋਂ 10 ਤੋਂ 30 ਗੁਣਾ ਤੇਜ਼ ਦੌੜਦੇ ਹਨ। ਇਹ ਤੇਜ਼ ਰਫਤਾਰ ਕਾਰਨ ਹੀ ਧਰਤੀ ਉੱਪਰ ਨਹੀਂ ਡਿਗਦੇ, ਕਿਉਂਕਿ ਗੁਰੂਤਾ ਦੀ ਅੰਦਰਲੀ ਖਿੱਚ ਅਤੇ ਬਾਹਰਲੇ ਦਬਾਅ ਕਾਰਨ ਇਨ੍ਹਾਂ ਦਾ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਇਹ ਨਾ ਮੁੱਕਣ ਵਾਲੇ ਰਸਤੇ ਉੱਪਰ ਧਰਤੀ ਦੁਆਲੇ ਚੱਕਰ ਲਾਉਂਦੇ ਰਹਿੰਦੇ ਹਨ। ਇਤਿਹਾਸ
ਲਾਭਕਿਸੇ ਸਮੇਂ ਇਹ ਉਪਗ੍ਰਹਿ ਦੂਜੇ ਦੇਸ਼ਾਂ ਦੀ ਜਸੂਸੀ ਕਰਨ ਲਈ ਅਤੇ ਨਿਊਕਲੀਅਰ ਮਿਜ਼ਾਈਲਾਂ ਫਿੱਟ ਕਰਨ ਲਈ ਹੀ ਵਰਤੇ ਜਾਂਦੇ ਸਨ ਪਰ ਅੱਜਕਲ੍ਹ ਇਨ੍ਹਾਂ ਨੂੰ ਸ਼ਾਂਤੀ ਦੇ ਕੰਮਾਂ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ
ਦੇਸ਼ਾ ਦੇ ਪਹਿਲੇ ਉਪਗ੍ਰਹਿ
ਹਵਾਲੇ
|
Portal di Ensiklopedia Dunia