ਪ੍ਰਸ਼ਾਂਤ ਮਹਾਂਸਾਗਰ ਦਾ ਆਰਥੋਗ੍ਰਾਫ਼ਿਕ ਪਰਛਾਵਾਂ ਜਿਸ ਵਿੱਚ ਓਸ਼ੇਨੀਆ ਦਾ ਡਾਢਾ ਹਿੱਸਾ ਦਿਖ ਰਿਹਾ ਹੈ।
ਓਸ਼ੇਨੀਆ ਤਪਤ-ਖੰਡੀ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂਆਂ ਦੁਆਲੇ ਕੇਂਦਰਤ ਇੱਕ ਖੇਤਰ ਹੈ।[ 1] ਕਿ ਓਸ਼ੇਨੀਆ ਕਿਸ-ਕਿਸ ਦਾ ਬਣਿਆ ਹੋਇਆ ਹੈ ਬਾਰੇ ਵਿਚਾਰ ਦੱਖਣੀ ਪ੍ਰਸ਼ਾਂਤ (ਨਸਲ-ਵਿਗਿਆਨ ਅਨੁਸਾਰ ਮੈਲਾਨੇਸ਼ੀਆ , ਮਾਈਕ੍ਰੋਨੇਸ਼ੀਆ ਅਤੇ ਪਾਲੀਨੇਸ਼ੀਆ ਵਿੱਚ ਵੰਡਿਆ ਹੋਇਆ) ਦੇ ਜਵਾਲਾਮੁਖੀ ਟਾਪੂ ਅਤੇ ਮੂੰਗੀਆ-ਪ੍ਰਵਾਲਟਾਪੂ ਤੋਂ ਲੈ ਕੇ[ 2] ਏਸ਼ੀਆ ਅਤੇ ਅਮਰੀਕਾ ਗਭਲੇ ਕੁੱਲ ਟਾਪੂਵਾਦੀ ਖੇਤਰ (ਜਿਸ ਵਿੱਚ ਆਸਟ੍ਰੇਲੇਸ਼ੀਆ ਅਤੇ ਮਾਲੇ ਟਾਪੂ-ਸਮੂਹ ਵੀ ਸ਼ਾਮਲ ਹੈ) ਤੱਕ ਬਦਲਦੇ ਹਨ। ਇਸ ਸ਼ਬਦ ਨੂੰ ਕਈ ਵਾਰ ਉਚੇਚੇ ਤੌਰ ਉੱਤੇ ਆਸਟ੍ਰੇਲੀਆ ਅਤੇ ਨੇੜਲੇ ਟਾਪੂਆਂ ਤੋਂ ਬਣਦੇ ਮਹਾਂਦੀਪ ਲਈ[ 3] [ 4] [ 5] [ 6] [ 7] ਜਾਂ ਜੀਵ-ਭੂਗੋਲਕ ਤੌਰ ਉੱਤੇ ਆਸਟ੍ਰੇਲੇਸ਼ੀਆਈ ਈਕੋ-ਜੋਨ (ਵਾਲੇਸੀਆ ਅਤੇ ਆਸਟ੍ਰੇਲੇਸ਼ੀਆ) ਜਾਂ ਪ੍ਰਸ਼ਾਂਤ ਈਕੋ-ਜੋਨ (ਜਾਂ ਨਿਊਜ਼ੀਲੈਂਡ[ 8] ਜਾਂ ਮੂਲ-ਧਰਤ ਨਿਊ ਗਿਨੀ[ 9] ਤੋਂ ਛੁੱਟ ਮੈਲਾਨੇਸ਼ੀਆ, ਪਾਲੀਨੇਸ਼ੀਆ ਅਤੇ ਮਾਈਕ੍ਰੋਨੇਸ਼ੀਆ) ਦੇ ਲਈ ਵਰਤਿਆ ਜਾਂਦਾ ਹੈ।
ਸ਼ਬਦ ਉਤਪਤੀ
ਇਹ ਨਾਮ 1812 ਈਸਵੀ ਦੇ ਲਗਭਗ ਭੂਗੋਲ-ਸ਼ਾਸਤਰੀ ਕੋਨਰਾਡ ਮਾਲਟ-ਬਰੂਨ ਦੁਆਰਾ Océanie (ਓਸੇਆਨੀ) ਦੇ ਰੂਪ ਵਿੱਚ ਘੜਿਆ ਗਿਆ ਸੀ। ਓਸੇਆਨੀ ਸ਼ਬਦ ਫ਼੍ਰਾਂਸੀਸੀ ਭਾਸ਼ਾ ਦਾ ਹੈ ਜੋ ਯੂਨਾਨੀ ਸ਼ਬਦ ὠκεανός (ਓਕੇਆਨੋਸ) ਭਾਵ ਮਹਾਂਸਾਗਰ ਤੋਂ ਆਇਆ ਹੈ।
ਅਬਾਦੀ ਅੰਕੜੇ
ਓਸ਼ੇਨੀਆ
ਵਧੇਰਾ ਭੂਗੋਲਕ ਓਸ਼ੇਨੀਆ. ਇਸ ਪੈਮਾਨੇ ਉੱਤੇ ਦੱਖਣੀ ਪ੍ਰਸ਼ਾਂਤ ਦਾ ਥੋੜ੍ਹਾ ਜਿਹਾ ਹਿੱਸਾ ਹੀ ਪ੍ਰਤੱਖ ਹੈ, ਪਰ ਹਵਾਈ ਦਾ ਟਾਪੂ ਪੂਰਬੀ ਦਿਸਹੱਦੇ ਕੋਲ ਨਜ਼ਰ ਆ ਰਿਹਾ ਹੈ।
ਖੇਤਰਫਲ
10,975,600 km2 (4,237,700 sq mi)
ਅਬਾਦੀ
37.8 ਕਰੋੜ (2010)
ਕਾਲ ਜੋਨਾਂ
UTC+7 (ਪੱਛਮੀ ਇੰਡੋਨੇਸ਼ੀਆਈ ਸਮਾਂ) ਤੋਂ UTC-6 (ਈਸਟਰ ਟਾਪੂ)
ਮਹਾਂਨਗਰ
ਜਕਾਰਤਾ ਮਨੀਲਾ ਸਿਡਨੀ ਬਾਨਦੁੰਗਮੈਲਬਰਨ ਸੂਰਾਬਾਇਆ ਮੇਦਨ
ਛੁਟੇਰਾ ਭੂਗੋਲਕ ਓਸ਼ੇਨੀਆ ਮੈਲਾਨੇਸ਼ੀਆ ਟਾਪੂ, ਮਾਈਕ੍ਰੋਨੇਸ਼ੀਆ ਅਤੇ ਪਾਲੀਨੇਸ਼ੀਆ (ਨਿਊਜ਼ੀਲੈਂਡ ਤੋਂ ਛੁੱਟ)
ਖੇਤਰਫਲ
183,000 km2 (71,000 sq mi)
ਅਬਾਦੀ
52 ਲੱਖ (2008)
ਕਾਲ ਜੋਨਾਂ
UTC+9 (ਪਲਾਊ ) ਤੋਂ UTC-6 (ਈਸਟਰ ਟਾਪੂ)
ਮਹਾਂਨਗਰ
ਹੋਨੋਲੂਲੂ ਨੂਮੇਆ ਸੂਵਾ ਪਪੀਤੇ ਹੋਨੀਆਰਾ
ਓਸ਼ੇਨੀਆ ਦਾ ਨਕਸ਼ਾ
ਓਸ਼ੇਨੀਆ ਦੇ ਟਾਪੂਆਂ ਦਾ ਭੂਗੋਲਕ ਨਕਸ਼ਾ
ਖੇਤਰ ਅਤੇ ਬਾਅਦ ਵਿੱਚ ਦੇਸ਼ਾਂ ਦੇ ਨਾਮ ਅਤੇ ਉਹਨਾਂ ਦੇ ਝੰਡੇ[ 10]
ਖੇਤਰਫਲ (ਵਰਗ ਕਿਮੀ)
ਅਬਾਦੀ
ਅਬਾਦੀ ਘਣਤਾ (ਪ੍ਰਤੀ ਵਰਗ ਕਿਮੀ)
ਰਾਜਧਾਨੀ
ISO 3166-1
ਆਸਟ੍ਰੇਲੇਸ਼ੀਆ [ 11]
ਆਸਟਰੇਲੀਆ
7,686,850
22,028,000
2.7
ਕੈਨਬਰਾ
AU
ਨਿਊਜ਼ੀਲੈਂਡ [ 12]
268,680
4,108,037
14.5
ਵੈਲਿੰਗਟਨ
NZ
ਆਸਟ੍ਰੇਲੀਆ ਦੇ ਬਾਹਰੀ ਇਲਾਕੇ :
ਐਸ਼ਮੋਰ ਅਤੇ ਕਾਰਟੀਅਰ ਟਾਪੂ
199
ਫਰਮਾ:Country data ਕ੍ਰਿਸਮਸ ਟਾਪੂ [ 13]
135
1,493
3.5
ਉੱਡਣ-ਮੱਛੀ ਖਾੜੀ
CX
ਫਰਮਾ:Country data ਕੋਕੋਸ (ਕੀਲਿੰਗ) ਟਾਪੂ [ 13]
14
628
45.1
ਪੱਛਮੀ ਟਾਪੂ
CC
ਕੋਰਲ ਸਮੁੰਦਰੀ ਟਾਪੂ
10
4
ਹਰਡ ਟਾਪੂ ਅਤੇ ਮੈਕਡਾਨਲਡ ਟਾਪੂ
372
HM
ਫਰਮਾ:Country data ਨਾਰਫ਼ੋਕ ਟਾਪੂ
35
2,114
53.3
ਕਿੰਗਸਟਨ
NF
ਮੈਲਾਨੇਸ਼ੀਆ [ 14]
ਫਰਮਾ:Country data ਫ਼ਿਜੀ
18,270
856,346
46.9
ਸੂਵਾ
FJ
ਫਰਮਾ:Country data ਨਿਊ ਕੈਲੇਡੋਨੀਆ (ਫ਼੍ਰਾਂਸ )
19,060
240,390
12.6
ਨੂਮੇਆ
NC
ਫਰਮਾ:Country data ਪਾਪੂਆ ਨਿਊ ਗਿਨੀ [ 15]
462,840
5,172,033
11.2
ਪੋਰਟ ਮੋਰੈਸਬੀ
PG
ਫਰਮਾ:Country data ਸੋਲੋਮਨ ਟਾਪੂ
28,450
494,786
17.4
ਹੋਨੀਆਰਾ
SB
ਫਰਮਾ:Country data ਵਨੁਆਤੂ
12,200
240,000
19.7
ਪੋਰਟ ਵਿਲਾ
VU
ਮਾਈਕ੍ਰੋਨੇਸ਼ੀਆ
ਫਰਮਾ:Country data ਮਾਈਕ੍ਰੋਨੇਸ਼ੀਆ
702
135,869
193.5
ਪਲੀਕੀਰ
FM
ਫਰਮਾ:Country data ਗੁਆਮ (ਸੰਯੁਕਤ ਰਾਜ ਅਮਰੀਕਾ )
549
160,796
292.9
ਹਗਾਤਞਾ
GU
ਫਰਮਾ:Country data ਕਿਰੀਬਾਸ
811
96,335
118.8
ਦੱਖਣੀ ਤਰਾਵਾ
KI
ਫਰਮਾ:Country data ਮਾਰਸ਼ਲ ਟਾਪੂ
181
73,630
406.8
ਮਜੂਰੋ
MH
ਫਰਮਾ:Country data ਨਾਉਰੂ
21
12,329
587.1
ਯਾਰੇਨ (ਯਥਾਰਥ 'ਚ )
NR
ਫਰਮਾ:Country data ਉੱਤਰੀ ਮਰੀਆਨਾ ਟਾਪੂ (ਅਮਰੀਕਾ)
477
77,311
162.1
ਸੈਪਨ
MP
ਫਰਮਾ:Country data ਪਲਾਊ
458
19,409
42.4
ਮੇਲੇਕਿਉਕ[ 16]
PW
ਫਰਮਾ:Country data ਵੇਕ ਟਾਪੂ ਵੇਕ ਟਾਪੂ (ਅਮਰੀਕਾ)
2
12
ਵੇਕ ਟਾਪੂ
UM
ਪਾਲੀਨੇਸ਼ੀਆ
ਫਰਮਾ:Country data ਅਮਰੀਕੀ ਸਮੋਆ (ਅਮਰੀਕਾ)
199
68,688
345.2
ਪਾਗੋ ਪਾਗੋ, ਫ਼ਾਗਾਟੋਗੋ[ 17]
AS
ਫਰਮਾ:Country data ਕੁੱਕ ਟਾਪੂ (ਨਿਊਜ਼ੀਲੈਂਡ)
240
20,811
86.7
ਅਵਾਰੂਆ
CK
ਫਰਮਾ:Country data ਈਸਟਰ ਟਾਪੂ (ਚਿਲੀ )
163.6
3,791
23.1
ਹੰਗਾ ਰੋਆ
CL
ਫਰਮਾ:Country data ਫ਼ਰਾਂਸੀਸੀ ਪਾਲੀਨੇਸ਼ੀਆ (ਫ਼੍ਰਾਂਸ)
4,167
257,847
61.9
ਪਪੀਤੇ
PF
ਫਰਮਾ:Country data ਹਵਾਈ (ਅਮਰੀਕਾ)
16,636
1,360,301
81.8
ਹੋਨੋਲੂਲੂ
US
ਫਰਮਾ:Country data ਨਿਊਏ (ਨਿਊਜ਼ੀਲੈਂਡ)
260
2,134
8.2
ਅਲੋਫ਼ੀ
NU
ਫਰਮਾ:Country data ਪਿਟਕੇਰਨ ਟਾਪੂ (ਬਰਤਾਨੀਆ )
5
47
10
ਐਡਮਸਟਾਊਨ
PN
ਫਰਮਾ:Country data ਸਮੋਆ
2,944
179,000
63.2
ਏਪੀਆ
WS
ਫਰਮਾ:Country data ਤੋਕੇਲਾਊ (NZ)
10
1,431
143.1
ਨੁਕੂਨੋਨੂ
TK
ਫਰਮਾ:Country data ਟੋਂਗਾ
748
106,137
141.9
ਨੁਕੂ'ਅਲੋਫ਼ਾ
TO
ਫਰਮਾ:Country data ਤੁਵਾਲੂ
26
11,146
428.7
ਫ਼ੂਨਾਫ਼ੂਤੀ
TV
ਫਰਮਾ:Country data ਵਾਲਿਸ ਅਤੇ ਫ਼ੁਟੂਨਾ (ਫ਼੍ਰਾਂਸ)
274
15,585
56.9
ਮਾਤਾ-ਉਤੂ
WF
ਕੁੱਲ
8,536,716
35,669,267
4.2
ਮੁੱਖ-ਧਰਤ ਆਸਟ੍ਰੇਲੀਆ ਤੋਂ ਛੁੱਟ ਕੁੱਲ
849,866
13,641,267
16.1
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਮੇਤ ਓਸ਼ੇਨੀਆ ਦੇ ਦੇਸ਼ਾਂ ਅਤੇ ਇਲਾਕਿਆਂ ਦਾ ਨਕਸ਼ਾ
ਧਰਮ
ਓਸ਼ੇਨੀਆ ਦਾ ਪ੍ਰਮੁੱਖ ਧਰਮ ਇਸਾਈਅਤ ਹੈ। ਰਵਾਇਤੀ ਧਰਮ ਚੇਤਨਾਵਾਦੀ ਹਨ ਅਤੇ ਰੂੜੀਗਤ ਕਬੀਲੇ ਕੁਦਰਤੀ ਤਾਕਤਾਂ ਵਿੱਚ ਆਤਮਾ ਹੋਣ (ਟੋਕ ਪਿਸਿਨ ਵਿੱਚ ਮਸਲਈ) ਦਾ ਵਿਸ਼ਵਾਸ ਰੱਖਦੇ ਹਨ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਹਾਲੀਆ ਮਰਦਮਸ਼ੁਮਾਰੀਆਂ 'ਚ ਬਹੁਤ ਸਾਰੇ ਲੋਕਾਂ ਨੇ "ਕੋਈ ਧਰਮ ਨਹੀਂ" ਨੂੰ ਹੁੰਗਾਰਾ ਦਿੱਤਾ ਹੈ ਜਿਸ ਵਿੱਚ ਨਾਸਤਕਵਾਦ, ਸ਼ੰਕਾਵਾਦ, ਧਰਮ-ਨਿਰਪੇਖ ਮਾਨਵਵਾਦ ਅਤੇ ਬੁੱਧੀਵਾਦ ਸ਼ਾਮਲ ਹੈ। ਟੋਂਗਾ ਵਿੱਚ ਰੋਜਾਨਾ ਜੀਵਨ ਪਾਲੀਨੇਸ਼ੀਆਈ ਅਤੇ ਖਾਸ ਕਰ ਕੇ ਇਸਾਈ ਰਵਾਇਤਾਂ ਤੋਂ ਕਾਫ਼ੀ ਪ੍ਰਭਾਵਤ ਹੈ। ਤਿਆਪਤਾਤਾ, ਸਮੋਆ 'ਚ ਬਣਿਆ ਬਹਾ'ਈ ਪੂਜਾਘਰ ਬਹਾ'ਈ ਮੱਤ ਦਾ ਮਹੱਤਵਪੂਰਨ ਸਥਾਨ ਹੈ।
ਹਵਾਲੇ
↑ For a history of the term, see Douglas & Ballard (2008) Foreign bodies: Oceania and the science of race 1750–1940
↑ "Oceania" . 2005. The Columbia Encyclopedia , 6th ed. Columbia University Press.
↑ ਹਵਾਲੇ ਵਿੱਚ ਗ਼ਲਤੀ:Invalid <ref>
tag; no text was provided for refs named OED
↑ Composition of macro geographical (continental) regions, geographical sub-regions, and selected economic and other groupings Archived 2011-07-13 at the Wayback Machine ., United Nations Statistics Division. Revised August 28, 2007. Accessed on line October 11, 2007.
↑ The Atlas of Canada Archived 2012-11-04 at the Wayback Machine .. Revised Date Modified: August 17, 2004. Accessed on line January 31, 2011.
↑ "Encarta Mexico "Oceanía" " . Mx.encarta.msn.com. Archived from the original on 2009-11-01. Retrieved 2009-04-17 .
↑ Lewis, Martin W. (1997). The Myth of Continents: a Critique of Metageography . Berkeley: University of California Press. pp. 32 . ISBN 0-520-20742-4 , ISBN 0-520-20743-2 . Interestingly enough, the answer [from a scholar who sought to calculate the number of continents] conformed almost precisely to the conventional list: North America, South America, Europe, Asia, Oceania (Australia plus New Zealand), Africa, and Antarctica.
↑ Udvardy. 1975. A classification of the biogeographical provinces of the world
↑ Steadman. 2006. Extinction & biogeography of tropical Pacific birds
↑ Regions and constituents as per UN categorisations/map except notes 2–3 , 6. Depending on definitions, various territories cited below (notes 3, 5–7, 9) may be in one or both of Oceania and Asia or North America .
↑ The use and scope of this term varies. The UN designation for this subregion is "Australia and New Zealand."
↑ New Zealand is often considered part of Polynesia rather than Australasia .
↑ 13.0 13.1 Christmas Island and Cocos (Keeling) Islands are Australian external territories in the Indian Ocean southwest of Indonesia .
↑ Excludes parts of Indonesia, island territories in Southeast Asia (UN region) frequently reckoned in this region.
↑ Papua New Guinea is often considered part of Australasia and Melanesia . It is sometimes included in the Malay Archipelago of Southeast Asia .
↑ On 7 October 2006, government officials moved their offices in the former capital of Koror to Melekeok, located 20 km (12 mi) northeast of Koror on Babelthuap Island .
↑ Fagatogo is the seat of government of American Samoa .