ਓਸਾਕਾ

ਓਸਾਕਾ
ਸਮਾਂ ਖੇਤਰਯੂਟੀਸੀ+9
ਫੋਨ ਨੰਬਰ06-6208-8181
ਪਤਾ1-3-20 ਨਾਕਾਨੋਸ਼ੀਮਾ, ਕੀਤਾ-ਕੂ, ਓਸਾਕਾ-ਸ਼ੀ, ਓਸਾਕਾ-ਫੂ
530-8201
ਓਸਾਕਾ ਕਿਲ਼ਾ

ਓਸਾਕਾ (大阪?) ਸੁਣੋ ਜਪਾਨ ਦੇ ਮੁੱਖ ਟਾਪੂ ਹੋਂਸ਼ੂ ਦੇ ਕਾਂਸਾਈ ਖੇਤਰ ਵਿੱਚ ਸਥਿਤ ਇੱਕ ਸ਼ਹਿਰ ਹੈ ਜੋ ਸਥਾਨਕ ਖ਼ੁਦਮੁਖ਼ਤਿਆਰੀ ਕਨੂੰਨ ਤਹਿਤ ਇੱਕ ਮਿਥਿਆ ਸ਼ਹਿਰ ਹੈ। ਇਹ ਓਸਾਕਾ ਪ੍ਰੀਫੈਕਟੀ ਦੀ ਰਾਜਧਾਨੀ ਅਤੇ ਕਾਈਹਾਂਸ਼ਿਨ ਮਹਾਂਨਗਰ ਇਲਾਕੇ ਦਾ ਸਭ ਤੋਂ ਵੱਡਾ ਹਿੱਸਾ ਵੀ ਹੈ ਜਿਸ ਵਿੱਚ ਜਪਾਨ ਦੇ ਤਿੰਨ ਪ੍ਰਮੁੱਖ ਸ਼ਹਿਰ ਕਿਓਟੋ, ਓਸਾਕਾ ਅਤੇ ਕੋਬੇ ਸ਼ਾਮਲ ਹਨ। ਇਹ ਓਸਾਕਾ ਖਾੜੀ ਲਾਗੇ ਯੋਦੋ ਦਰਿਆ ਦੇ ਦਹਾਨੇ ਉੱਤੇ ਸਥਿਤ ਹੈ। ਅਬਾਦੀ ਪੱਖੋਂ ਟੋਕੀਓ ਅਤੇ ਯੋਕੋਹਾਮਾ ਮਗਰੋਂ ਇਹ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।

ਸ਼ਹਿਰੀ ਦ੍ਰਿਸ਼

ਉਮੇਦਾ ਅਕਾਸ਼ੀ ਇਮਾਰਤ ਤੋਂ ਰਾਤ ਵੇਲੇ ਦਾ ਦਿੱਸਹੱਦਾ
ਉਮੇਦਾ ਵਿਖੇ ਰਿਟਜ਼ ਕਾਰਲਟਨ ਹੋਟਲ ਤੋਂ ਓਸਾਕਾ ਦਾ ਦੱਖਣ-ਪੂਰਬੀ ਪਾਸਾ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya