ਕੁਰਤ-ਉਲ-ਐਨ ਬਲੋਚ (Urdu: قرۃ العین بلوچ), ਜਿਸਨੂੰ ਕਿ ਕੁਰਤੁਲੈਨ ਬਲੋਚ ਵੀ ਲਿਖਿਆ ਜਾਂਦਾ ਹੈ, ਇੱਕ ਪਾਕਿਸਤਾਨੀ ਗਾਇਕਾ-ਗੀਤਕਾਰ ਹੈ। ਜੋ ਕਿ ਕਿਊ.ਬੀ. ਅਤੇ ਹਮਸਫ਼ਰ ਗਰਲ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ| ਇਸ ਗਾਇਕਾ ਨੂੰ ਉਸਦੇ ਵੋ ਹਮਸਫ਼ਰ ਥਾ ਗੀਤ ਨਾਲ ਕਾਫ਼ੀ ਪ੍ਰਸਿੱਧੀ ਮਿਲੀ, ਜੋ ਕਿ ਹਮ ਟੀ.ਵੀ. ਦੇ ਨਾਟਕ ਹਮਸਫ਼ਰ ਦੇ ਸਿਰਲੇਖ ਲਈ ਗਾਇਆ ਗਿਆ| ਉਸਨੂੰ ਵੱਖ-ਵੱਖ ਇਨਾਮ ਵੀ ਮਿਲੇ ਅਤੇ ਇਨਾਮਾਂ ਲਈ ਨਾਮਜ਼ਦ ਵੀ ਕੀਤਾ ਗਿਆ।[1]
ਮੁੱਢਲਾ ਜੀਵਨ
ਕ਼ੁਰਤੁਲੇਨ ਵਰਜੀਨੀਆ ਵਿੱਚ ਪੈਦਾ ਹੋਈ ਸੀ ਪਰ ਉਹ ਪਾਕਿਸਤਾਨ ਪਰਤ ਆਈ ਜਦ ਉਹ ਮਹਿਜ਼ ਤਿੰਨ ਸਾਲਾਂ ਦੀ ਸੀ| ਉਸਦੇ ਪਿਤਾ ਗ਼ੁਲਾਮ ਅੱਬਾਸ ਪਾਕਿਸਤਾਨ ਆਰਮੀ ਵਿੱਚ ਇੱਕ ਸੀਨੀਅਰ ਅਫਸਰ ਸਨ| ਕ਼ੁਰਤੁਲੇਨ ਨੇ ਸ਼ੁਰੂਆਤੀ ਪੜ੍ਹਾਈ ਮੁਲਤਾਨ ਛਾਉਣੀ ਦੇ ਇੱਕ ਆਰਮੀ ਸਕੂਲ ਤੋਂ ਕੀਤੀ| ਸਤਾਰਾਂ ਸਾਲ ਦੀ ਉਮਰ ਵਿੱਚ ਉਹ ਗ੍ਰੈਜੂਏਸ਼ਨ ਕਰਨ ਲਈ ਮੁੜ ਅਮਰੀਕਾ ਚਲੀ ਗਈ| ਉਸ ਦੇ ਮਾਤਾ ਪਿਤਾ ਦਾ 1996 ਵਿੱਚ ਤਲਾਕ਼ ਹੋ ਗਿਆ| ਉਸ ਦਾ ਇੱਕ ਹੋਰ ਭਰਾ ਤੇ ਭੈਣ ਹੈ ਤੇ ਹੁਣ ਉਹ ਕਰਾਚੀ ਵਿੱਚ ਰਹਿੰਦੀ ਹੈ|
ਬਲੌਚ ਨੇ ਸੰਗੀਤ ਵਿੱਚ ਕੋਈ ਔਪਚਾਰਿਕ ਸਿੱਖਿਆ ਪ੍ਰਾਪਤ ਨਹੀਂ ਕੀਤੀ| ਉਹ ਨੁਸਰਤ ਫ਼ਤਿਹ ਅਲੀ ਖ਼ਾਨ, ਮੁਹਮੰਦ ਜੁਮਾਨ, ਪਠਾਨੇ ਖ਼ਾਨ ਆਦਿ ਨੂੰ ਸੁਣਕੇ ਵੱਡੀ ਹੋਈ|[2]
ਉਸਦਾ ਸੰਗੀਤਕ ਜੀਵਨ 2010 ਵਿੱਚ ਗਾਇਕਾ ਰੇਸ਼ਮਾ ਦੇ ਗੀਤ ਅੱਖੀਆਂ ਨੂੰ ਰਹਿਣ ਦੇ ਗਾਉਣ ਨਾਲ ਸ਼ੁਰੂ ਹੋਇਆ, ਜਿਸਨੂੰ ਬਹੁਤ ਪ੍ਰਸਿੱਧੀ ਮਿਲੀ| ਜਦਕਿ ਬਾਅਦ ਵਿੱਚ ਕੋਕ ਸਟੂਡੀਓ ਵਿੱਚ ਜਲ (ਬੈਂਡ) ਦੇ ਨਾਲ ਪੰਛੀ ਗੀਤ ਗਾਏ ਜਾਣ ਨਾਲ ਇੱਕ ਖ਼ਾਸ ਪਛਾਣ ਕਾਇਮ ਕੀਤੀ|[3][4] ਇਸ ਪਿੱਛੋਂ ਸਾਲ 2011 ਦੇ ਨਾਟਕ ਹਮਸਫ਼ਰ ਦੇ ਸਿਰਲੇਖ ਗੀਤ ਵੋ ਹਮਸਫ਼ਰ ਥਾ ਲਈ ਇਨਾਮ ਮਿਲਣ ਤੇ ਨਾਮਣਾ ਹਾਸਿਲ ਕੀਤਾ|
ਡਿਸਕੋਗ੍ਰਾਫ਼ੀ
ਗੀਤ
ਸਾਲ
|
ਗੀਤ
|
ਲਡ਼ੀ
|
ਨੋਟਸ
|
2011
|
"ਵੋ ਹਮਸਫ਼ਰ ਥਾ"
|
ਹਮਸਫ਼ਰ
|
ਹਮ ਟੀਵੀ
|
2012
|
"ਰੌਸ਼ਨ ਸਿਤਾਰਾ"
|
ਰੌਸ਼ਨ ਸਿਤਾਰਾ
|
"ਬਹਿਕਾਵਾ"
|
ਬਹਿਕਾਵਾ
|
ਜੀਓ ਟੀਵੀ
|
2013
|
"ਨੈਣਾ ਤੇਰੇ"
|
ਮੇਰਾ ਪਹਿਲਾ ਪਿਆਰ
|
ਸ਼ਿਰਾਜ ਉੱਪਲ ਨਾਲ ਗਾਇਆ
|
2015
|
"ਏ ਜ਼ਿੰਦਗੀ"
|
ਏ ਜ਼ਿੰਦਗੀ
|
|
2016
|
"ਤੇਰੇ ਨਾਲ ਮੈਂ ਲਾਈਆਂ"
|
ਮਨ ਮਾਇਅਲ
|
ਹਮ ਟੀਵੀ
|
"ਜੁਦਾਈ"
|
ਜੁਦਾਈ
|
|
"ਕਾਰੀ ਕਾਰੀ"
|
ਪਿੰਕ
|
ਹਿੰਦੀ ਫ਼ਿਲਮ 'ਚ ਪਹਿਲਾ ਗੀਤ[5]
|
2017
|
"ਮੋਰੇ ਸਾਈਂਆ"
|
ਮੋਰੇ ਸਾਈਂਆ
|
ਉਜ਼ੇਰ ਜੈਸਵਾਲ ਨਾਲ ਸਹਾਇਕ-ਗਾਇਕਾ ਵਜੋਂ; ਏਆਰਵਾਈ ਡਿਜੀਟਲ[6]
|
ਕੋਕ ਸਟੂਡੀਓ ਪਾਕਿਸਤਾਨ
ਸਾਲ
|
ਸੀਜ਼ਨ
|
ਗੀਤ
|
ਸਹਾਇਕ-ਗਾਇਕ
|
ਹਵਾਲਾ
|
2011
|
4
|
"ਪੰਛੀ"
|
ft. ਜਾਲ ਬੈਂਡ
|
[7]
|
2015
|
8
|
"ਸੋਹਣੀ ਧਰਤੀ"
|
ਸੀਜਨ ਦੇ ft. ਕਲਾਕਾਰ
|
[8]
|
"ਸੰਮੀ ਮੇਰੀ ਵਾਰ"
|
ਉਮੇਰ ਜੈਸਵਾਲ
|
[9]
|
2016
|
9
|
"ਐ ਰਾਹ-ਏ-ਹਕ਼ ਕੇ ਸ਼ਹੀਦੋ"
|
ਸੀਜ਼ਨ ਦੇ ft. ਕਲਾਕਾਰ
|
[10]
|
"ਬੱਲੀਏ (ਲੌਂਗ ਗਵਾਚਾ)"
|
ਹਰੂਨ ਸ਼ਾਹਿਦ
|
[11]
|
"ਸਬ ਜਗ ਸੋਏ"
|
ਸ਼ੂਜਾ ਹੈਦਰ
|
[12]
|
2017
|
10
|
ਕੌਮੀ ਤਰ੍ਹਾਨਾ
|
ਸੀਜ਼ਨ ਦੇ ft. ਕਲਾਕਾਰ
|
[13]
|
"ਫ਼ਾਸਲੇ"
|
ft. ਕਵਿਸ਼
|
[14]
|
"ਲਾਲ ਮੇਰੀ ਪਤ"
|
ft. ਅਕਬਰ ਅਲੀ & ਅਰੀਬ ਅਜ਼ਹਰ
|
[15]
|
"ਦੇਖ਼ ਤੇਰਾ ਕਿਆ/ਲੱਠੇ ਦੀ ਚਾਦਰ"
|
ਫ਼ਰਹਾਨ ਸਈਦ
|
[16]
|
ਹੋਰ
ਸਾਲ
|
ਗੀਤ
|
ਨੋਟ
|
2011
|
"ਅੱਖੀਆਂ ਨੂੰ ਰੈਣ ਦੇ"
|
ਕਵਰ
|
2012
|
"ਮਾਏ ਨੀਂ"
|
"ਦੇਖਾ ਨ ਥਾ"
|
|
2013
|
"ਉਸ ਪਾਰ"
|
ਸੰਗੀਤਕ ਵੀਡੀਉ
|
"ਮੇਰਾ ਇਸ਼ਕ"
|
2014
|
"ਪੀਰਾ"
|
ਖ਼ਵਾਰ ਜਵਾਦ ਨਾਲ
|
"ਕੋਈ ਲੱਭਦਾ"
|
ਪੰਜਾਬੀ ਗੀਤ
|
"ਐਵਰੀ ਟੀਅਰਡਰੌਪ ਇਜ ਅ ਵਾਟਰਫਾਲ"
|
ਅੰਗਰੇਜ਼ੀ ਗੀਤ
|
2015
|
"ਬੇਵਫ਼ਾਈਆਂ"
|
ਸਲਮਾਨ ਅਲਬਰਟ ਨਾਲ
|
2016
|
"ਸਾਈਆਂ"
|
ਸਿੰਗਲ[17]
|
"ਮੇਰੇ ਮੌਲਾ"
|
ਅਮਜ਼ਦ ਸਾਬਰੀ ਨੂੰ ਸਰਧਾਂਜਲੀ, ਅਲੀ ਜ਼ਫ਼ਰ ਅਤੇ ਅਲ਼ੀ ਸੇਠੀ ਨਾਲ ਗਾਇਆ
|
"ਪਿਆਰ ਵਿਆਰ"
|
ਕੋਰਨੈਟੋ ਪੌਪ ਰੌਕ (ਸੀਜਨ 1) ਦੁਆਰਾ ਵੀਡੀਉ; ਸਹਾਇਕ-ਗਾਇਕ ਨੂਰੀ[18]
|
2017
|
"ਚਲ ਦੀਏ"
|
ਕੋਰਨੈਟੋ ਪੌਪ ਰੌਕ (ਸੀਜਨ 2) ਦੁਆਰਾ ਵੀਡੀਉ; ਸਹਾਇਕ-ਗਾਇਕ ਅਲ਼ੀ ਅਜ਼ਮਤ[19]
|
ਇਨਾਮ ਅਤੇ ਨਾਮਜ਼ਦਗੀਆਂ
ਹਵਾਲੇ
- ↑ Sher Khan (30 September 2011). "Quratulain Balouch shines internationally". The Express Tribune. Archived from the original on 28 ਅਕਤੂਬਰ 2016. Retrieved 14 December 2011.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs named :1
- ↑ Rafay Mahmood (8 August 2011). "Quratulain Balouch: Entering the murky waters of the music industry". The Express Tribune. Retrieved 23 September 2017.
- ↑ Maheen Sabeeh (29 March 2017). "Ali Azmat and QB kill it with 'Chal Diye'". The News. Retrieved 23 September 2017.
- ↑ "Qurat-ul-Ain Balouch- Best Playback Singer Female 2016 Nominee - Filmfare Awards". Filmfare. Retrieved 3 April 2017.
- ↑ ARY Digital (24 March 2017). "Moray Saiyaan OST - Title Song By Qurat-ul-Ain Balouch & Uzair Jaswal - With Lyrics". Retrieved 22 September 2017 – via YouTube.
- ↑ Rohail Hyatt (16 June 2011). "Panchi. Jal featuring Quratulain Balouch". Retrieved 17 August 2017 – via YouTube.
- ↑ Coke Studio (4 August 2015). "Sohni Dharti, Coke Studio Season 8". Retrieved 17 August 2017 – via YouTube.
- ↑ Coke Studio (22 August 2015). "Umair Jaswal & Quratulain Balouch, Sammi Meri Waar, Coke Studio Season 8, Episode 2". Retrieved 17 August 2017 – via YouTube.
- ↑ Coke Studio (5 August 2016). "Aye Rah-e-Haq Ke Shaheedo". Retrieved 17 August 2017 – via YouTube.
- ↑ Coke Studio (19 August 2016). "Baliye (Laung Gawacha), Quratulain Baloch & Haroon Shahid, Episode 2, Coke Studio 9". Retrieved 17 August 2017 – via YouTube.
- ↑ Coke Studio (23 September 2016). "Sab Jag Soye, Quratulain Balouch & Shuja Haider, Season Finale, Coke Studio Season 9". Retrieved 17 August 2017 – via YouTube.
- ↑ Coke Studio (4 August 2017). "The National Anthem of Pakistan". Retrieved 17 August 2017 – via YouTube.
- ↑ Coke Studio (18 August 2017). "Kaavish & Quratulain Balouch, Faasle, Coke Studio Season 10, Episode 2. #CokeStudio10". Retrieved 18 August 2017 – via YouTube.
- ↑ Coke Studio (25 August 2017). "Quratulain Balouch feat Akbar Ali & Arieb Azhar, Laal Meri Pat, Coke Studio Season 10, Episode 3". Retrieved 25 August 2017 – via YouTube.
- ↑ Coke Studio (1 September 2017). "Quratulain Balouch & Farhan Saeed, Dekh Tera Kya/Latthay Di Chaadar, CS 10, Ep 4". Retrieved 1 September 2017 – via YouTube.
- ↑ EMIRecordsIndiaVEVO (22 July 2016). "Qurat Ul Ain Balouch - Saaiyaan". Retrieved 3 April 2017 – via YouTube.
- ↑ Cornetto Pakistan YouTube (4 August 2016). "Cornetto Pop Rock – Pyar Wyar by QB & Noori". Retrieved 24 September 2017 – via YouTube.
- ↑ Cornetto Pakistan YouTube (25 March 2017). "Chal Diye by QB and Ali Azmat #CornettoPopRock2". Retrieved 24 September 2017 – via YouTube.
- ↑ "LSA 2018 entertainment nominations are out now". DAWN।mages. 13 January 2018. Retrieved 13 January 2018.
- ↑ Eman Zameer Rahman (20 March 2017). "Here is everything you need to know about Quratulain Balouch". Taazi. Archived from the original on 19 ਜੁਲਾਈ 2017. Retrieved 24 September 2017.
- ↑ JULIANNE9455 (25 August 2016). "Quratulain Balouch makes her Bollywood debut". Business Recorder. Retrieved 23 September 2017.
{{cite news}}
: CS1 maint: numeric names: authors list (link)
- ↑ "International Pakistan Prestige Awards Nominations Revealed!". Brandsynario. 11 September 2017. Retrieved 18 September 2017.
ਬਾਹਰੀ ਕਡ਼ੀਆਂ