ਕੁਲਜੀਤ ਮਾਨ

ਕੁਲਜੀਤ ਮਾਨ
ਜਨਮ27 ਸਤੰਬਰ 1953
ਪੇਸ਼ਾਕਹਾਣੀਕਾਰ

ਕੁਲਜੀਤ ਮਾਨ (ਜਨਮ 27 ਸਤੰਬਰ 1953) ਪੰਜਾਬੀ ਗਲਪ ਦੇ ਖੇਤਰ ਵਿੱਚ ਲੰਬੀ ਕਹਾਣੀ ਅਤੇ ਸ਼ਬਦਾਂ ਦੀ ਜਾਦੂਗਰੀ ਨਾਲ ਆਪਣੀ ਅੱਡਰੀ ਪਛਾਣ ਬਣਾਉਣ ਵਾਲਾ ਕਹਾਣੀਕਾਰ ਹੈ। ਉਹ 1984 ਵਿੱਚ ਪੰਜਾਬ, ਭਾਰਤ ਤੋਂ ਕੈਨੇਡਾ ਆ ਵਸੇ ਸਨ ਅਤੇ ਹੁਣ ਤਕ ਉਹਨਾਂ ਤਿੰਨ ਕਹਾਣੀ ਸੰਗ੍ਰਿਹ ਤੇ ਦੋ ਨਾਵਲਾਂ ਸਮੇਤ ਸੱਤ ਕਿਤਾਬਾਂ ਲਿਖ ਚੁੱਕਿਆ ਹੈ। ਉਸ ਦਾ ਨਾਵਲ ‘ਕਿੱਟੀ ਮਾਰਸ਼ਲ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਐਮਏ ਦੇ ਪਾਠਕ੍ਰਮ ਦਾ ਹਿੱਸਾ ਹੈ।

ਰਚਨਾਵਾਂ

ਕਹਾਣੀ-ਸੰਗ੍ਰਹਿ

  • ਪੁੱਤਰ ਦਾਨ
  • ਵਿਚਲੀ ਉਂਗਲ

ਨਾਵਲ

  • ਕਿੱਟੀ ਮਾਰਸ਼ਲ (ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ)[1]
  • ਮਾਂ ਦਾ ਘਰ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya