ਕੁਲਵਿੰਦਰ ਬਿੱਲਾ |
---|
 |
ਜਨਮ | 2 ਫਰਵਰੀ, 1984 |
---|
ਰਾਸ਼ਟਰੀਅਤਾ | ਭਾਰਤੀ |
---|
ਪੇਸ਼ਾ | ਅਭਿਨੇਤਾ ਗਾਇਕ |
---|
ਸਰਗਰਮੀ ਦੇ ਸਾਲ | 2012–ਹੁਣ ਤੱਕ |
---|
ਲਈ ਪ੍ਰਸਿੱਧ | ਗਾਇਕੀ, ਅਭਿਨੇ |
---|
ਕੁਲਵਿੰਦਰ ਬਿੱਲਾ (2 ਫਰਵਰੀ, 1984) ਇੱਕ ਭਾਰਤੀ ਪੰਜਾਬੀ ਗਾਇਕ ਅਤੇ ਅਦਾਕਾਰ ਹੈ ਜੋ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਨਾਲ ਜੁੜਿਆ ਹੋਇਆ ਹੈ। ਇਸ ਨੇ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਐਲਬਮ ਕੋਈ ਖਾਸ ਅਤੇ ਪੰਜਾਬ ਨਾਲ ਕੀਤੀ ਜਦਕਿ ਅਭਿਨੇ ਖੇਤਰ ਵਿੱਚ ਆਪਣੇ ਕੈਰੀਅਰ ਸ਼ੁਰੂਆਤ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਰਾਹੀਂ ਕੀਤੀ। 2018 ਵਿੱਚ ਰਿਲੀਜ਼ ਹੋਈ ਫਿਲਮ ਪਰਾਹੁਣਾ ਵਿੱਚ ਕੁਲਵਿੰਦਰ ਬਿੱਲੇ ਨੇ ਮੁੱਖ ਅਦਾਕਾਰ ਵਜੋਂ ਭੂਮਿਕਾ ਨਿਭਾਈ।[1]
ਐਲਬਮ
ਸਾਲ
|
ਐਲਬਮ/ਟ੍ਰੈਕ[2]
|
ਰਿਕਾਰਡ ਲੇਵਲ
|
ਸੰਗੀਤ
|
ਟ੍ਰੈਕ
|
2012 |
ਕੋਈ ਖਾਸ |
ਕਮਲੀ ਰਿਕਾਰਡਜ਼ ਲਿਮਟਿਡ |
ਜੱਸੀ ਬ੍ਰੋਜ਼ |
10
|
2012 |
ਪੰਜਾਬ |
ਜਪਸ ਮਿਊਜ਼ਿਕ |
ਵੀ ਗਰੁਵਜ਼ |
11
|
2014 |
ਫੇਰ ਤੋਂ ਪੰਜਾਬ |
ਜਪਸ ਮਿਊਜ਼ਿਕ |
ਵੀ ਗਰੁਵਜ਼ |
10
|
2014 |
ਤਿਯਾਰੀ ਹਾਂ ਦੀ |
ਇਨੇਕਸ ਮਿਊਜ਼ਿਕ ਪੀਵੀਟੀ ਲਿਮਟਿਡ |
ਗੈਗ S2Dios |
1
|
2015 |
ਟਾਇਮ ਟੇਬਲ |
ਮੂਵੀਬੋਕਸ ਰਿਕਾਰਡ ਲੇਵਲ |
ਗੈਗ S2Dios |
1
|
2015 |
ਸੁੱਚਾ ਸੂਰਮਾ |
ਸਪੀਡ ਰਿਕਾਰਡ |
ਗੈਗ S2Dios |
1
|
ਫਿਲਮੋਂਗ੍ਰਾਫੀ
ਹਵਾਲੇ