ਭਾਰਤੀ ਸੂਬੇ
ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦੇ ਗਣਰਾਜ ਵਿੱਚ ਪ੍ਰਸ਼ਾਸਕੀ ਵੰਡ ਦੀ ਇੱਕ ਕਿਸਮ ਹੈ। ਭਾਰਤ ਦੇ ਰਾਜਾਂ ਦੇ ਉਲਟ, ਜਿਨ੍ਹਾਂ ਦੀਆਂ ਆਪਣੀਆਂ ਸਰਕਾਰਾਂ ਹਨ, ਕੇਂਦਰ ਸ਼ਾਸਿਤ ਪ੍ਰਦੇਸ਼ ਸੰਘੀ ਸ਼ਾਸਿਤ ਪ੍ਰਦੇਸ਼ ਹਨ, ਜੋ ਕਿ ਭਾਰਤ ਦੀ ਕੇਂਦਰ ਸਰਕਾਰ ਦੁਆਰਾ, ਅੰਸ਼ਕ ਤੌਰ 'ਤੇ ਜਾਂ ਪੂਰੇ ਰੂਪ ਵਿੱਚ ਨਿਯੰਤਰਿਤ ਹਨ।[1][2][3] ਭਾਰਤ ਵਿੱਚ ਵਰਤਮਾਨ ਵਿੱਚ ਨੌਂ ਕੇਂਦਰ ਸ਼ਾਸਤ ਪ੍ਰਦੇਸ਼ ਹਨ, ਜਿਵੇਂ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ, ਦਿੱਲੀ, ਜੰਮੂ ਅਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)|ਜੰਮੂ ਅਤੇ ਕਸ਼ਮੀਰ, ਲੱਦਾਖ, ਲਕਸ਼ਦੀਪ ਅਤੇ ਪੁਡੂਚੇਰੀ ।
2022 ਵਿੱਚ ਭਾਰਤ ਵਿੱਚ ਅੱਠ ਕੇਂਦਰੀ ਸ਼ਾਸ਼ਤ ਪ੍ਰਦੇਸ ਹਨ।[4] ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਜੋ ਕੇ ਦਿੱਲੀ ਨਾਮਕ ਕੇਂਦਰੀ ਸ਼ਾਸ਼ਤ ਪ੍ਰਦੇਸ ਵੀ ਸੀ ਤੇ ਪੁਡੂਚੇਰੀ ਨੂੰ ਅੰਸ਼ਕ ਰਾਜ ਦਾ ਦਰਜਾ ਦੇ ਦਿੱਤਾ ਗਿਆ। ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਦੇ ਤੌਰ 'ਤੇ ਮੁੜ-ਪਰਿਭਾਸ਼ਤ ਕਰ ਦਿੱਤਾ ਗਿਆ ਹੈ। ਦਿੱਲੀ ਤੇ ਪੁਡੂਚੇਰੀ ਦੋਨਾਂ ਦੀ ਆਪਣੇ ਆਪਣੇ ਚੁਣੇ ਵਿਧਾਨ ਕਲੀਸਿਯਾ ਤੇ ਮੰਤਰੀ ਦੇ ਕਾਰਜਕਾਰੀ ਕਸਲ ਹਨ।
ਕੇਂਦਰੀ ਸ਼ਾਸ਼ਤ ਰਾਜਖੇਤਰ
ਕੇਂਦਰੀ ਸ਼ਾਸਤ ਪ੍ਰਦੇਸ
ਨਾਂ
|
ISO 3166-2:IN
|
ਵਸੋਂ
|
ਖੇਤਰਫਲ
|
ਰਾਜਧਾਨੀ
|
ਸਥਾਪਨਾ
|
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ
|
IN-AN
|
3,80,581
|
8249
|
ਪੋਰਟ ਬਲੇਅਰ
|
1 ਨਵੰਬਰ 1956
|
ਚੰਡੀਗੜ੍ਹ
|
IN-CH
|
10,55,450
|
114
|
ਚੰਡੀਗੜ੍ਹ
|
1 ਨਵੰਬਰ 1966
|
ਦਾਦਰਾ ਅਤੇ ਨਗਰ ਹਵੇਲੀ
|
IN-DN
|
5,86,956
|
603
|
ਦਮਨ
|
26 ਜਨਵਰੀ 2020
|
ਲਦਾਖ਼
|
IN-LA
|
2,90,492
|
59,146
|
ਲੇਹ
|
31 ਅਕਤੂਬਰ 2019
|
ਲਕਸ਼ਦੀਪ
|
IN-LD
|
64,473
|
32
|
ਕਾਵਾਰਤੀ
|
1 ਨਵੰਬਰ 1956
|
ਦਿੱਲੀ
|
IN-DL
|
1,67,87,941
|
1490
|
ਨਵੀਂ ਦਿੱਲੀ
|
1 ਨਵੰਬਰ 1956
|
ਪਾਂਡੀਚਰੀ
|
IN-PY
|
12,47,953
|
492
|
ਪਾਂਡੀਚਰੀ
|
16 ਅਗਸਤ 1962
|
ਜੰਮੂ ਅਤੇ ਕਸ਼ਮੀਰ
|
IN-JK
|
1,22,58,433
|
42241
|
ਜੰਮੂ (ਸਰਦੀਆਂ ਵਿਚ)
ਸ੍ਰੀਨਗਰ(ਗਰਮੀਆਂ ਵਿਚ)
|
31 ਅਕਤੂਬਰ 2019
|
ਇਨ੍ਹਾਂ ਨੂੰ ਵੀ ਦੇਖੋ
ਹਵਾਲੇ