ਕੇਦਾਰਨਾਥ ਸਿੰਘ
ਕੇਦਾਰਨਾਥ ਸਿੰਘ ([1] ਉਹ ਪ੍ਰਸਿਧ ਆਲੋਚਕ ਅਤੇ ਨਿਬੰਧਕਾਰ ਵੀ ਹੈ। ਉਸਨੂੰ 1989 ਦਾ ਸਾਹਿਤ ਅਕੈਡਮੀ ਅਵਾਰਡ ਉਹਨਾਂ ਦੇ ਹਿੰਦੀ ਕਾਵਿ ਸੰਗ੍ਰਹਿ, ਅਕਾਲ ਮੇਂ ਸਾਰਸ ਲਈ ਮਿਲਿਆ ਸੀ। ਇਸ ਕਵੀ ਨੂੰ 10 ਨਵੰਬਰ 2014 ਨੂੰ ਸੰਸਦ ਭਵਨ ਵਿੱਚ ਰਾਸ਼ਟਰਪਤੀ ਨੇ ਗਿਆਨਪੀਠ ਪੁਰਸਕਾਰ ਨਾਲ ਨਵਾਜਿਆ ਗਿਆ। ਉਸ ਤੋਂ ਪਹਿਲਾਂ ਹਿੰਦੀ ਸਾਹਿਤ ਦੇ ਮਸ਼ਹੂਰ ਹਸਤਾਖਰ ਸੁਮਿਤਰਾਨੰਦਨ ਪੰਤ, ਰਾਮਧਾਰੀ ਸਿੰਘ ਦਿਨਕਰ, ਸਚਿਦਾਨੰਦ ਹੀਰਾਨੰਦ ਵਾਤਸਾਇਨ ਅਗੇਯ, ਮਹਾਦੇਵੀ ਵਰਮਾ, ਨਰੇਸ਼ ਮਹਿਤਾ, ਨਿਰਮਲ ਵਰਮਾ, ਕੁੰਵਰ ਨਰਾਇਣ, ਸ਼ਰੀਲਾਲ ਸ਼ੁਕਲ ਅਤੇ ਅਮਰਕਾਂਤ ਨੂੰ ਇਹ ਇਨਾਮ ਮਿਲ ਚੁੱਕਿਆ ਹੈ। ਪਹਿਲਾ ਗਿਆਨਪੀਠ ਇਨਾਮ ਮਲਿਆਲਮ ਦੇ ਲੇਖਕ ਜੀ ਸ਼ੰਕਰ ਕੁਰੂਪ ਨੂੰ 1965 ਵਿੱਚ ਪ੍ਰਦਾਨ ਕੀਤਾ ਗਿਆ ਸੀ।[2] 7 ਜੁਲਾਈ 1934 - 19 ਮਾਰਚ 2018) ਸਭ ਤੋਂ ਮਹੱਤਵਪੂਰਨ ਹਿੰਦੀ ਕਵੀਆਂ ਵਿੱਚੋਂ ਇੱਕ ਹੈ।ਜੀਵਨ ਵੇਰਵੇਕੇਦਾਰਨਾਥ ਸਿੰਘ ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਦੇ ਨੇੜੇ, ਜ਼ਿਲ੍ਹਾ ਬਲੀਆ ਦੇ ਚਕੀਆ ਪਿੰਡ ਵਿੱਚ 1934 ਵਿੱਚ ਪੈਦਾ ਹੋਇਆ ਸੀ। ਉਸ ਨੇ ਚਕੀਆ ਵਿੱਚ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ, ਅਤੇ ਫਿਰ ਹਾਈ ਸਕੂਲ ਅਤੇ ਕਾਲਜ ਲਈ ਬਨਾਰਸ ਚਲਾ ਗਿਆ। ਉਸ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਹਿੰਦੀ ਵਿੱਚ ਆਪਣੀ ਐਮ.ਏ. ਕੀਤੀ, ਅਤੇ ਫਿਰ 1964 ਵਿੱਚ ਪੀਐਚ.ਡੀ. ਪੂਰੀ ਕਰ ਲਈ। ਅਗਲੇ ਦਹਾਕੇ ਦੌਰਾਨ, ਉਸ ਨੇ ਉਦੈ ਪ੍ਰਤਾਪ ਕਾਲਜ, ਬਨਾਰਸ, ਅਤੇ ਗੋਰਖਪੁਰ ਯੂਨੀਵਰਸਿਟੀ ਸਮੇਤ ਵੱਖ ਵੱਖ ਅਦਾਰਿਆਂ ਵਿੱਚ ਅਧਿਆਪਨ ਦਾ ਕੰਮ ਕੀਤਾ। ਉਸ ਨੇ 1976 ਵਿੱਚ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿਖੇ ਇੱਕ ਪਦਵੀ ਪ੍ਰਵਾਨ ਕਰ ਲਈ, ਅਤੇ 1990 ਵਿੱਚ ਆਪਣੀ ਸੇਵਾਮੁਕਤੀ ਤਕ ਉੱਥੇ ਹੀ ਅਧਿਆਪਨ ਕਾਰਜ ਕੀਤਾ। ਸਿੰਘ ਨੇ 1952 ਵਿੱਚ ਲਗਭਗ ਬਨਾਰਸ ਵਿੱਚ ਕਵਿਤਾ ਲਿਖਣਾ ਸ਼ੁਰੂ ਕਰ ਦਿੱਤਾ। ਰਚਨਾਵਾਂ"बिजली चमकी, पानी गिरने का डर है;
ਹਵਾਲੇ |
Portal di Ensiklopedia Dunia