ਕੋਲੰਗੁਡੀ ਕਰੱਪਾਈਕੋਲੰਗੁਡੀ ਕਰੱਪਾਈ (ਤਮਿਲ਼: கொல்லங்குடி கருப்பாயி) ਇੱਕ ਤਾਮਿਲ ਲੋਕ ਗਾਇਕਾ ਹੈ ਜਿਸਨੇ ਫ਼ਿਲਮਾਂ ਵਿੱਚ ਵੀ ਪ੍ਰਦਰਸ਼ਨ ਕੀਤਾ ਹੈ।[1] ਉਹ ਤਾਮਿਲ ਲੋਕ ਸੰਗੀਤ ਦੀ ਮੋਹਰੀ ਮੰਨੀ ਜਾਂਦੀ ਹੈ।[2] ਫ਼ਿਲਮਾਂ ਵਿੱਚ ਪ੍ਰਦਰਸ਼ਨ ਕਰਨ ਵਾਲੀ ਆਪਣੀ ਸ਼ੈਲੀ ਅਤੇ ਪਿਛੋਕੜ ਦੀ ਪਹਿਲੀ ਵਿਅਕਤੀ ਵਜੋਂ, ਉਸਨੇ ਕਈ ਹੋਰ ਲੋਕ ਕਲਾਕਾਰਾਂ ਲਈ ਪ੍ਰੇਰਣਾ ਦਾ ਕੰਮ ਕੀਤਾ।[3][4] ਉਸਨੇ ਫ਼ਿਲਮਾਂ ਵਿੱਚ ਆਉਣ ਤੋਂ ਤੀਹ ਸਾਲ ਪਹਿਲਾਂ ਆਲ ਇੰਡੀਆ ਰੇਡੀਓ 'ਤੇ ਇੱਕ ਬਤੌਰ ਕਲਾਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।[5] ਉਸਨੂੰ ਸੰਗੀਤ ਵਿੱਚ ਪਾਏ ਯੋਗਦਾਨ ਲਈ ਵੱਕਾਰੀ ਕਾਲੀਮਾਨਾ ਪੁਰਸਕਾਰ ਵੀ ਦਿੱਤਾ ਗਿਆ ਹੈ।[6] ਫ਼ਿਲਮੋਗ੍ਰਾਫੀਬਤੌਰ ਅਦਾਕਾਰ
ਬਤੌਰ ਗਾਇਕਾ
ਗੀਤ ਦੀ ਰਿਕਾਰਡਿੰਗ ਲਈ ਮਦੁਰੈ ਜਾ ਰਹੇ ਉਸ ਦੇ ਪਤੀ ਦੀ ਉਸ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ, ਇਸ ਦੁਖਦਾਈ ਘਟਨਾ ਨੇ ਉਸ ਨੂੰ ਸੌਣ ਨਹੀਂ ਦਿੱਤਾ ਅਤੇ ਉਸਨੇ ਸਿਨੇਮਾ ਦੀਆਂ ਪੇਸ਼ਕਸ਼ਾਂ ਬੰਦ ਕਰ ਦਿੱਤੀਆਂ, ਬਾਅਦ ਵਿੱਚ ਉਸ ਦੀ ਧੀ ਦੀ ਵੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਹੋਰ ਕਮਜ਼ੋਰ ਹੋ ਗਈ। ਹੁਣ ਉਸ ਦਾ ਉਸ ਦੇ ਸਮਾਜ ਦੇ ਨੌਜਵਾਨਾਂ ਦੁਆਰਾ ਧਿਆਨ ਰੱਖਿਆ ਜਾ ਰਿਹਾ ਹੈ। ਹਵਾਲੇ
|
Portal di Ensiklopedia Dunia