ਗੋਵਰਧਨ ਗੱਬੀ

ਗੋਵਰਧਨ ਗੱਬੀ(Govardhan Gabbi) ਪੰਜਾਬੀ ਲੇਖਕ ਹੈ। ਹੁਣ ਤਕ ਉਸਦੀਆਂ 2 ਕਵਿਤਾਵਾਂ(ਦਿਲ ਵਾਲੀ ਫਟੜੀ, ਅਤੀਤ ਦੇ ਸਿਰਨਾਵੇਂ), 3 ਕਹਾਣੀਆਂ(ਗੁਰਦਖਣਾ, ਭਰਮਜਾਲ, ਤਿੰਨ ਤੀਏ ਸੱਤ), ਇੱਕ ਨਾਵਲ(ਪੂਰਨ ਕਥਾ), ਇੱਕ ਵਾਰਤਕ ਪੰਜਾਬੀ(ਤਾਣਾ ਬਾਣਾ)ਕਿਤਾਬਾਂ ਆ ਚੁੱਕੀਆਂ ਹਨ ਤੇ ਇੱਕ ਅੰਗਰੇਜ਼ੀ ਦੀਆਂ ਕਹਾਣੀਆਂ ਦੀ ਕਿਤਾਬ(Unveil) ਆ ਚੁੱਕੀ ਹੈ। ਹਿੰਦੀ ਵਿੱਚ ਪੂਰਨ ਕਥਾ ਤੇ ਹਿੰਦੀ ਕਹਾਣੀਆਂ ਦੀ ਕਿਤਾਬ ' ਬਿੰਬ-ਪ੍ਰਤੀਬਿੰਬ ਵੀ ਛਪ ਗਈਆਂ ਹਨ। ਬਹੁਤ ਸਾਰੀਆਂ ਅਖ਼ਬਾਰਾਂ ਤੇ ਸਾਹਿਤਕ ਰਸਾਲਿਆਂ ਵਾਸਤੇ ਲਗਾਤਾਰ ਲਿਖਦਾ ਹੈ। ਅੱਜ ਕੱਲ੍ਹ ਉਹ ਚੰਡੀਗੜ੍ਹ ਵਿੱਚ ਰਹਿੰਦਾ ਹੈ।

ਰਚਨਾਵਾਂ

  • ਤਾਣਾ ਬਾਣਾ (ਜਨਵਰੀ 2015)
  • ਭਰਮਜਾਲ (ਜਨਵਰੀ 2012)
  • ਪੂਰਨ ਕਥਾ (ਜਨਵਰੀ 2015)
  • ਗੁਰਦਖਾਨਾ (ਜਨਵਰੀ 2009)

ਹੋਰ ਵੇਖੋ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya