ਚੁਰਾਸੀ ਲੱਖ ਯਾਦਾਂ

ਚੁਰਾਸੀ ਲੱਖ ਯਾਦਾਂ ਜਸਬੀਰ ਮੰਡ ਦਾ ਛੇਵਾਂ ਨਾਵਲ ਹੈ। ਚਾਲੀ ਕੁ ਸਾਲ ਪਹਿਲਾਂ ਉਸਨੇ ਨਾਵਲਕਾਰੀ ਦੇ ਖੇਤਰ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਉਸਦਾ ਪਹਿਲਾ ਨਾਵਲ ‘ਔੜ ਦੇ ਬੀਜ’ 1986 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਫਿਰ 1992 ਆਖ਼ਰੀ ਪਿੰਡ ਦੀ ਕਥਾ। ਫਿਰ ਲੰਮੇ ਵਕਫ਼ੇ ਦੇ ਬਾਅਦ 2010 ਵਿੱਚ ‘ਖਾਜ’ ਦੇ ਪ੍ਰਕਾਸ਼ਨ ਨਾਲ਼ ਉਸਨੇ ਇੱਕਸਾਰਤਾ ਨਾਲ਼ ਇਸ ਖੇਤਰ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ। ‘ਬੋਲ ਮਰਦਾਨਿਆ’ (2015) ਵਿੱਚ ਆਇਆ। 2019 ਵਿੱਚ ‘ਆਖ਼ਰੀ ਬਾਬੇ’ ਤੋਂ ਪੰਜ ਸਾਲ ਬਾਅਦ 2024 ਵਿੱਚ ‘ਚੁਰਾਸੀ ਲੱਖ ਯਾਦਾਂ’ ਪਾਠਕਾਂ ਦੇ ਹੱਥਾਂ ਵਿੱਚ ਪੁੱਜਿਆ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya