ਜਗਤ ਰਾਮ ਸੂੰਧ

ਜਗਤ ਰਾਮ ਸੂੰਧ ਪੰਜਾਬ, ਭਾਰਤ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਇੱਕ ਆਗੂ ਸੀ। ਉਹ ਪੰਜਾਬ ਵਿਧਾਨ ਸਭਾ ਮੈਂਬਰ ਅਤੇ ਮੰਤਰੀ ਰਿਹਾ। ਉਸ ਨੂੰ 1988 ਵਿੱਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ[1]

ਹਵਾਲੇ

  1. The Tribune, Chandigarh, India - Regional Briefs
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya