ਤਾਂਗਕੂ ਸਮਝੌਤਾ![]() ਤਾਂਗਕੂ ਸਮਝੌਤਾ ਜਾਂ ਚੀਨ-ਜਾਪਾਨ ਸਮਝੌਤਾ ਜੋ 31 ਮਈ 1933 ਨੂੰ ਜਾਪਾਨ ਅਤੇ ਚੀਨ ਦੇ ਵਿਚਕਾਰ ਹੋਇਆ। ਪਿਛੋਕੜਜਾਪਾਨ ਦੀ ਕਵਾਂਗ ਤੁੰਗ ਸੈਨਾ ਪੱਛਮ ਵਲੋਂ ਅੰਦਰਲੇ ਮੰਗੋਲੀਆ ਵਿੱਚ ਜਿਸ ਤਰ੍ਹਾਂ ਵਧਨਾ ਜ਼ਰੂਰੀ ਸਮਝਦੀ ਸੀ, ਉਸੇ ਤਰ੍ਹਾਂ ਚੀਨ ਦੇ ਉੱਤਰੀ ਪੂਰਬੀ ਭਾਗਾਂ ਵਿੱਚ ਖਾਸ ਕਰਕੇ ਹੇਪੇਈ, ਸ਼ਾਂਟੁੰਗ ਅਤੇ ਸ਼ੈਂਸੀ ਪ੍ਰਦੇਸ਼ਾਂ ਵਿੱਚ ਆਪਣੀ ਸਰਕਾਰ ਸਥਾਪਿਤ ਕਰਨਾ ਚਾਹੁੰਦੀ ਸੀ। ਸੰਨ 1931 ਵਿੱਚ ਹੀ ਜਾਪਾਨ ਨੇ ਹੇਪੇਈ ਪ੍ਰਾਂਤਾਂ ਵਿੱਚ ਆਪਣਾ ਪ੍ਰਭਾਵ ਜਮਾਉਣ ਦਾ ਯਤਨ ਕਰਨ ਸ਼ੁਰੂ ਕਰ ਦਿੱਤਾ ਅਤੇ ਮਨਚੂਰੀਆ 'ਤੇ ਅਧਿਕਾਰ ਕਰਨ ਮਗਰੋਂ ਜਾਪਾਨ ਦੀ ਕਵਾਂਗ ਤੁੰਗ ਸੈਨਾ ਨੇ ਹੇਪੇਈ 'ਤੇ ਹਮਲਾ ਕਰ ਦਿੱਤਾ ਅਤੇ 31 ਮਈ 1933 ਨੂੰ ਚੀਨ ਨੂੰ ਤਾਂਗਕੂ ਸਮਝੌਤਾ[1] ਕਰਨ ਲਈ ਮਜ਼ਬੂਰ ਕੀਤਾ। ਚੀਨ-ਜਾਪਾਨ ਦਾ ਇਹ ਸਮਝੋਤਾ ਬਹੁਤ ਮਹੱਤਵਪੂਰਨ ਸੀ, ਕਿਉਂਕੇ ਇਸ ਸਮਝੌਤੇ ਦੇ ਕਾਰਨ ਜਾਪਾਨ ਦੇ ਪ੍ਰਭਾਵ ਦਾ ਪ੍ਰਸਾਰ ਚੀਨ ਵਿੱਚ ਸ਼ੁਰੁ ਹੋ ਗਿਆ। ਸ਼ਰਤਾਂ
ਪ੍ਰਭਾਵਜਾਪਾਨ, ਟਿਨਸਟੀਨ ਅਤੇ ਪੀਕਿੰਗ ਦੇ ਉੱਤਰ ਵਿੱਚ ਆਪਣੀਆ ਸੈਨਾਵਾਂ ਨੂੰ ਰੱਖ ਸਕੇ। 2 ਸਾਲਾਂ ਤੱਕ ਮੰਚੂਕੁਓ ਅਤੇ ਚੀਨ ਵਿੱਚ ਰੇਲ-ਆਵਾਜਾਈ, ਡਾਕ ਸੇਵਾ ਅਤੇ ਮਾਲ ਦੀ ਢੋਆ-ਢੁਆਈ ਹੁੰਦੀ ਰਹੀ। ਹਵਾਲੇ
|
Portal di Ensiklopedia Dunia