ਤੇਜ ਪ੍ਰਕਾਸ਼ ਸਿੰਘ (ਸਿਆਸਤਦਾਨ)

ਤੇਜ ਪ੍ਰਕਾਸ਼ ਸਿੰਘ
ਪੰਜਾਬ ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਵਿੱਚ
2007–2012
ਪੰਜਾਬ ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਵਿੱਚ
2002–2007
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਗਰਸ
ਕਿੱਤਾਸਿਆਸਤਦਾਨ

ਤੇਜ ਪ੍ਰਕਾਸ਼ ਸਿੰਘ ਪੰਜਾਬ ਰਾਜ ਦੇ ਭਾਰਤੀ ਮੂਲ ਦੇ ਸਿਆਸਤਦਾਨ ਸਨ।[1]

ਹਲਕਾ

ਪ੍ਰਕਾਸ਼ ਸਿੰਘ ਨੇ 2002-2007 ਅਤੇ 2007-2012 ਦੌਰਾਨ ਲੁਧਿਆਣਾ ਜਿਲ੍ਹੇ ਦੇ ਪਾਇਲ ਹਲਕੇ ਦੇ ਨੁਮਾਇੰਦਗੀ ਕੀਤੀ।[2][3]

ਅਹੁਦਾ

ਪੰਜਾਬ ਸਰਕਾਰ ਵਿੱਚ ਤੇਜ ਪ੍ਰਕਾਸ਼ ਜੀ ਯਾਤਾਜਾਤ ਮੰਤਰੀ ਦੇ ਅਹੁਦੇ ਉੱਤੇ ਸਨ।[4]

ਸਿਆਸੀ ਪਾਰਟੀ

ਇਹ ਭਾਰਤ ਰਾਸਟਰੀ ਕਾਂਗਰਸ ਦੇ ਮੈਂਬਰ ਸਨ।

ਪਰਿਵਾਰ

ਤੇਜ ਪ੍ਰਕਾਸ਼ ਸਿੰਘ ਜੀ ਦੇ ਪਿਤਾ ਬੇਅੰਤ ਸਿੰਘ 1992-1995 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉੱਤੇ ਰਹੇ।[5]

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya