ਦਿੱਲੀ ਮਹਿਲਾ ਕ੍ਰਿਕਟ ਟੀਮ

ਦਿੱਲੀ ਮਹਿਲਾ
ਟੀਮ ਜਾਣਕਾਰੀ
ਸਥਾਪਨਾਅਗਿਆਤ
ਪਹਿਲਾ ਰਿਕਾਰਡ ਮੈਚ: 1974
ਘਰੇਲੂ ਮੈਦਾਨਅਰੁਣ ਜੇਤਲੀ ਸਟੇਡੀਅਮ, ਨਵੀਂ ਦਿੱਲੀ
ਸਮਰੱਥਾ55,000
ਇਤਿਹਾਸ
ਮਹਿਲਾ ਸੀਨੀਅਰ ਇੱਕ ਦਿਨਾ ਟਰਾਫੀ ਜਿੱਤੇ1
ਮਹਿਲਾ ਸੀਨੀਅਰ ਟੀ20 ਟਰਾਫੀ ਜਿੱਤੇ1
ਅਧਿਕਾਰਤ ਵੈੱਬਸਾਈਟ:ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ

ਦਿੱਲੀ ਮਹਿਲਾ ਕ੍ਰਿਕਟ ਟੀਮ ਇੱਕ ਮਹਿਲਾ ਕ੍ਰਿਕਟ ਟੀਮ ਹੈ ਜੋ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਦੀ ਨੁਮਾਇੰਦਗੀ ਕਰਦੀ ਹੈ। ਇਹ ਟੀਮ ਮਹਿਲਾ ਸੀਨੀਅਰ ਇੱਕ ਦਿਨਾ ਟਰਾਫੀ ਅਤੇ ਮਹਿਲਾ ਸੀਨੀਅਰ ਟੀ-20 ਟਰਾਫੀ ਵਿੱਚ ਹਿੱਸਾ ਲੈਂਦੀ ਹੈ। ਇਸ ਟੀਮ ਨੇ ਦੋਵੇਂ ਟਰਾਫੀਆਂ ਇੱਕ ਵਾਰ ਜਿੱਤੀਆਂ ਹਨ।[1]

ਉੱਘੇ ਖਿਡਾਰੀ

ਮੌਜੂਦਾ ਟੀਮ

ਸਨਮਾਨ

  • ਮਹਿਲਾ ਸੀਨੀਅਰ ਇੱਕ ਦਿਨਾ ਟਰਾਫੀ:
    • ਜੇਤੂ (1): 2011–12
    • ਉਪਜੇਤੂ (2): 2009–10, 2017–18
  • ਮਹਿਲਾ ਸੀਨੀਅਰ ਟੀ20 ਟਰਾਫੀ:
    • ਜੇਤੂ (1): 2017–18
    • ਉਪਜੇਤੂ (1): 2009–10

ਇਹ ਵੀ ਦੇਖੋ

ਹਵਾਲੇ

  1. "Delhi Women". CricketArchive. Retrieved 16 January 2022.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya