ਨੀਤੀ ਕਮਿਸ਼ਨ
ਫਰਮਾ:ਨਰਿੰਦਰ ਮੋਦੀ ਨੀਤੀ ਕਮਿਸ਼ਨ ਜਾਂ ਭਾਰਤ ਕਾਇਆ-ਕਲਪ ਲਈ ਕੌਮੀ ਅਦਾਰਾ ਆਯੋਗ (ਜਾਂ ਨੀਤੀ ਆਯੋਗ) ਭਾਰਤ ਸਰਕਾਰ ਦਾ ਯੋਜਨਾ ਵਿਕਾਸ ਵਿਚਾਰ-ਕੁੰਡ ਹੈ ਜੋ ਯੋਜਨਾ ਕਮਿਸ਼ਨ (ਭਾਰਤ) ਦੀ ਥਾਂ ਸਿਰਜਿਆ ਗਿਆ ਹੈ ਅਤੇ ਜਿਹਦਾ ਟੀਚਾ ਭਾਰਤ ਦੇ ਆਰਥਕ ਯੋਜਨਾਬੰਦੀ ਪ੍ਰਬੰਧ ਵਿੱਚ ਸੂਬਿਆਂ ਨੂੰ ਹਿੱਸੇਦਾਰ ਬਣਾਉਣਾ ਹੈ। ਇਹ ਕੇਂਦਰੀ ਅਤੇ ਸੂਬਾ ਸਰਕਾਰਾਂ ਨੂੰ ਯੋਜਨਾਬੰਦੀ ਕਰਨ ਲਈ ਸਲਾਹ ਦੇਵੇਗਾ। ਭਾਰਤ ਦਾ ਪ੍ਰਧਾਨ ਮੰਤਰੀ ਇਹਦਾ ਚੇਅਰਪਰਸਨ ਭਾਵ ਸਦਰ ਹੈ।[1] ਇਹਦੀ ਪਹਿਲੀ ਬੈਠਕ ਦਿੱਲੀ ਵਿਖੇ ਟੀਮ ਇੰਡੀਆ ਝੰਡੇ ਹੇਠ ਹੋਈ। ਨੀਤੀ ਕਮਿਸ਼ਨ ਦਾ ਚੇਅਰ ਪਰਸਨ ਜਾ ਮੁਖੀਆ ਪ੍ਰਧਾਨ ਮੰਤਰੀ ਹੈ। ਉਸ ਨਾਲ ਤਿੰਨ ਸਥਾਈ ਮੈਂਬਰ ਤੇ ਇੱਕ ਉਪ ਮੁਖੀਆ ਹੁੰਦਾ ਹੈ।ਅਯੋਗ ਦੇ ਦੋ ਮੁੱਖ ਅੰਗ ਹਨ ਟੀਮ ਇੰਡੀਆ ਹੱਬ[5]ਇਹ ਧੁਰਾ ਰਾਜਾਂ ਤੇ ਕੇਂਦਰ ਦੇ ਪਰਸਪਰ ਯੋਗਦਾਨ ਲਈ ਕਿਰਿਆਸ਼ੀਲ ਹੈ। ਗਿਆਨ ਤੇ ਅਵਿਸ਼ਕਾਰ ਹੱਬਇਹ ਧੁਰਾ ਮਾਨੋ ਅਯੋਗ ਦਾ ਦਿਮਾਗ ਹੈ ਤੇ ਨਾਲ ਦੀ ਨਾਲ ਗਿਆਨ ਦਾ ਸਰੋਤ ਵੀ। ਹੰਢਣਸਾਰ ਵਿਕਾਸ ਟੀਚੇ[6]ਨੀਤੀ ਕਮਿਸ਼ਨ ਨੇ 17 ਹੰਢਣਸਾਰ ਵਿਕਾਸ ਟੀਚੇ (sustainable development goals SDG's) ਮਿੱਥੇ ਹਨ:
ਬਾਹਰੀ ਲਿੰਕhttp://www.niti.gov.in/content/ ਹਵਾਲੇ
|
Portal di Ensiklopedia Dunia