ਨੀਲਗਿਰੀ ਦੀਆਂ ਪਹਾੜੀਆਂ

ਨੀਲਗਿਰੀ ਦੀਆਂ ਪਹਾੜੀਆਂ from Masinangudi

ਨੀਲਗਿਰੀ ਦੀਆਂ ਪਹਾੜੀਆਂ ਨੀਲਗਿਰੀ (ਤਮਿਲ: நீலகிரி, Badaga: நீலகி: ரி ਜਾਂ ਨੀਲੇ ਪਹਾੜ) ਭਾਰਤ ਦੇ ਦੱਖਣ ਭਾਗ ਵਿੱਚ ਸਥਿਤ ਇੱਕ ਪਰਬਤਮਾਲਾ ਹੈ। ਇਹ ਪਰਬਤ ਪੱਛਮੀ ਘਾਟ ਪਰਬਤਮਾਲਾ ਲੜੀ ਦਾ ਹਿੱਸਾ ਹਨ। ਨੀਲਗਿਰੀ ਦੀਆਂ ਪਹਾੜੀਆਂ ਦਾ ਕੁੱਝ ਹਿੱਸਾ ਤਮਿਲਨਾਡੂ ਤੋਂ ਇਲਾਵਾ ਕਰਨਾਟਕ ਅਤੇ ਕੇਰਲ ਵਿੱਚ ਵੀ ਹੈ। ਇੱਥੇ ਦੀ ਸਭ ਤੋਂ ਉੱਚੀ ਸਿੱਖਰ ਡੋੱਡਾਬੇੱਟਾ ਹੈ ਜਿਸਦੀ ਕੁਲ ਉੱਚਾਈ 2637 ਮੀਟਰ ਹੈ। ਨੀਲਗਿਰੀ ਦੀਆਂ ਪਹਾੜੀਆਂ ਦੇ ਨਜ਼ਾਰੇ ਵੇਖਣਯੋਗ ਹਨ ਇਸ ਇਲਾਕੇ ਵਿੱਚ ਯਾਤਰੀ ਬਹੁਤ ਆਂਉਂਦੇ ਹਨ। ਇਹਨਾਂ ਪਹਾੜੀਆਂ ਤੇ ਚਾਹ ਦੀ ਖੇਤੀ ਵੀ ਕੀਤੀ ਜਾਂਦੀ ਹੈ।

ਨੀਲਗਿਰੀ ਦੀਆਂ ਪਹਾੜੀਆਂ
ਨੀਲਗੀਰਸ ਬਾਇਓਸਫ਼ੀਅਰ ਰਿਜ਼ਰਵ ਦਾ ਨਕਸ਼ਾ, ਜਿਸ ਵਿੱਚ ਨੀਲਗੀਰੀ ਪਹਾੜੀਆਂ ਦਿਖਾਈਆਂ ਗਈਆਂ ਹਨ, ਜੋ ਕਿ ਜ਼ਿਆਦਾਤਰ ਸੰਗਠਿਤ ਸੁਰੱਖਿਅਤ ਖੇਤਰਾਂ ਦੁਆਰਾ ਢੁਕੀਆਂ ਹੋਈਆਂ ਹਨ
ਇੱਕ ਟੋਡਾ ਪਰਿਵਾਰ ਅਤੇ ਉਨ੍ਹਾਂ ਦੇ ਘਰ, ਰਿਚਰਡ ਬੈਰੋਨ, 1837 ਤੋਂ, ਭਾਰਤ ਵਿੱਚ ਵੇਖੋ, ਮੁੱਖ ਤੌਰ 'ਤੇ ਨੀਲਗੇਰੀ ਪਹਾੜੀਆਂ ਦੇ ਵਿੱਚ' '
ਨੀਲਗਿਰੀ ਦੀਆਂ ਪਹਾੜੀਆਂ ਵਿੱਚ ਇੱਕ ਚਾਹ ਤੋੜਦੇ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya