ਪਾਕਿਸਤਾਨ ਦੀ ਅਰਥਚਾਰਾ |
---|
 ਕਰਾਚੀ, ਪਾਕਿਸਤਾਨ ਦਾ ਵਪਾਰਕ ਕੇਂਦਰ | ਮੁਦਰਾ | ਪਾਕਿਸਤਾਨੀ ਰੁਪਿਆ (ਪੀਕੇਆਰ)
ਰੁ.1 = 100[1]ਪੈਸਾ
1 ਯੂਐਸਡੀ = 104.6PKR (ਅਗਸਤ 2016) |
---|
ਮਾਲੀ ਵਰ੍ਹਾ | 1 ਜੁਲਾਈ – 30 ਜੂਨ |
---|
ਵਪਾਰ organisations | ਸਾਰਕ, ਈਕੋ, ਅਤੇ ਵਿਸ਼ਵ ਵਪਾਰ ਸੰਗਠਨ,ਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰ |
---|
|
ਜੀਡੀਪੀ | $285 ਬਿਲੀਅਨ (ਨੌਮਿਨਲ, 2016)[2] $982 ਬਿਲੀਅਨ (ਪੀਪੀਪੀ, 2016) 2016)[3] |
---|
ਜੀਡੀਪੀ ਵਾਧਾ | 4.71% (2015-16)[4][5] |
---|
ਜੀਡੀਪੀ ਪ੍ਰਤੀ ਵਿਅਕਤੀ | $1,550 (ਨੌਮਿਨਲ ; 141ਵਾਂ;2016)[2]
$5,384 (ਪੀਪੀਪੀ) ; 132; 2016)[2] |
---|
ਜੀਡੀਪੀ ਖੇਤਰਾਂ ਪੱਖੋਂ | ਖੇਤੀਬਾੜੀ: 25.1%, ਉਦਯੋਗ: 21.3%, ਸੇਵਾਵਾਂ: 53.6% (2014 est.) |
---|
ਫੈਲਾਅ (ਸੀਪੀਆਈ) | 1.8% (ਜੁਲਾਈ 2015)[6] |
---|
ਗਰੀਬੀ ਰੇਖਾ ਤੋਂ ਹੇਠਾਂ ਅਬਾਦੀ | 29.30% (2013)[7] |
---|
ਲੇਬਰ ਬਲ ਕਿੱਤੇ ਪੱਖੋਂ | ਖੇਤੀਬਾੜੀ: 43%: 15.2%, ਉਦਯੋਗ: 13.3%, ਥੋਕ ਅਤੇ ਪ੍ਰਚੂਨ: 9.2%, ਆਵਾਜਾਈ ਅਤੇ ਸੰਚਾਰ: 7.3% (2012–13) |
---|
ਬੇਰੁਜ਼ਗਾਰੀ | 6.5% (2015 est.)[8] |
---|
ਮੁੱਖ ਉਦਯੋਗ | ਕੱਪੜਾ, ਖਾਧ ਪ੍ਰੋਸੈੱਸਿੰਗ, ਦਵਾਈਆਂ, ਇਮਾਰਤੀ ਸਾਜੋ ਸਮਾਨ, ਰਸਾਇਣ, ਸੀਮਿੰਟ, ਖਾਣਾਂ, ਮਸ਼ੀਨਰੀ , ਸਟੀਲ, ਇੰਜਣ, ਸਾਫਟਵੇਅਰ ਅਤੇ ਹਾਰਡਵੇਅਰ, ਆਟੋਮੋਬਾਇਲ, ਮੋਟਰਸਾਈਕਲ, ਇਲੈਕਟਰਾਨਿਕ, ਕਾਗਜ਼, ਖਾਦਾਂ, ਫੌਜੀ ਸਾਜੋਸਾਮਾਨ, ਸਮੁੰਦਰੀ ਜਹਾਜਰਾਣੀ |
---|
ਵਪਾਰ ਕਰਨ ਦੀ ਸੌਖ ਦਾ ਸੂਚਕ | 138ਵਾਂ (2015)[9] |
---|
|
ਨਿਰਯਾਤ | ਕੁੱਲ $30 ਬਿਲੀਅਨ (2014-15 est.), ਵਸਤਾਂ $24.131 ਬਿਲੀਅਨ, ਸੇਵਾਵਾਂ $5.741 biਬਿਲੀਅਨlion[10] |
---|
ਨਿਰਯਾਤੀ ਮਾਲ | ਕਪੜਾ ($13,653 ਮਿਲੀਅਨ) ਸਬਜੀਆਂ ($3,094 ਮਿਲੀਅਨ) ਖਣਿਜ ($1,698 ਮਿਲੀਅਨ) ਚਮੜਾ ($1,237 ਮਿਲੀਅਨ) ਖਾਧ ਪਦਾਰਥ ($956 ਮਿਲੀਅਨ) ਪਸ਼ੂ ਪਾਲਣ ($756 ਮਿਲੀਅਨ) ਉਦਯੋਗਕ ਵਸਤਾਂ ($571 ਮਿਲੀਅਨ) ਧਾਤਾਂ ($531 ਮਿਲੀਅਨ) ਪਲਾਸਟਿਕ ($505 ਮਿਲੀਅਨ) ਰਸਾਇਣ ($489 ਮਿਲੀਅਨ) [10] |
---|
ਮੁੱਖ ਨਿਰਯਾਤ ਜੋੜੀਦਾਰ | ਫਰਮਾ:Country data ਅਮਰੀਕਾ 13.3% ਚੀਨ 10.9% ਸੰਯੁਕਤ ਅਰਬ ਅਮੀਰਾਤ 8.6% ਅਫਗਾਨਿਸਤਾਨ 8.5%
ਜਰਮਨੀ 5.1%[11] |
---|
ਅਯਾਤ | ਕੁੱਲ $50.123 ਬਿਲੀਅਨ (2014-15 est.), ਵਸਤਾਂ $41.280 ਬਿਲੀਅਨ, ਸੇਵਾਵਾਂ $8.843 ਬਿਲੀਅਨ[12] |
---|
ਅਯਾਤੀ ਮਾਲ | ਖੁਰਾਕੀ ਵਸਤਾਂ $4.15 ਬਿਲੀਅਨ ਮਸ਼ਨੀਰੀ $5.05 ਬਿਲੀਅਨ ਟਰਾਂਸਪੋਰਟ $1.66 ਬਿਲੀਅਨ ਕਪੜਾ $2.29 ਬਿਲੀਅਨ ਖਾਦਾਂ $6.86 ਬਿਲੀਅਨ ਧਾਤਾਂ $2.7 ਬਿਲੀਅਨ ਪੇਟ੍ਰੋਲੀਅਮ $9.02 ਬਿਲੀਅਨ ਕੱਚਾ ਪੇਟ੍ਰੋਲੀਅਮ =$5.75 ਪੇਟ੍ਰੋਲੀਅਮ |
---|
ਮੁੱਖ ਅਯਾਤੀ ਜੋੜੀਦਾਰ | ਚੀਨ 17% ਸੰਯੁਕਤ ਅਰਬ ਅਮੀਰਾਤ 15% ਕੁਵੈਤ 8.8% (2012 est.) ਸਾਊਦੀ ਅਰਬ 8.5% ਫਰਮਾ:Country data ਮਲੇਸ਼ਿਆ 4.8%
[13] |
---|
|
ਪਬਲਿਕ ਕਰਜ਼ਾ | 61.8% ਜੀਡੀਪੀ ਦਾ (2014–15)[14] |
---|
ਆਮਦਨ | 15.75% ਜੀਡੀਪੀ ਦਾ ਪਾਕਿ ਰੁ.4.694 ਟ੍ਰਿਲੀਅਨ or $45 ਬਿਲੀਅਨ[15] |
---|
ਖਰਚਾ | 19.83% ਜੀਡੀਪੀ ਦਾ, ਪਾਕਿ ਰੁ. 5.915 ਟ੍ਰਿਲੀਅਨ or $57 ਬਿਲੀਅਨ[15] |
---|
ਕਰਜ਼ ਦਰਜਾ | ਸਟੈਂਡਰਡ ਅਤੇ ਗਰੀਬ :[16] B (ਘਰੇਲੂ) B (ਵਿਦੇਸ਼ੀ) B (ਟੀ ਐਂਡ ਸੀ) ਆਊਟਲੁੱਕ: ਸਕਾਰਾਤਮਕ[17] ਮੂਡੀ'ਸ : B2[18] ਆਊਟਲੁੱਕ: ਸਟੇਬਲ |
---|
ਵਿਦੇਸ਼ੀ ਰਿਜ਼ਰਵ | $24.50 ਬਿਲੀਅਨ[19] |
---|
ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ
ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ |
ਪਾਕਿਸਤਾਨ ਦੀ ਆਰਥਿਕਤਾ ਵਿਸ਼ਵ ਦੀ 25 ਵੀਂ ਸਭ ਤੋਂ ਵੱਡੀ ਆਰਥਿਕਤਾ ਹੈ (ਪੀਪੀਪੀ)। ਦੇਸ਼ ਦੀ ਕੁੱਲ ਵੱਸੋਂ 190 ਮਿਲੀਅਨ ਹੈ, ਜੋ ਵਿਸ਼ਵ ਵਿੱਚ 6ਵੇਂ ਦਰਜੇ ਤੇ ਹੈ। ਪਾਕਿਸਤਾਨ ਦੀ ਗੈਰ-ਦਰਜ ਆਰਥਿਕਤਾ ਕੁੱਲ ਆਰਥਿਕਤਾ ਦਾ 36% ਹੈ ਜੋ ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ ਲਗਾਉਣ ਲੱਗਿਆਂ ਛੱਡ ਦਿੱਤਾ ਜਾਂਦਾ ਹੈ।
[20] ਪਾਕਿਸਤਾਨ ਇੱਕ ਵਿਕਾਸਸ਼ੀਲ ਦੇਸ਼ ਹੈ[21]
ਆਰਥਿਕਤਾ ਦੀ ਢਾਂਚਾਗਤ ਬਣਤਰ
ਇਸਲਾਮਿਕ ਰਿਪਬਲਿਕ ਪਾਕਿਸਤਾਨ ਦੀ ਆਰਥਿਕਤਾ 26% ਤੋਂ ਵਧ ਦੀ ਦਰ ਵਾਲੀ ਮੁਦਰਾ ਸਫੀਤੀ ਦੀ ਸਮਸਿਆ ਵਾਲੀ ਹੈ।
ਸਾਲ 1947 ਵਿੱਚ ਇਥੋਂ ਦੀ ਆਰਥਿਕਤਾ ਵਿੱਚ ਖੇਤੀਬਾੜੀ ਦਾ ਯੋਗਦਾਨ 53% ਸੀ।ਪਰ ਪਿਛਲੇ ਸਮੇਂ ਵਿੱਚ ਉਦਯੋਗਕ ਸੈਕਟਰ ਵਿੱਚ ਵਾਧਾ ਹੋਣ ਕਾਰਣ ਖੇਤੀ ਦਾ ਯੋਗਦਾਨ ਘਟ ਰਿਹਾ ਹੈ।
ਮੁੱਢਲਾ ਸੈਕਟਰ
ਖੇਤੀਬਾੜੀ
Agriculture by Province
ਮੁਲਤਾਨ ,ਵਿਚ ਅੰਬਾਂ ਦੇ ਬਾਗ
ਖੇਤੀ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਹੇਠ ਲਿਖੀਆਂ ਹਨ ਜਿਹਨਾਂ ਅਧੀਨ ਕੁੱਲ ਫਸਲਾਂ ਦੀ ਕੀਮਤ ਦਾ 75% ਆਉਂਦਾ ਹੈ:
ਕਣਕ ਇਥੋਂ ਦੀ ਸਭ ਤੋਂ ਵੱਡੀ ਫਾਸਲ ਹੈ।ਐਫਏਓ ਅਨੁਸਾਰ ਸਾਲ 2005 ਵਿੱਚ ਪਾਕਿਸਤਾਨ ਵਿੱਚ 21,591,400 ਮੀਟ੍ਰਿਕ ਟਨ ਕਣਕ ਦੀ ਉਪਜ ਪੈਦਾ ਹੋਈ ਸੀ ਜੋ ਸਾਰੀ ਅਫਰੀਕਾ (20,304,585 ਮੀਟ੍ਰਿਕ ਟਨ) ਤੋਂ ਅਤੇ ਦੱਖਣੀ ਅਮਰੀਕਾ (24,557,784 ਮੀਟ੍ਰਿਕ ਟਨ)ਤੋਂ ਵਧ ਸੀ।
.[22] ਦੇਸ ਵਿੱਚ ਸਾਲ 2015 ਵਿੱਚ 47 ਤੋਂ 64 ਮਿਲੀਅਨ ਟਨ ਕਣਕ ਉਤਪਾਦਾਨ ਦਾ ਅਨੁਮਾਨ ਹੈ .[23]
ਸਾਲ 1947 ਵਿੱਚ ਇਥੋਂ ਦੀ ਆਰਥਿਕਤਾ ਵਿੱਚ ਖੇਤੀਬਾੜੀ ਦਾ ਯੋਗਦਾਨ 53% ਸੀ ਜੋ ਹੁਣ ਘਟ ਕੇ 24% ਰਹਿ ਗਿਆ ਹੈ। ਪਰ ਫਿਰ ਵੀ ਇਸ ਖੇਤਰ ਵਿੱਚ ਇਥੋਂ ਦੀ ਅੱਧੀ ਵਸੋਂ ਰੁਜਗਾਰ ਯੁਕਤ ਹੈ ਅਤੇ ਦਰਾਮਦਕਾਰੀ ਰਾਹੀਂ ਇਹ ਵਿਦੇਸ਼ੀ ਮੁਦਰਾ ਦਾ ਵੱਡਾ ਸਰੋਤ ਵੀ ਹੈ। ਛਲੇ ਸਮੇਂ ਵਿੱਚ ਉਦਯੋਗਕ ਸੈਕਟਰ ਵਿੱਚ ਵਾਧਾ ਹੋਣ ਕਾਰਣ ਖੇਤੀ ਦਾ ਯੋਗਦਾਨ ਘਟ ਹੁੰਦਾ ਜਾ ਰਿਹਾ ਹੈ।
[24]
2011 ਵਿੱਚ ਪਾਕਿਸਤਾਨ ਦੀਆਂ ਸਭ ਤੋਂ ਵੱਧ ਮੁੱਲ ਵਾਲੀਆਂ ਸਿਖਰਲੀਆਂ ਦਸ ਵਸਤਾਂ ਹੇਠ ਲਿਖੀਆਂ ਸਨ
- [25]
ਵਸਤ |
ਕੀਮਤ [1000 ਅਮਰੀਕੀ ਡਾਲਰ ]
|
ਕਣਕ |
674424
|
ਕਪਾਹ |
359341
|
ਆਟਾ |
352014
|
ਸੰਤਰਾ, ਆਦਿ . |
120893
|
ਆਲੂ |
102185
|
ਮੋਟਾ ਮੀਟ |
71729
|
ਮੱਕੀ |
70028
|
ਕਪਾਹ ਦੀਆਂ ਛਮੀਟੀਆਂ |
65707
|
ਖਜੂਰ |
64081
|
ਸਬਜੀਆਂ |
53136
|
ਐਫਏਓ ਦੇ 2008 ਦੇ ਅੰਕੜਿਆਂ ਅਨੁਸਾਰ ਪਾਕਿਸਤਾਨ ਹੇਠ ਲਿਖੇ ਖੇਤੀ ਉਤਪਾਦਾਂ ਦਾ ਵੱਡਾ ਉਤਪਾਦਨ ਕਰਤਾ ਦੇਸ ਸੀ|
ਸੈਕੰਡਰੀ ਸੈਕਟਰ
ਉਦਯੋਗ
Manufacturing by Province
ਪਾਕਿਸਤਾਨ ਦੀ ਆਰਥਿਕਤਾ ਵਿੱਚ ਉਦਯੋਗ ਦਾ ਜੀਡੀਪੀ ਵਿੱਚ 24%ਯੋਗਦਾਨ ਹੈ। ਕੱਪੜਾ ਉਦਯੋਗ ਇਥੋਂ ਦਾ ਸਭ ਤੋਂ ਵੱਡਾ ਉਦਯੋਗ ਹੈ ਜੋ ਕੁੱਲ ਨਿਰਯਾਤਯੋਗ ਉਦਯੋਗਕ ਮਾਲ ਦਾ 66% ਬਣਦਾ ਹੈ ਅਤੇ 40% ਲੋਕਾਂ ਲਈ ਇਹ ਰੁਜ਼ਗਾਰ ਦਾ ਸਾਧਨ ਹੈ।[26] ਹੋਰ ਮੁੱਖ ਉਦਯੋਗ ਹਨ:
ਸੇਵਾਵਾਂ ਸੈਕਟਰ
ਪੀਆਰਸੀ ਟਾਵਰ ਕਰਾਚੀ
ਪਾਕਿਸਤਾਨ ਦੀ ਅਰਥ ਵਿਵਸਥਾ ਵਿੱਚ ਦੇਸ ਦੇ ਕੁੱਲ ਜੀਡੀਪੀ ਵਿੱਚ ਸੇਵਾਵਾਂ ਖੇਤਰ ਦਾ 53.3% ਦਾ ਯੋਗਦਾਨ ਹੈ|
.[27] ਇਸ ਵਿੱਚ ਮੁਖ ਖੇਤਰ ਹਨ:ਟਰਾਂਸਪੋਰਟ, ਦੂਰ ਸੰਚਾਰ,ਵਿੱਤ,ਇਸ਼ੋਰੇੰਸ ਆਦਿ।
ਰਾਸ਼ਟਰੀ ਆਮਦਨ ਰੁਝਾਨ
ਚਾਲੂ ਕੀਮਤਾਂ ਤੇ ਪਾਕਿਸਤਾਨ ਦੀ ਆਰਥਿਕਤਾ ਤੇ ਕੁੱਲ ਘਰੇਲੂ ਉਤਪਾਦਨ ਰੁਝਾਨ[28] ਜੋ ਅੰਤਰਰਾਸ਼ਟਰੀ ਮੁਦਰਾ ਕੋਸ਼ ਵਲੋਂ ਅਨੁਮਾਨਤ ਹਨ। ਇਹ ਵੀ ਵੇਖੋ:
ਸਾਲ |
ਕੁੱਲ ਘਰੇਲੂ ਉਤਪਾਦਨ |
ਯੂ.ਐਸ.ਡਾਲਰ ਤਬਾਦਲਾ ਦਰ |
ਮੁਦਰਾ ਸਫੀਤੀ ਸੂਚਕ (2000=100) |
ਪ੍ਰਤੀ ਵਿਅਕਤੀ ਆਮਦਨ (ਅਮਰੀਕਾ ਦੀ % ਵਜੋਂ)
|
1960 |
20,058 |
4.76 ਪਾਕਿਸਤਾਨੀ ਰੁ. |
|
3.37
|
1965 |
31,740 |
4.76 ਪਾਕਿਸਤਾਨੀ ਰੁ. |
|
3.40
|
1970 |
51,355 |
4.76 ਪਾਕਿਸਤਾਨੀ ਰੁ. |
|
3.26
|
1975 |
131,330 |
9.91 ਪਾਕਿਸਤਾਨੀ ਰੁ. |
|
2.36
|
1978 |
283,460 |
9.97 ਪਾਕਿਸਤਾਨੀ ਰੁ. |
21 |
2.83
|
1985 |
569,114 |
16.28 ਪਾਕਿਸਤਾਨੀ ਰੁ. |
30 |
2.07
|
1990 |
1,029,093 |
21.41 ਪਾਕਿਸਤਾਨੀ ਰੁ. |
41 |
1.92
|
1995 |
2,268,461 |
30.62 ਪਾਕਿਸਤਾਨੀ ਰੁ. |
68 |
2.16
|
2000 |
3,826,111 |
51.64 ਪਾਕਿਸਤਾਨੀ ਰੁ. |
100 |
1.54
|
2005 |
6,581,103 |
59.86 ਪਾਕਿਸਤਾਨੀ ਰੁ. |
126 |
1.71
|
2014 |
22,032,565 |
105.95 ਪਾਕਿਸਤਾਨੀ ਰੁ. |
260 |
|
2016 |
45,680,351 |
104.55 ਪਾਕਿਸਤਾਨੀ ਰੁ. |
370 |
2.71
|
ਹਵਾਲੇ
|