ਪ੍ਰਸਾਰ ਭਾਰਤੀ

ਪ੍ਰਸਾਰ ਭਾਰਤੀ
ਏਜੰਸੀ ਜਾਣਕਾਰੀ
ਸਥਾਪਨਾ23 ਨਵੰਬਰ 1997
ਅਧਿਕਾਰ ਖੇਤਰਭਾਰਤ ਗਣਰਾਜ
ਮੁੱਖ ਦਫ਼ਤਰਨਵੀਂ ਦਿੱਲੀ
ਏਜੰਸੀ ਕਾਰਜਕਾਰੀ
ਹੇਠਲੀਆਂ ਏਜੰਸੀਆਂ
ਵੈੱਬਸਾਈਟwww.prasarbharati.gov.in

ਪ੍ਰਸਾਰ ਭਾਰਤੀ (ਬ੍ਰਾਡਕਾਸਟਿੰਗ ਕਾਰਪੋਰੇਸ਼ਨ ਆਫ ਇੰਡੀਆ ਦੇ ਨਾਮ ਤੋਂ ਵੀ ਜਾਣਦੇ ਹਨ) ਭਾਰਤ ਦੀ ਇੱਕ ਸਰਬਜਨਿਕ ਪ੍ਰਸਾਰਣ ਸੰਸਥਾ ਹੈ। ਇਸ ਵਿੱਚ ਮੁੱਖ ਤੌਰ 'ਤੇ ਦੂਰਦਰਸ਼ਨ ਅਤੇ ਆਕਾਸ਼ਵਾਣੀ ਸ਼ਾਮਿਲ ਹਨ। ਦਾ ਗਠਨ 23 ਨਵੰਬਰ, 1997 ਪ੍ਰਸਾਰਣ ਸੰਬੰਧੀ ਮੁੱਦਿਆਂ ਤੇ ਸਰਕਾਰੀ ਪ੍ਰਸਾਰਣ ਸੰਸਥਾਵਾਂ ਨੂੰ ਖੁਦਮੁਖਤਾਰੀ ਦੇਣ ਲਈ ਸੰਸਦ ਵਿੱਚ ਕਾਫੀ ਬਹਿਸ ਦੇ ਬਾਅਦ ਕੀਤਾ ਗਿਆ ਸੀ। ਸੰਸਦ ਨੇ ਇਸ ਸੰਬੰਧ ਵਿੱਚ 1990 ਵਿੱਚ ਇੱਕ ਅਧਿਨਿਯਮ ਪਾਸ ਕੀਤਾ ਲੇਕਿਨ ਇਸ ਨੂੰ ਅੰਤ 15 ਸਿਤੰਬਰ 1997 ਵਿੱਚ ਲਾਗੂ ਕੀਤਾ ਗਿਆ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya