ਇਹ 15 ਅਗਸਤ 1947 ਤੋਂ ਭਾਰਤ ਦੇ ਰਾਜ ਪੰਜਾਬ ਦੇ ਰਾਜਪਾਲਾਂ ਦੀ ਸੂਚੀ ਹੈ। 1985 ਤੋਂ, ਪੰਜਾਬ ਦੇ ਰਾਜਪਾਲ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਕੰਮ ਕੀਤਾ ਹੈ। ਵਾਧੂ ਚਾਰਜ ਵਾਲੇ 32 ਰਾਜਪਾਲ ਹਨ।
ਰਾਜਪਾਲਾਂ ਦੀ ਸੂਚੀ
- ਰਾਜਪਾਲ ਐਕਟਿੰਗ ਚਾਰਜ ਨਾਲ਼
- ਰਾਜਪਾਲ ਕੋਲ਼ ਵਾਧੂ ਚਾਰਜ
ਸੀ. ਨੰ.
|
ਨਾਮ
|
ਚਿੱਤਰ
|
ਕਾਰਜਕਾਲ [1]
|
(ਰਾਸ਼ਟਰਪਤੀ) ਵਜੋਂ ਨਾਮਜ਼ਦ
|
1
|
ਚੰਦੂਲਾਲ ਮਾਧਵਲਾਲ ਤ੍ਰਿਵੇਦੀ
|
|
15 ਅਗਸਤ 1947
|
11 ਮਾਰਚ 1953
|
2 ਸਾਲ, 164 ਦਿਨ
|
ਲਾ. ਮਾਊਂਟਬੇਟਨ (ਜੀਜੀਆਈ)
|
ਪੰਜਾਬ ਦਾ ਰਾਜਪਾਲ (1950–ਵਰਤਮਾਨ)
|
1
|
ਚੰਦੂਲਾਲ ਮਾਧਵਲਾਲ ਤ੍ਰਿਵੇਦੀ
|
|
26 ਜਨਵਰੀ 1950
|
11 ਮਾਰਚ 1953
|
3 ਸਾਲ, 44 ਦਿਨ
|
ਰਾਜੇਂਦਰ ਪ੍ਰਸਾਦ
|
2
|
ਚੰਦੇਸ਼ਵਰ ਪ੍ਰਸਾਦ ਨਰਾਇਣ ਸਿੰਘ
|
|
11 ਮਾਰਚ 1953
|
15 ਸਤੰਬਰ 1958
|
5 ਸਾਲ, 188 ਦਿਨ
|
3
|
ਨਰਾਹਰ ਵਿਸ਼ਨੂ ਗੈਡਗਿਲ
|
|
15 ਸਤੰਬਰ 1958
|
1 ਅਕਤੂਬਰ 1962
|
4 ਸਾਲ, 16 ਦਿਨ
|
4
|
ਪਤਮ ਥਾਨੂ ਪਿਲਾਈ
|
|
1 ਅਕਤੂਬਰ 1962
|
4 ਮਈ 1964
|
1 ਸਾਲ, 216 ਦਿਨ
|
ਐੱਸ. ਰਾਧਾਕ੍ਰਿਸ਼ਣਨ
|
5
|
ਹਾਫਿਜ਼ ਮੁਹੰਮਦ ਇਬਰਾਹਿਮ
|
|
4 ਮਈ 1964
|
1 ਸਤੰਬਰ 1965
|
1 ਸਾਲ, 120 ਦਿਨ
|
6
|
ਉੱਜਲ ਸਿੰਘ
|
|
1 ਸਤੰਬਰ 1965
|
26 ਜੂਨ 1966
|
298 ਦਿਨ
|
7
|
ਧਰਮ ਵੀਰਾ
|
|
27 ਜੂਨ 1966
|
1 ਜੂਨ 1967
|
340 ਦਿਨ
|
-
|
ਮੇਹਰ ਸਿੰਘ
|
|
1 ਜੂਨ 1967
|
16 ਅਕਤੂਬਰ 1967
|
137 ਦਿਨ
|
ਜ਼ਾਕਿਰ ਹੁਸੈਨ
|
8
|
ਡੀ. ਸੀ. ਪਵਾਟੇ
|
|
16 ਅਕਤੂਬਰ 1967
|
21 ਮਈ 1973
|
5 ਸਾਲ, 217 ਦਿਨ
|
9
|
ਮਹਿੰਦਰ ਮੋਹਨ ਚੌਧਰੀ
|
|
21 ਮਈ 1973
|
1 ਸਤੰਬਰ 1977
|
4 ਸਾਲ, 103 ਦਿਨ
|
ਵੀ. ਵੀ. ਗਿਰੀ
|
-
|
ਰਣਜੀਤ ਸਿੰਘ ਨਰੂਲਾ
|
|
1 ਸਤੰਬਰ 1977
|
24 ਸਤੰਬਰ 1977
|
23 ਦਿਨ
|
ਨੀਲਮ ਸੰਜੀਵ ਰੈੱਡੀ
|
10
|
ਜੈਸੁਖ ਲਾਲ ਹਾਥੀ
|
|
24 ਸਤੰਬਰ 1977
|
26 ਅਗਸਤ 1981
|
3 ਸਾਲ, 336 ਦਿਨ
|
11
|
ਅਮੀਨੂਦੀਨ ਅਹਿਮਦ ਖਾਨ
|
|
26 ਅਗਸਤ 1981
|
21 ਅਪਰੈਲ 1982
|
238 ਦਿਨ
|
12
|
ਮਰੀ ਚੇਨਾ ਰੈੱਡੀ
|
|
21 ਅਪਰੈਲ 1982
|
7 ਫਰਵਰੀ 1983
|
292 ਦਿਨ
|
-
|
ਸੁਰਜੀਤ ਸਿੰਘ ਸੰਧਾਵਾਲੀਆ
|
|
7 ਫਰਵਰੀ 1983
|
21 ਫਰਵਰੀ 1983
|
14 ਦਿਨ
|
ਜ਼ੈਲ ਸਿੰਘ
|
13
|
ਅਨੰਤ ਸ਼ਰਮਾ
|
|
21 ਫਰਵਰੀ 1983
|
10 ਅਕਤੂਬਰ 1983
|
231 ਦਿਨ
|
14
|
ਭੈਰਵ ਦੱਤ ਪਾਂਡੇ
|
|
10 ਅਕਤੂਬਰ 1983
|
3 ਜੁਲਾਈ 1984
|
267 ਦਿਨ
|
15
|
ਕਰਸ਼ਪ ਤਹਿਮੂਰਸਪ ਸਤਾਰਵਾਲਾ
|
|
3 ਜੁਲਾਈ 1984
|
14 ਮਾਰਚ 1985
|
254 ਦਿਨ
|
16
|
ਅਰਜਨ ਸਿੰਘ
|
Arjun Singh
|
14 ਮਾਰਚ 1985
|
14 ਨਵੰਬਰ 1985
|
245 ਦਿਨ
|
-
|
ਹੋਕਿਸੇ ਸੀਮਾ
|
|
14 ਨਵੰਬਰ 1985
|
26 ਨਵੰਬਰ 1985
|
12 ਦਿਨ
|
17
|
ਸ਼ੰਕਰ ਦਯਾਲ ਸ਼ਰਮਾ
|
|
26 ਨਵੰਬਰ 1985
|
2 ਅਪਰੈਲ 1986
|
127 ਦਿਨ
|
18
|
ਸਿਧਾਰਥ ਸ਼ੰਕਰ ਰੇਅ
|
|
2 ਅਪਰੈਲ 1986
|
8 ਦਸੰਬਰ 1989
|
3 ਸਾਲ, 250 ਦਿਨ
|
19
|
ਨਿਰਮਲ ਮੁਕਰਜੀ
|
|
8 ਦਸੰਬਰ 1989
|
14 ਜੂਨ 1990
|
188 ਦਿਨ
|
ਆਰ. ਵੇਂਕਟਰਮਨ
|
20
|
ਵਰਿੰਦਰ ਵਰਮਾ
|
|
14 ਜੂਨ 1990
|
18 ਦਸੰਬਰ 1990
|
187 ਦਿਨ
|
21
|
ਓਮ ਪ੍ਰਕਾਸ਼ ਮਲਹੋਤਰਾ
|
|
18 ਦਸੰਬਰ 1990
|
7 ਅਗਸਤ 1991
|
232 ਦਿਨ
|
22
|
ਸੁਰਿੰਦਰ ਨਾਥ
|
|
7 ਅਗਸਤ 1991
|
9 ਜੁਲਾਈ 1994
|
2 ਸਾਲ, 336 ਦਿਨ
|
-
|
ਸੁਧਾਕਰ ਪੰਡਿਤਰਾਉ ਕੁਰਦੁਕਰ
|
|
10 ਜੁਲਾਈ 1994
|
18 ਸਤੰਬਰ 1994
|
70 ਦਿਨ
|
ਸ਼ੰਕਰ ਦਯਾਲ ਸ਼ਰਮਾ
|
23
|
ਬੀ. ਕੇ. ਐੱਨ. ਛਿੱਬਰ
|
|
18 ਸਤੰਬਰ 1994
|
27 ਨਵੰਬਰ 1999
|
5 ਸਾਲ, 70 ਦਿਨ
|
24
|
ਜੇ. ਐੱਫ. ਆਰ. ਜੈਕਬ
|
|
27 ਨਵੰਬਰ 1999
|
8 ਮਈ 2003
|
3 ਸਾਲ, 162 ਦਿਨ
|
ਕੇ. ਆਰ. ਨਾਰਾਇਣਨ
|
25
|
ਓਮ ਪ੍ਰਕਾਸ਼ ਵਰਮਾ
|
|
8 ਮਈ 2003
|
3 ਨਵੰਬਰ 2004
|
1 ਸਾਲ, 179 ਦਿਨ
|
ਏ. ਪੀ. ਜੇ. ਅਬਦੁਲ ਕਲਾਮ
|
|
ਅਕਲਿਕਾਰ ਰਹਿਮਾਨ ਕਿਡਵਾਈ
|
|
3 ਨਵੰਬਰ 2004
|
16 ਨਵੰਬਰ 2004
|
13 ਦਿਨ
|
26
|
ਸੁਨੀਥ ਫਰਾਂਸਿਸ ਰੋਡਰਿਗਸ
|
|
16 ਨਵੰਬਰ 2004
|
22 ਜਨਵਰੀ 2010
|
5 ਸਾਲ, 67 ਦਿਨ
|
27
|
ਸ਼ਿਵਰਾਜ ਵਿਸ਼ਵਨਾਥ ਪਾਟਿਲ
|
|
22 ਜਨਵਰੀ 2010
|
21 ਜਨਵਰੀ, 2015
|
5 ਸਾਲ, 0 ਦਿਨ
|
ਪ੍ਰਤਿਭਾ ਪਾਟਿਲ
|
-
|
ਕਪਤਾਨ ਸਿੰਘ ਸੋਲੰਕੀ
|
|
22 ਜਨਵਰੀ 2015
|
22 ਅਗਸਤ 2016
|
1 ਸਾਲ, 213 ਦਿਨ
|
ਪ੍ਰਣਬ ਮੁਖਰਜੀ
|
28
|
ਵੀ. ਪੀ. ਸਿੰਘ ਬਦਨੋਰ
|
|
17 ਅਗਸਤ 2016
|
30 ਅਗਸਤ 2021
|
5 ਸਾਲ, 8 ਦਿਨ
|
-
|
ਬਨਵਾਰੀਲਾਲ ਪੁਰੋਹਿਤ
|
|
31 ਅਗਸਤ 2021
|
11 ਸਤੰਬਰ 2021
|
11 ਦਿਨ
|
ਰਾਮ ਨਾਥ ਕੋਵਿੰਦ
|
29
|
ਬਨਵਾਰੀਲਾਲ ਪੁਰੋਹਿਤ
|
11 ਸਤੰਬਰ 2021
|
30 ਜੁਲਾਈ 2024
|
2 ਸਾਲ, 323 ਦਿਨ
|
30
|
ਗੁਲਾਬ ਚੰਦ ਕਟਾਰੀਆ
|
|
31 ਜੁਲਾਈ 2024
|
ਮੌਜੂਦਾ
|
354 ਦਿਨ
|
ਦ੍ਰੋਪਦੀ ਮੁਰਮੂ
|
ਇਹ ਵੀ ਦੇਖੋ
ਹਵਾਲੇ
ਬਾਹਰੀ ਲਿੰਕ