ਫਾਲਤੂ (2006 ਫ਼ਿਲਮ)

ਫਾਲਤੂ
ਨਿਰਦੇਸ਼ਕਅਨਜਾਨ ਦਾਸ
ਲੇਖਕਸਯਦ ਮੁਸਤਫ਼ਾ ਸਿਰਾਜ
ਨਿਰਮਾਤਾਅਰਿੰਦਮ ਚੌਧਰੀ
ਸਿਤਾਰੇਯਸ਼ਪਾਲ ਪੰਡਿਤ
ਮੰਜਾਰੀ ਫਦਨੀਸ
ਸਿਨੇਮਾਕਾਰਸ਼ਿਰਸ਼ਾ ਰਾਏ
ਸੰਪਾਦਕਸੰਜੀਵ ਦੱਤ
ਸੰਗੀਤਕਾਰਜਯੋਤੀਸ਼ਕਾ ਦਾਸਗੁਪਤਾ
ਰਿਲੀਜ਼ ਮਿਤੀ
10 ਫਰਵਰੀ 2006
ਦੇਸ਼ਭਾਰਤ
ਭਾਸ਼ਾਬੰਗਾਲੀ

ਫਾਲਤੂ (ਬੰਗਾਲੀ: ফালতু), ਸਯਦ ਮੁਸਤਫ਼ਾ ਸਿਰਾਜ ਦੀ ਬੰਗਾਲੀ ਕਹਾਣੀ ਰਾਣੀਰਘਾਟੇਰ ਬਿਰਤਾਂਤੋ (রাণীরঘাটের বৃত্তান্ত,ਯਾਨੀ: ਰਾਣੀਘਾਟ ਬਿਰਤਾਂਤ) ਬੰਗਾਲੀ ਮੂਵੀ ਹੈ। ਇਹ 2006 ਵਿੱਚ ਰਿਲੀਜ ਹੋਈ ਸੀ ਅਤੇ 2007 ਦਾ ਨੈਸ਼ਨਲ ਅਵਾਰਡ ਜਿੱਤਿਆ।[1] ਇਸਦੇ ਨਿਰਮਾਤਾ ਅਰਿੰਦਮ ਚੌਧਰੀ ਅਤੇ ਨਿਰਦੇਸ਼ਕ ਅਨਜਾਨ ਦਾਸ ਹਨ ਅਤੇ ਸਮਿਤਰਾ ਚੈਟਰਜੀ, ਇੰਦਰਾਨੀ ਹਲਦਰ, ਯਸ਼ਪਾਲ ਪੰਡਿਤ ਅਤੇ ਮੰਜਰੀ ਫਦਨੀਸ, ਨਿਰਮਲ ਕੁਮਾਰ, ਮਸੂਦ ਅਖਤਰ, ਬਿਪਲਬ ਚੈਟਰਜੀ ਨੇ ਅਦਾਕਾਰੀ ਨਿਭਾਈ ਹੈ।[2] ਇਹ ਫਿਲਮ ਭਾਰਤ ਤੋਂ ਸਪੇਨ ਫਿਲਮ ਫੈਸਟੀਵਲ ਲਈ ਪ੍ਰਤੀਯੋਗਤਾ ਸ਼੍ਰੇਣੀ ਵਿੱਚ ਚੁਣੀ ਗਈ ਸੀ।[3]

ਹਵਾਲੇ

  1. Tuteja, Joginder (19 June 2008). "Yash-Manjari's FALTU wins National Award". Archived from the original on 20 ਜੂਨ 2008. Retrieved 3 ਜੂਨ 2013. {{cite news}}: Cite has empty unknown parameter: |coauthors= (help)
  2. "Simple tale of a complex search". The Telegraph. Calcutta, India. 10 February 2006. {{cite news}}: Cite has empty unknown parameter: |coauthors= (help)
  3. "Planman's Faltu invited for Spain fest". 12/06/07. Archived from the original on 2011-04-06. Retrieved 2013-06-03. {{cite news}}: Check date values in: |date= (help); Cite has empty unknown parameter: |coauthors= (help); Unknown parameter |dead-url= ignored (|url-status= suggested) (help)
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya