ਬਹੁਚਰਾ ਮਾਤਾਬਹੁਚਰਾ ਮਾਤਾ ਇਕ ਹਿੰਦੂ ਦੇਵੀ ਦਾ ਨਾਮ ਹੈ। ਆਮ ਤੌਰ ਤੇ ਇਸਨੂੰ ਕਿੰਨਰਾਂ ਦੀ ਦੇਵੀ ਕਿਹਾ ਜਾਂਦਾ ਹੈ। ਪ੍ਰਤੀਕ ਅਤੇ ਚਿਤਰਣਬਾਹੂਚਰਾ ਮਾਤਾ ਨੂੰ ਇਕ ਔਰਤ ਦੇ ਤੌਰ ਤੇ ਦਿਖਾਇਆ ਗਿਆ ਹੈ ਜੋ ਆਪਣੀ ਉਪਰਲੀ ਸੱਜੇ ਪਾਸੇ ਹੱਥ ਵਿਚ ਤਲਵਾਰ ਫੜੇ ਹੋਏ, ਉਸ ਦੇ ਉਪਰਲੇ ਖੱਬੇ ਹੱਥ ਵਿਚ ਗ੍ਰੰਥਾਂ ਦਾ ਪਾਠ ਅਤੇ ਖੱਬੇ ਹੱਥ ਵਿਚ ਤ੍ਰਿਸ਼ੂਲ ਹੈ। ਉਹ ਇੱਕ ਮੁਰਗੇ 'ਤੇ ਬੈਠੀ ਹੈ, ਜੋ ਨਿਰਦੋਸ਼ ਦਾ ਪ੍ਰਤੀਕ ਹੈ। ਇਕ ਸਿਧਾਂਤ ਦਾ ਅਨੁਸਾਰ ਉਹ ਸ਼੍ਰੀ ਚੱਕਰ ਵਿਚ ਇਕ ਦੇਵੀ ਹੈ. ਉਸ ਦੇ ਵਾਹਨ ਦਾ ਅਸਲ ਚਿੰਨ੍ਹ ਕਿਰਕਿੱਟ ਹੈ ਜਿਸਦਾ ਅਰਥ ਹੈ ਸੱਪ ਜਿਸ ਦੇ ਦੋ ਮੂੰਹ ਹਨ. ਬਹੁਚਰਾਜੀ ਨੀਵੇਂ ਸਿਰੇ ਤੇ ਬੈਠੇ ਹੋਏ ਹਨ ਅਤੇ ਦੂਜੇ ਪਾਸੇ ਸਹਸਰਰਾ ਨੂੰ ਜਾਂਦਾ ਹੈ, ਜਿਸਦਾ ਅਰਥ ਹੈ ਕਿ ਬਹੁਚਰਾਜੀ ਕੁੰਡਲਨੀ ਦੇ ਜਾਗਣ ਨੂੰ ਸ਼ੁਰੂ ਕਰਨ ਵਾਲੀ ਦੇਵੀ ਹੈ ਜਿਸਦੇ ਫਲਸਰੂਪ ਮੁਕਤੀ ਜਾਂ ਮੋਕਸ਼ਰ ਪ੍ਰਾਤਤ ਹੁੰਦਾ ਹੈ।[1] ਮੰਦਿਰਬਹੁਚਰਾਜੀ ਮੰਦਿਰ ਬਹੁਚਰਾਜੀ ਨਾਂ ਦੇ ਸ਼ਹਿਰ ਜਿਲ੍ਹਾ ਮਹਿਸਾਨਾ (ਗੁਜਰਾਤ) ਭਾਰਤ ਵਿਚ ਸਥਿਤ ਹੈ। ਇਹ ਅਹਿਮਦਾਬਾਦ ਤੋਂ 110 ਕਿਲੋ ਮੀਟਰ ਅਤੇ ਮਹਹਿਸਾਨਾ ਤੋਂ 35 ਕਿ.ਮੀ. ਦੀ ਦੂਰੀ ਉਤੇ ਸਥਿਤ ਹੈ।[2] ਇਨ੍ਹਾਂ ਨੂੰ ਵੀ ਦੇਖੋ
ਹਵਾਲੇਬਾਹਰੀ ਕੜੀਆਂ |
Portal di Ensiklopedia Dunia