ਬਾਨੋ ਕੁਦਸੀਆ

ਬਾਨੋ ਕੁਦਸੀਆ
ਜਨਮਬਾਨੋ ਕੁਦਸੀਆ
(1928-11-28)28 ਨਵੰਬਰ 1928
ਫ਼ਿਰੋਜ਼ਪੁਰ, ਪੰਜਾਬ, ਬਰਤਾਨਵੀ ਭਾਰਤ
ਮੌਤ4 ਫਰਵਰੀ 2017(2017-02-04) (ਉਮਰ 88)
Lahore, Pakistan
ਕਲਮ ਨਾਮਬਾਨੋ ਕੁਦਸੀਆ
ਕਿੱਤਾਲੇਖਕ, ਨਾਟਕਕਾਰ, ਨਾਵਲਕਾਰ
ਰਾਸ਼ਟਰੀਅਤਾਪਾਕਿਸਤਾਨੀ
ਸ਼ੈਲੀਗਲਪਕਾਰ, ਦਰਸ਼ਨ
ਸਾਹਿਤਕ ਲਹਿਰਸੂਫ਼ੀਵਾਦ
ਜੀਵਨ ਸਾਥੀਇਸ਼ਫ਼ਾਕ ਅਹਿਮਦ
ਬੱਚੇਅਨੇਕ ਅਹਿਮਦ

ਬਾਨੋ ਕੁਦਸੀਆ ਪਾਕਿਸਤਾਨ ਦੀ ਮਸ਼ਹੂਰ ਨਾਰੀ ਲੇਖਕ ਸੀ। ਉਸ ਨੇ ਉਰਦੂ ਅਤੇ ਪੰਜਾਬੀ ਜ਼ਬਾਨਾਂ ਵਿੱਚ ਟੈਲੀਵਿਜ਼ਨ ਦੇ ਲਈ ਬਹੁਤ ਸਾਰੇ ਡਰਾਮੇ ਵੀ ਲਿਖੇ। ਉਸ ਦਾ ਸਭ ਤੋਂ ਮਸ਼ਹੂਰ ਨਾਵਲ ਰਾਜਾ ਗਿੱਧ ਹੈ। ਉਸ ਦੇ ਇੱਕ ਡਰਾਮੇ ਆਧੀ ਬਾਤ ਨੂੰ ਕਲਾਸਿਕ ਦਾ ਦਰਜਾ ਹਾਸਲ ਹੈ।

ਜ਼ਿੰਦਗੀ

ਬਾਨੋ ਦਾ ਤਾਅਲੁੱਕ ਇੱਕ ਜ਼ਿਮੀਂਦਾਰ ਘਰਾਣੇ ਨਾਲ ਹੈ। ਉਸ ਦੇ ਵਾਲਿਦ ਖੇਤੀਬਾੜੀ ਦੇ ਵਿਸ਼ੇ ਦੇ ਗਰੈਜੂਏਟ ਸਨ। ਬਾਨੋ ਕੁਦਸੀਆ ਦੀ ਛੋਟੀ ਉਮਰ ਵਿੱਚ ਹੀ ਉਹਨਾਂ ਦਾ ਇੰਤਕਾਲ ਹੋ ਗਿਆ ਸੀ। ਹਿੰਦ-ਪਾਕਿ ਤਕਸੀਮ ਦੇ ਬਾਦ ਉਹ ਆਪਣੇ ਖ਼ਾਨਦਾਨ ਦੇ ਨਾਲ ਲਾਹੌਰ ਆ ਗਏ। ਇਸ ਤੋਂ ਪਹਿਲਾਂ ਉਸਨੇ ਭਾਰਤੀ ਸੂਬਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਪੜ੍ਹਾਈ ਕੀਤੀ। ਉਸ ਦੀ ਮਾਂ ਮਿਸਿਜ਼ ਛੱਟਾ (Chattah) ਵੀ ਪੜ੍ਹੀ ਲਿਖੀ ਔਰਤ ਸੀ। ਬਾਨੋ ਕੁਦਸੀਆ ਨੇ ਨਾਵਲਕਾਰ ਇਸ਼ਫ਼ਾਕ ਅਹਿਮਦ ਨਾਲ ਸ਼ਾਦੀ ਕੀਤੀ।

ਵਿਦਿਆ

ਉਹ ਆਪਣੇ ਕਾਲਜ ਦੇ ਮੈਗਜ਼ੀਨ ਅਤੇ ਦੂਸਰੇ ਰਸਾਲਿਆਂ ਲਈ ਵੀ ਲਿਖਦੀ ਰਹੀ ਹੈਂ। ਉਸ ਨੇ ਲਾਹੌਰ ਦੇ ਕਨੀਅਰਡ ਵਿਮੈਨ ਕਾਲਜ ਤੋਂ ਗ੍ਰੇਜੁਏਸ਼ਨ ਕੀਤੀ। 1951 ਵਿੱਚ ਉਸ ਨੇ ਗੌਰਮਿੰਟ ਕਾਲਜ ਲਾਹੌਰ ਤੋਂ ਐਮ ਏ ਉਰਦੂ ਦੀ ਡਿਗਰੀ ਹਾਸਲ ਕੀਤੀ।

ਰਚਨਾਵਾਂ

ਇਹ ਵੀ ਦੇਖੋ

ਹਵਾਲੇ

ਬਾਹਰੀ ਸਰੋਤ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya