ਬਿੱਗ ਬੌਸ ਮਰਾਠੀ ਸੀਜ਼ਨ 2


ਬਿੱਗ ਬੌਸ ਮਰਾਠੀ ਸੀਜ਼ਨ 2
Season 2
ਤਸਵੀਰ:Bigg Boss Marathi 2.png
ਫਰਮਾ:Infobox reality competition season
No. of episodes99
Release
Original networkColors Marathi
Voot Select
Original release26 ਮਈ 2019 (2019-05-26) –
1 ਸਤੰਬਰ 2019 (2019-09-01)
Season chronology

''ਬਿੱਗ ਬੌਸ ਮਰਾਠੀ 2 ਭਾਰਤ ਵਿੱਚ ਪ੍ਰਸਾਰਿਤ ਰਿਐਲਿਟੀ ਟੈਲੀਵਿਜ਼ਨ ਸ਼ੋਅ ਬਿੱਗ ''ਬੌਸ'' ਦੇ ਬਿੱਗ''ਬੌਸ'' ਮਰਾਠੀ ਦਾ ਦੂਜਾ ਸੀਜ਼ਨ ਹੈ। ਇਸ ਦਾ ਸ਼ਾਨਦਾਰ ਪ੍ਰੀਮੀਅਰ 26 ਮਈ 2019 ਨੂੰ ਕਲਰਜ਼ ਮਰਾਠੀ ਉੱਤੇ ਹੋਇਆ ਸੀ ਅਤੇ ਮਹੇਸ਼ ਮਾਂਜਰੇਕਰ ਮੇਜ਼ਬਾਨ ਵਜੋਂ ਟੈਗਲਾਈਨ ਮਾਜ਼ਾ ਬਾਲ, ਮਾਜ਼ੀ ਬੈਟ, ਮਾਜ਼ੇ ਸਟੰਪ ਦੇ ਨਾਲ ਸਨ।[1][2] ਗ੍ਰੈਂਡ ਫਿਨਾਲੇ 1 ਸਤੰਬਰ 2019 ਨੂੰ ਪ੍ਰਸਾਰਿਤ ਹੋਇਆ ਅਤੇ ਸ਼ਿਵ ਠਾਕਰੇ ਨੂੰ ਜੇਤੂ ਅਤੇ ਨੇਹਾ ਸ਼ਿਤੋਲੇ ਨੂੰ ਉਪ ਜੇਤੂ ਐਲਾਨਿਆ ਗਿਆ।

ਨਿਰਮਾਣ

ਰੇਟਿੰਗ

ਕੋਵਿਡ-19 ਮਹਾਮਾਰੀ ਕਾਰਨ ਭਾਰਤ ਵਿੱਚ ਲੌਕਡਾਊਨ ਦੌਰਾਨ, 2020 ਦੇ ਹਫ਼ਤੇ 22 ਵਿੱਚ, ਸ਼ੋਅ ਦੇ ਦੁਹਰਾਏ ਗਏ ਪ੍ਰਸਾਰਣ ਨੂੰ ਚੋਟੀ ਦੇ 5 ਮਰਾਠੀ ਟੀਵੀ ਸ਼ੋਅ ਵਿੱਚ ਪੰਜਵਾਂ ਸਥਾਨ ਪ੍ਰਾਪਤ ਕਰਕੇ 0,5 ਟੀ ਆਰ ਪੀ ਪ੍ਰਾਪਤ ਹੋਈ।[3]

  1. "Bigg Boss Marathi 2 launch written update: Mahesh Manjrekar welcomes 15 contestants of season 2 - Times of India". The Times of India. Retrieved 2020-12-13.
  2. "Bigg Boss Marathi 2 Grand Finale Highlights". The Times of India. Archived from the original on 2019-09-01. Retrieved 2020-12-13.
  3. "Marathi TV Serials TRP Ratings Weekly List". Retrieved 2021-07-04.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya